Home / ਦੇਸੀ ਨੁਸਖੇ / ਤੁਸੀ ਸੂਝੀ ਦਾ ਹਲਵਾ ਹਜਾਰ ਬਾਰ ਬਣਾਇਆ ਹੋਊ ਪਾਰ ਇਸ ਤਰਾ ਦਾ ਹਲਵਾ ਕਦੇ ਨਹੀ ਬਣਾਇਆ ਹੁਣਾ !

ਤੁਸੀ ਸੂਝੀ ਦਾ ਹਲਵਾ ਹਜਾਰ ਬਾਰ ਬਣਾਇਆ ਹੋਊ ਪਾਰ ਇਸ ਤਰਾ ਦਾ ਹਲਵਾ ਕਦੇ ਨਹੀ ਬਣਾਇਆ ਹੁਣਾ !

ਦੋਸਤੋ ਅਸੀਂ ਬਹੁਤ ਸਾਰੇ ਹਲਵੇ ਬਣਾ ਕੇ ਖਾਂਦੇ ਹੋਣਗੇ।ਪਰ ਅੱਜ ਅਸੀਂ ਸੂਜ਼ੀ ਤੋਂ ਹਲਵਾ ਬਣਾ ਕੇ ਤੁਹਾਨੂੰ ਦੱਸਾਂਗੇ।ਸੂਜ਼ੀ ਸਰੀਰ ਦੇ ਲਈ ਫ਼ਾਇਦੇਮੰਦ ਹੁੰਦੀ ਹੈ।ਸਭ ਤੋਂ ਪਹਿਲਾਂ ਅਸੀਂ ਇੱਕ ਕੜਾਹੀ ਲਵਾਂਗੇ ਅਤੇ ਉਸ ਦੇ ਵਿੱਚ 1 ਕੱਪ ਸੂਜੀ ਪਾ ਕੇ ਇਸ ਨੂੰ ਹਲਕੀ ਗੈਸ ਤੇ ਭੁੰਨਣਾ

ਸ਼ੁਰੂ ਕਰ ਦੇਵਾਂਗੇ।ਦੋਸਤੋ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਭੁੰਨ ਲਵੋ ਅਤੇ ਕਿਸੇ ਬਰਤਨ ਦੇ ਵਿੱਚ ਕੱਢ ਲਵੋ।ਅਸੀਂ ਹਲਕੀ ਗੈਸ ਤੇ ਸੂਜੀ ਨੂੰ ਭੁੰਨਣਾ ਹੈ। ਇਸ ਤੋਂ ਬਾਅਦ ਅਸੀਂ ਇੱਕ ਤਸਲੇ ਦੇ ਵਿੱਚ ਚਾਰ ਕੱਪ ਪਾਣੀ 1 ਚੱਮਚ ਕੇਸਰ ਅਤੇ ਡੇਢ ਕੱਪ ਖੰਡ ਪਾ ਕੇ ਇਸ ਪਾਣੀ ਨੂੰ ਚੰਗੀ ਤਰ੍ਹਾਂ ਤਿਆਰ

ਕਰ ਲਵਾਂਗੇ। ਇਸ ਨੂੰ ਅਸੀਂ ਢੱਕ ਕੇ ਰੱਖ ਲਵਾਂਗੇ। ਹੁਣ ਅਸੀਂ ਕੜਾਹੀ ਦੇ ਵਿੱਚ ਅੱਧਾ ਕੱਪ ਦੇਸੀ ਘਿਓ ਪਾ ਦੇਵਾਂਗੇ ਅਤੇ ਇਸ ਦੇ ਵਿੱਚ ਬਦਾਮ ਕਾਜੂ ਅਤੇ ਸੌਗੀ ਪਾ ਕੇ ਥੋੜੀ ਦੇਰ ਭੁੰਨ ਲਵਾਂਗੇ।ਹੁਣ ਇਹਨਾਂ ਸੁੱਕੇ ਮੇਵਿਆਂ ਨੂੰ ਬਰਤਣ ਦੇ ਵਿੱਚ ਕੱਢ ਲਵੋ ਅਤੇ ਇਸ ਵਿੱਚ ਅਸੀਂ ਭੁੰਨੀ

ਹੋਈ ਸੂਜ਼ੀ ਪਾ ਦੇਵਾਂਗੇ।ਥੋੜੀ ਦੇਰ ਸੂਜ਼ੀ ਭੁੰਨਣ ਤੋਂ ਬਾਅਦ ਇਸ ਵਿੱਚ ਅਸੀਂ ਤਿਆਰ ਕੀਤਾ ਹੋਇਆ ਪਾਣੀ ਪਾ ਦੇਵਾਂਗੇ।ਹਿਲਾਉਂਦੇ ਹੋਏ ਸਾਡਾ ਹਲਵਾ ਤਿਆਰ ਹੋ ਜਾਵੇਗਾ ਅਤੇ ਆਖਿਰ ਵਿੱਚ ਅਸੀਂ ਸੁੱਕੇ ਮੇਵੇ ਅਤੇ ਥੋੜ੍ਹਾ ਜਿਹਾ ਦੇਸੀ ਘਿਓ ਪਾ ਦੇਵਾਂਗੇ।ਇਸ ਤਰੀਕੇ ਦੇ ਨਾਲ ਤੁਸੀਂ ਸੂਜੀ

ਦਾ ਹਲਵਾ ਜ਼ਰੂਰ ਬਣਾ ਕੇ ਵੇਖੋ।ਇਹ ਸਾਡੇ ਸਰੀਰ ਨੂੰ ਫਾਇਦਾ ਕਰੇਗਾ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ

ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਇਸ ਚੀਜ ਨੂੰ ਲਗਾਉਣ ਨਾਲ ਚਮਕੇਗਾ ਚਿਹਰਾ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਆਪਣੇ ਚਿਹਰੇ ਤੇ ਨਿਖਾਰ ਪੈਦਾ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ …

Leave a Reply

Your email address will not be published.

error: Content is protected !!