Wednesday , July 28 2021

ਦਿੱਲੀ ਦੇ ਡਾਕਟਰ ਨੇ ਉਡਾਏ ਹੋਸ ਪੰਜਾਬੀ ਇਹ ਵੀਡੀਓ ਜਰੂਰ ਦੇਖ ਲੈਣ !

ਕਰੋਨਾਂ ਦੀ ਭਿਆਨਕ ਬੀਮਾਰੀ ਤੋਂ ਹਰ ਕੋਈ ਡਰਿਆ ਹੋਇਆ ਹੈ ਮੌਤਾਂ ਜ਼ਿਆਦਾ ਹੋ ਰਹੀਆਂ ਹਨ ਤੇ ਮੌਤਾਂ ਦਾ ਦਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਦੁਨੀਆਂ ਵਿੱਚ ਅਜਿਹੀਆਂ ਬਿਮਾਰੀਆਂ ਹਨ ਜਿਨ੍ਹਾਂ ਦਾ ਇਲਾਜ ਸਿਰਫ

ਮਤ ਹੈ ਅਜਿਹੇ ਸਮੇਂ ਵਿੱਚ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਜੇ ਅਸੀਂ ਪਰਮਾਤਮਾ ਦਾ ਨਾਂ ਲੈਂਦੇ ਹਾਂ ਤੁਹਾਡੀਆਂ ਅਨੇਕਾਂ ਦੁੱਖ ਤਕਲੀਫ਼ ਖ਼ਤਮ ਹੁੰਦੇ ਹਾਂ ਕੈਨੇਡਾ ਦੀ ਹੀ ਗੁਰਪ੍ਰੀਤ ਨੇ ਇਕ ਘਟਨਾ ਸਾਡੇ ਨਾਲ

ਸਾਂਝੀ ਕੀਤੀ ਹੈ ਗੁਰਪ੍ਰੀਤ ਨੇ ਦੱਸਿਆ ਹੈ ਸਾਡਾ ਪਿਛੋਕੜ ਪਾਕਿਸਤਾਨ ਗੁੱਜਰਾਂਵਾਲਾ ਤੋਂ ਹੈ ਮਾਨ ਸਿੰਘ ਦੀ ਉਮਰ ਅਠਾਰਾਂ ਸਾਲ ਸੀ ਵੰਡ ਸਮੇਂ ਉਹ ਆਪਣੇ ਮਾਤਾ ਪਿਤਾ ਭਾਰਤ ਆ ਰਹੇ ਸੀ ਮੇਰੇ ਪਿਤਾ ਦੀ ਦਾਦੀ ਦੀ

ਮੌਤ ਉੱਤੇ ਹੋ ਗਈ ਉਹ ਆਪਣੀ ਦਾਦੀ ਨੂੰ ਉੱਥੇ ਹੀ ਛੱਡ ਕੇ ਆ ਗਏ ਮਾਨ ਸਿੰਘ ਆਪਣੇ ਪਿਤਾ ਨਾਲ ਲੁਧਿਆਣੇ ਆ ਗਏ ਉਨ੍ਹਾਂ ਨੇ ਇੱਥੇ ਰਹਿੰਦੀ ਰਿਹਾਇਸ਼ ਕੀਤੀ ਮਾਨ ਸਿੰਘ ਦਾ ਵਿਆਹ ਹੋਇਆ ਤੇ ਅਸੀਂ ਦੋ ਭੈਣਾਂ ਨੇ

ਜਨਮ ਲਿਆ ਉਸ ਦੇ ਘਰ ਵਿੱਚ ਮੇਰੇ ਪਿਤਾ ਜੀ ਅਕਸਰ ਇਸ ਗੱਲ ਤੋਂ ਬਹੁਤ ਦੁਖ ਖਾਂਦੇ ਸੀ ਮੇਰੀ ਮਾਂ ਨੇ ਮੈਨੂੰ ਇੰਨਾ ਪਿਆਰ ਕੀਤਾ ਤੇ ਮੈਂ ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਨਾ ਕਰ ਸਕਿਆ ਤੇ ਲਾਵਾਰਸਾਂ ਵਾਂਗ

ਉਨ੍ਹਾਂ ਨੂੰ ਉੱਥੇ ਛੱਡ ਕੇ ਆ ਗਿਆ ਮੇਰੀ ਮਾਂ ਕਹਿੰਦੀ ਸੀ ਪੁੱਤ ਮਾਨ ਸਿੰਘ ਕਦੇ ਆਪਣੇ ਕੇਸ ਨਾ ਕਟਵਾਈ ਇਹ ਕੇਸ ਗੁਰੂ ਗੋਬਿੰਦ ਸਿੰਘ ਜੀ ਦੀ ਮੋਹਰ ਹਨ ਮੈਂ ਆਪਣੇ ਕੇਸਾਂ ਵਿੱਚ ਆਪਣੀ ਮਾਂ ਨੂੰ ਯਾਦ ਕਰਦਾ ਹਾਂ

ਮੇਰੀ ਮਾਂ ਕਹਿੰਦੀ ਸੀ ਤੂੰ ਆਪਣੇ ਕਦੇ ਵੀ ਕੇਸ ਨਾ ਕਟਵਾਉਣ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *