Sunday , June 13 2021

ਇਮਲੀ ਵੇਚਦੀ ਮਹਿਲਾ ਰਸਤੇ ਚ ਸੌ ਗਈ ਥੱਕ ਕੇ ਫਿਰ ਪੁਲਸ ਨੇ ਜੋ ਕੀਤਾ ਹੈਰਾਨ ਰਹਿਜੋਗੇ !

ਰਸਤੇ ਵਿਚ ਇਮਲੀ ਵੇਚ ਵੇਚ ਕੇ ਥੱਕ ਗਈ ਸੌਂ ਗਈ ਗ਼ਰੀਬ ਮਹਿਲਾ ਫੇਰ ਪੁਲੀਸ ਨੇ ਯੋਗਤਾ ਦੇਖ ਕੇ ਹੈਰਾਨ ਰਹਿ ਗਏ ਕਾਫੀ ਸਾਰੇ ਲੋਕ ਦਰਦਨਾਕ ਫੋਟੋ ਸ਼ੇਅਰ ਕਰਦੇ ਹਨ ਕੋਰੋਨਾ ਕਾਲ ਚੱਲਦੇ ਹਰ ਜਗ੍ਹਾ ਤੇ ਲੋਕਡਾਊਨ ਲੱਗਿਆ ਹੋਇਆ ਹੈ

ਲੋਕਾਂ ਨੂੰ ਕਿਹਾ ਜਾ ਰਿਹਾ ਹੈ ਜ਼ਿਆਦਾ ਤੋਂ ਜ਼ਿਆਦਾ ਆਪਣੇ ਘਰਾਂ ਵਿੱਚ ਹੀ ਰਹੋ ਇਸ ਦਾ ਜ਼ਿਆਦਾ ਅਸਰ ਪਰਵਾਸੀ ਮਜ਼ਦੂਰ ਜਾਂ ਮਜ਼ਦੂਰਾਂ ਤੇ ਪੈ ਰਿਹਾ ਹੈ ਜਿਹੜੇ ਸਵੇਰੇ ਜਾਂਦੇ ਹਨ ਤੇ ਸ਼ਾਮ ਨੂੰ ਪੈਸੇ ਲੈ ਕੇ ਰਾਸ਼ਨ ਲੈ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ

ਆਪਣਾ ਘਰ ਚਲਾਉਂਦੇ ਹਨ ਉਹ ਇਨਸਾਨ ਲੋਕਡਾਊਨ ਦੇ ਚਲਦੇ ਹੋਏ ਕੀ ਕਰਨ ਇਸ ਦੌਰਾਨ ਹੀ ਸੋਸ਼ਲ ਮੀਡੀਆ ਤੇ ਇਕ ਫੋਟੋ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ ਆਈ ਪੀ ਐੱਸ ਸ੍ਰੀ ਖਾਨ ਨੇ ਇਹ ਸ਼ੇਅਰ ਕੀਤੀ ਇਹ ਫੋਟੋ ਉੱਥੋਂ ਦੀ ਪੁਲੀਸ ਨੇ

ਵੀ ਇਸ ਫੋਟੋ ਨੂੰ ਸ਼ੇਅਰ ਕੀਤਾ ਫੋਟੋ ਤੇ ਲਿਖਿਆ ਸੀ ਕੁਝ ਫੋਟੋ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜੋ ਅੰਦਰ ਤੱਕ ਹਿਲਾ ਕੇ ਰੱਖ ਦਿੰਦੀਆਂ ਹਨ ਇਹ ਇਸ ਫੋਟੋ ਵਿੱਚ ਦੇਖਿਆ ਜਾ ਰਿਹਾ ਹੈ ਇੱਕ ਔਰਤ ਬੱਚੇ ਨੂੰ ਲੈ ਕੇ ਰਸਤੇ ਵਿੱਚ ਹੀ ਸੌਂ ਜਾਂਦੀ ਹੈ

ਉਹ ਅੱਗੇ ਦੁਆਲੇ ਇਮਲੀ ਰੱਖ ਹੋਈ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ

ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *