Wednesday , July 28 2021

ਬਿਮਾਰ ਮਾਸੂਮ ਨੂੰ ਹਸਪਤਾਲ ਲਿਜਾ ਰਿਹਾ ਸੀ ਪਿਓ ਫਿਰ ਜੋ ਹੋਇਆ ਦੇਖ ਸੰਨ ਰਹਿਜੋਗੇ !

ਮਾਸੂਮ ਬੱਚਿਆਂ ਨੂੰ ਹਸਪਤਾਲ ਲੈ ਕੇ ਜਾ ਰਿਹਾ ਸੀ ਪਿਤਾ ਪੁਲਿਸ ਨੇ ਯੋਗ ਦੇ ਕੇ ਹੋਸ਼ ਉੱਡ ਜਾਣਗੇ ਗਰੀਬ ਮਾਸੂਮ ਪਿਤਾ ਦਾ ਪੁਲੀਸ ਵਾਲਿਆਂ ਨੇ ਘੱਟ ਦਿੱਤਾ ਚਲਾਨ ਕੋਰੋਨਾ ਵਾਇਰਸ ਦੇ ਕਾਰਨ ਕਾਫ਼ੀ ਜਗ੍ਹਾ ਤੇ ਲੋਕ ਲੱਗਿਆ ਹੋਇਆ ਹੈ

ਕਰਫਿਊ ਲੱਗਿਆ ਹੋਇਆ ਹੈ ਪੁਲੀਸ ਵਾਲਿਆਂ ਦੇ ਹੱਥਾਂ ਵਿੱਚ ਕਾਫ਼ੀ ਜ਼ਿਆਦਾ ਪਾਵਰ ਦਿੱਤੀ ਗਏ ਪੁਲਿਸ ਵਾਲੇ ਜਗ੍ਹਾ ਜਗ੍ਹਾ ਤੇ ਖੜ੍ਹੇ ਹਨ ਜਿਹੜਾ ਇਨਸਾਨ ਫਲਤੂ ਵਿੱਚ ਘੁੰਮ ਰਿਹਾ ਹੈ ਉਨ੍ਹਾਂ ਤੇ ਲਾਠੀਚਾਰਜ ਕੀਤੀ ਜਾਵੇ ਉਨ੍ਹਾਂ ਨੂੰ ਫਾਹਨ

ਲਗਾਇਆ ਜਾ ਰਿਹਾ ਹੈ ਕੁਝ ਲੋਕ ਜ਼ਰੂਰਤ ਲਈ ਬਾਹਰ ਨਿਕਲਦੇ ਹਨ ਆਪਣੇ ਬੱਚਿਆਂ ਜਾਂ ਪਰਿਵਾਰ ਬਾਹਰ ਨਿਕਲੇ ਹਨ ਉੱਤਰ ਪ੍ਰਦੇਸ਼ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਪਿਤਾ ਆਪਣੀ ਪਤਨੀ ਨਾਲ ਚਾਰ ਮਹੀਨੇ ਦੇ ਬੇਟੇ ਨੂੰ

ਹਸਪਤਾਲ ਲੈ ਕੇ ਜਾ ਰਿਹਾ ਸੀ ਦਰੋਗਾ ਅਤੇ ਉਸਦੀ ਟੀਮ ਨੇ ਉਸ ਨੂੰ ਰਸਤੇ ਵਿਚ ਫੜ ਲਿਆ ਉਹ ਬੋਲਦਾ ਰਿਹਾ ਮੇਰਾ ਬੇਟਾ ਕਾਫੀ ਜ਼ਿਆਦਾ ਬਿਮਾਰ ਹੈ ਮੈਨੂੰ ਹਸਪਤਾਲ ਜਾਣ ਦਿਓ ਪੁਲੀਸ ਵਾਲਿਆਂ ਨੇ ਉਸ ਦੀ ਇੱਕ ਨਾ ਸੁਣੀ ਤੇ

ਉਸ ਨੂੰ ਇੱਕ ਹਜ਼ਾਰ ਰੁਪਿਆ ਲਾਈਨ ਲਗਾ ਦਿੱਤਾ ਉੱਥੇ ਖੜ੍ਹੇ ਲੋਕਾਂ ਨੇ ਉਸ ਦੀ ਵੀਡੀਓ ਬਣਾਈ ਤੇ ਇਹ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *