Saturday , June 12 2021

ਰਸੋਈ ਘਰ ਚ ਤਵੇ ਤੇ ਇਹ ਚੀਜ ਕਦੇ ਨਾ ਬਣਾਇਓ ਨਹੀ ਹੋਜੋਗੇ ਕੰਗਾਲ !

ਰਸੋਈ ਘਰ ਦੇ ਤਵੇ ਤੇ ਇਹ ਚੀਜ਼ ਕਦੀ ਵੀ ਨਾ ਕਰੋ ਨਹੀਂ ਤਾਂ ਪੂਰਾ ਘਰ ਬਰਬਾਦ ਹੋ ਜਾਵੇਗਾ ਰਸੋਈ ਘਰ ਵਿੱਚ ਅਨੂ ਪੂਰਨਾ ਮਾਤਾ ਦਾ ਵਾਸ ਮੰਨਿਆ ਜਾਂਦਾ ਹੈ ਤਵੇ ਦੇ ਤੁਸੀਂ ਕਈ ਪ੍ਰਕਾਰ ਦੇ ਪਕਵਾਨ ਬਣਾਉਂਦੇ ਹੋ ਸਭ ਤੋਂ ਵੱਡੀ

ਭੂਮਿਕਾ ਹੈ ਰੋਟੀ ਕਈ ਲੋਕ ਜਾਣੇ ਅਣਜਾਣੇ ਵਿਚ ਤਵੇ ਤੇ ਪਾਣੀ ਗਰਮ ਕਰਦੇ ਹਨ ਜੋ ਇਸ ਜੋ ਕਿ ਘੋਰ ਅਨਰਥ ਮੰਨਿਆ ਜਾਂਦਾ ਹੈ ਇਸ ਨਾਲ ਰਾਹੂ ਕੇਤੂ ਨਾਰਾਜ਼ ਹੋ ਜਾਂਦੇ ਹਨ ਗਰਮ ਤਵੇ ਤੇ ਪਾਣੀ ਜਦੋਂ ਛੰਨ ਛੰਨ ਕਰਕੇ ਆਵਾਜ਼ ਕਰਦਾ ਹੈ

ਉਸ ਮਹਿਲਾ ਤੇ ਕਸ਼ਟ ਹੁੰਦਾ ਹੈ ਜਿਸ ਮਹਿਲਾ ਨੇ ਇਸ ਵਿੱਚ ਪਾਣੀ ਗਰਮ ਕਰਨ ਲਈ ਰੱਖਿਆ ਹੁੰਦਾ ਹੈ ਹੌਲੀ ਹੌਲੀ ਉਸ ਮਹਿਲਾ ਦਾ ਘਰ ਵੀ ਬਰਬਾਦ ਹੋ ਜਾਂਦਾ ਹੈ ਕਸ਼ਟ ਹੁੰਦੇ ਹੀ ਸ਼ਨੀਦੇਵ ਦੀ ਵੀ ਘਰ ਤੇ ਦ੍ਰਿਸ਼ੀ ਪੈ ਜਾਂਦੀ ਹੈ ਕਿਉਂਕਿ ਲੋਹੇ ਦੇ ਤਵੇ

ਦਾ ਸਬੰਧ ਸਿੱਧੇ ਤੌਰ ਤੇ ਸ਼ਨੀ ਦੇਵ ਹੁੰਦਾ ਹੈ ਇਸੇ ਕਰਕੇ ਗਰਮ ਲੋਹੇ ਤੇ ਪਾਣੀ ਨਹੀਂ ਗਰਮ ਕਰਨਾ ਚਾਹੀਦਾ ਜੇ ਤੁਸੀਂ ਯਕੀਨ ਨਹੀਂ ਕਰਦੇ ਤਾਂ ਗਰਮ ਤਵੇ ਤੇ ਪਾਣੀ ਪਾ ਦਿਓ ਅਗਲੇ ਦਿਨ ਤੁਹਾਡੇ ਘਰ ਵਿੱਚ ਕਸ਼ਟ ਹੋਣਾ ਸ਼ੁਰੂ ਹੋ ਜਾਵੇਗਾ ਰਾਹੂ ਕੇਤੂ

ਸ਼ਨੀ ਦੇਵ ਤੁਹਾਡਾ ਪਿੱਛਾ ਨਹੀਂ ਛੱਡਣਗੇ ਪਾਣੀ ਗਰਮ ਕਰਨਾ ਚਾਹੁੰਦੇ ਹੋ ਤਾਂ ਠੰਡੇ ਤਵੇ ਤੇ ਪਾਣੀ ਗਰਮ ਕਰਿਆ ਕਰੋ ਕਦੇ ਵੀ ਪਾਣੀ ਗਰਮ ਤਵੇ ਤੇ ਗਰਮ ਨਹੀਂ ਕਰਨਾ ਚਾਹੀਦਾ ਇਸ ਨਾਲ ਕਸ਼ਟ ਆਉਂਦਾ ਹੈ ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *