ਦੋਸਤੋ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਵਿਆਹ ਸ਼ਾਦੀਆਂ ਦੌਰਾਨ ਬਣੀਆਂ ਕੁਝ ਵੀਡੀਓਜ਼ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀਆਂ ਹਨ। ਕਿਉਂਕਿ ਇਕ ਤਾਂ ਇਹ ਯਾਦਗਾਰ ਪਲ ਹੁੰਦੇ ਹਨ ਅਤੇ ਜੇਕਰ ਇਥੇ ਕੋਈ ਗਲਤੀ ਹੋ ਜਾਵੇ। ਤਾਂ ਇਸ ਦਾ ਬਦਲਾ ਤੁਹਾਨੂੰ ਉਸ
ਵੀਡੀਓ ਦੀ ਨਾਲ ਦੇਣਾ ਪਵੇਗਾ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਵੇਗੀ ਹੀ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੀਆਂ। ਇੱਕ ਅਜਿਹੀ ਰਸਮ ਦੇ ਬਾਰੇ ਵਿਚ ਜਿਸਦੀ ਵਿੱਚ ਲਾੜਾ ਲਾੜੀ ਇੱਕ ਦੂਸਰੇ ਨੂੰ ਜੱਫੀ ਪਾਉਂਦੇ ਹਨ ਇਸ ਤੋਂ ਬਾਅਦ ਲਾੜੇ
ਦਾ ਭਰਾ ਲਾੜੇ। ਅਤੇ ਉਸ ਦੀ ਲਾੜੀ ਨੂੰ ਚੁੱਕਦਾ ਹੈ ਅਤੇ ਫਿਰ ਇਕਦਮ ਹੀ ਹੇਠਾਂ ਸੁੱਟਦਾ ਹੈ। ਇਸ ਸਮੇਂ ਜੇਕਰ ਉਹ ਹੇਠਾਂ ਡਿੱਗ ਜਾਣ ਤਾਂ ਉਥੇ ਉਨ੍ਹਾਂ ਤੇ ਸਭ ਲੋਕ ਹੱਸਦੇ ਹਨ। ਅਤੇ ਜੇਕਰ ਖਡ਼੍ਹੇ ਰਹਿਣ ਤਾਂ ਸਭ ਲੋਕ ਉਨ੍ਹਾਂ ਵੱਲ ਦੇਖ ਕੇ ਖੁਸ਼ ਹੁੰਦੇ ਹਨ।
ਦੋਸਤੋ ਪਤੀ ਪਤਨੀ ਦੀ ਨਜ਼ਦੀਕੀਆਂ ਨੂੰ ਵਧਾਉਣ ਦੇ ਲਈ ਇਹ ਰਸਮ ਕੀਤੀ ਜਾਂਦੀ ਹੈ। ਜੇਕਰ ਤੁਸੀਂ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।