Wednesday , July 28 2021

ਰੋਜਾਨਾ ਕਰੋ ਇਹ ਕੰਮ ਪੇਟ ਚ ਜਲਨ ਐਸੀਡਿਟੀ ਖੱਟੇ ਡਕਾਰ ਸੀਨੇ ਚ ਜਲਨ ਕਦੇ ਨਹੀ ਹੋਵੇਗਾ !

ਦੋਸਤੋ ਪੇਟ ਦੀਆਂ ਸਮੱਸਿਆਵਾਂ ਇਨਸਾਨ ਨੂੰ ਕਾਫੀ ਪਰੇਸ਼ਾਨ ਕਰਦੀਆਂ ਹਨ।ਅਸੀਂ ਅਕਸਰ ਦੇਖਦੇ ਹਾਂ ਕਿ ਕਈ ਲੋਕਾਂ ਨੂੰ ਐਸੀਡਿਟੀ ਬਦਹਜ਼ਮੀ ਖੱਟੇ ਡਕਾਰ ਆਦਿ ਸਮੱਸਿਆਵਾਂ ਕਾਫੀ ਜ਼ਿਆਦਾ ਮਾਤਰਾ ਵਿੱਚ ਆਉਂਦੀਆਂ ਹਨ।

ਦੋਸਤੋ ਜਦੋਂ ਅਸੀਂ ਜ਼ਿਆਦਾ ਤਲਿਆ ਹੋਇਆ ਭੋਜਨ ਜ਼ਿਆਦਾ ਭਾਰੀ ਭੋਜਨ ਖਾਂਦੇ ਹਾਂ ਅਤੇ ਹਿੱਲ-ਜੁੱਲ ਨਹੀਂ ਕਰਦੇ ਤਾਂ ਸਾਡੇ ਪੇਟ ਵਿੱਚ ਇਹ ਸਮੱਸਿਆਵਾਂ ਪੈਦਾ ਹੁੰਦੀਆਂ ਹਨ।ਦੋਸਤੋ ਜਦੋਂ ਅਸੀਂ ਰੋਟੀ ਖਾਂਦੇ ਹਾਂ ਤਾਂ ਇਸ ਨੂੰ ਚੰਗੀ ਤਰ੍ਹਾਂ ਚਬਾ ਕੇ ਅੰਦਰ

ਲੰਘਾਉਣਾ ਚਾਹੀਦਾ ਹੈ।ਰੋਟੀ ਖਾਂਦੇ ਸਮੇਂ ਜਾਂ ਫਿਰ ਤੁਰੰਤ ਬਾਅਦ ਕਦੀ ਵੀ ਪਾਣੀ ਨਾ ਪੀਓ। ਅਜਿਹਾ ਕਰਨ ਨਾਲ ਰੋਟੀ ਨਹੀ ਪਚਦੀ ਅਤੇ ਇਹ ਸਮੱਸਿਆਵਾਂ ਪੈਦਾ ਹੁੰਦੀਆਂ ਹਨ।ਇਸ ਤੋਂ ਇਲਾਵਾ ਸਾਨੂੰ ਭਾਰੀ ਭੋਜਨ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ।

ਕਦੀ ਵੀ ਰੋਟੀ ਖਾਣ ਵੇਲੇ ਚਾਹ ਦਾ ਸੇਵਨ ਨਹੀਂ ਕਰਨਾ ਚਾਹੀਦਾ।ਇਸ ਨਾਲ ਐਸੀਡਿਟੀ ਬਹੁਤ ਜ਼ਿਆਦਾ ਬਣਦੀ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਵੀ ਦੱਸਾਂਗੇ।ਜੇਕਰ ਪੇਟ ਵਿੱਚ ਐਸੀਡਿਟੀ ਸੀਨੇ ਵਿੱਚ ਜਲਨ ਮਹਿਸੂਸ ਹੁੰਦੀ ਹੈ ਤਾਂ ਸਵੇਰੇ ਖਾਲੀ ਪੇਟ

ਚਾਰ ਚੱਮਚ ਐਲੋਵੇਰਾ ਜੂਸ ਨੂੰ ਪਾਣੀ ਵਿੱਚ ਮਿਲਾ ਕੇ ਸੇਵਨ ਕਰੋ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਰੋਟੀ ਖਾਣ ਵੇਲੇ ਵੀ ਇਹ ਸਮੱਸਿਆਵਾਂ ਆਉਂਦੀਆਂ ਹਨ ਤਾਂ ਰੋਟੀ ਖਾਣ ਤੋਂ ਪਹਿਲਾਂ 2 ਚੱਮਚ ਐਲੋਵੇਰਾ ਜੂਸ ਦਾ ਸੇਵਨ ਕਰੋ।ਜਦੋਂ ਤੁਸੀ ਰੋਟੀ ਖਾ ਲੈਂਦੇ ਹੋ ਤਾਂ ਦੁਬਾਰਾ

2 ਚੱਮਚ ਐਲੋਵੇਰਾ ਜੂਸ ਦਾ ਸੇਵਨ ਕਰੋ।ਇਸ ਤੋ ਇਲਾਵਾ ਤੁਸੀਂ ਮੁਲੱਠੀ ਨੂੰ ਮੂੰਹ ਵਿੱਚ ਪਾ ਕੇ ਚੂਸਣਾ ਹੈ।ਮਲੱਠੀ ਸਾਡੇ ਸਰੀਰ ਦੇ ਵਿੱਚ ਐਸੀਡਿਟੀ ਅਤੇ ਜ਼ਲਣ ਨੂੰ ਖਤਮ ਕਰਦੀ ਹੈ।ਇਸ ਤਰ੍ਹਾਂ ਦੋਸਤੋ ਅਸੀਂ ਪੇਟ ਦੀਆਂ ਸਮੱਸਿਆਵਾਂ ਨੂੰ ਘਰ ਬੈਠੇ ਹੀ ਖਤਮ ਕਰ ਸਕਦੇ ਹਾਂ।

ਬਾਹਰ ਦਾ ਭੋਜਨ ਘੱਟ ਕਰਕੇ ਹੈਲਦੀ ਭੋਜਨ ਖਾਣਾ ਸ਼ੁਰੂ ਕਰ ਦੇਵੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *