Home / ਵਾਇਰਲ / ਇਹਨਾ ਲੜਕੀਆ ਦੀ ਸੱਚਾਈ ਤੁਹਾਨੂੰ ਹਿਲਾਕੇ ਰੱਖ ਦੇਵੇਗੀ !

ਇਹਨਾ ਲੜਕੀਆ ਦੀ ਸੱਚਾਈ ਤੁਹਾਨੂੰ ਹਿਲਾਕੇ ਰੱਖ ਦੇਵੇਗੀ !

ਦੋਸਤੋ ਇਕ ਮਾਮਲਾ ਸ਼ੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਗਿਆ ਹੈ। ਜਿਸ ਉਪਰ ਚੜ੍ਹ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਹੁਣ ਸੀ ਆਈ ਡੀ ਨੇ ਰਾਜਸਥਾਨ ਦੇ ਇੱਕ ਆਦਮੀ ਦੇ ਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਤੁਹਾਨੂੰ ਦੱਸ ਦਈਏ ਕਿ

ਰਾਜਸਥਾਨ ਦੇ ਉਸ ਆਰਮੀ ਦੇ ਨੌਜਵਾਨ ਨੇ ਸ਼ੋਸ਼ਲ ਮੀਡੀਆ ਤੇ ਦੋ ਪਾਕਿਸਤਾਨੀ ਕੁੜੀਆਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਸੀ। ਤੁਹਾਨੂੰ ਦੱਸ ਦਈਏ ਕਿ ਉਹ ਦੋਵੇਂ ਪਾਕਿਸਤਾਨੀ ਕੁੜੀਆਂ ਕੋਈ ਆਮ ਕੁੜੀਆਂ ਨਹੀਂ ਸੀ। ਬਲਕਿ ਪਾਕਿਸਤਾਨ ਦੀ ਖੁਫ਼ੀਆ ਏਜੇਂਟ ਸੀ। ਉਹ ਦੋਵੇਂ ਕੁੜੀਆਂ ਨੇ

ਉਸ ਜੁਬਾਨ ਨੂੰ ਆਪਣੇ ਝੂਠੇ ਪਿਆਰ ਦੇ ਜਾਲ ਵਿਚ ਫਸਾ ਲਿਆ ਸੀ। ਉਹ ਆਏ ਦਿਨ ਮੁੰਡੇ ਨਾਲ ਵੀਡੀਓ ਕਾਲ ਅਤੇ ਵੋਇਜ ਕਾਲ ਕਰਦੀਆਂ ਸੀ। ਉਹ ਦੋਵੇਂ ਕੁੜੀਆਂ ਉਸ ਜ਼ਬਾਨ ਤੋਂ ਭਾਰਤ ਦੀਆਂ ਖੁਫੀਆ ਜਾਣਕਾਰੀਆਂ ਮੰਗਦੀਆਂ ਸੀ ਅਤੇ ਭਾਰਤ ਦੇ ਜ਼ਰੂਰੀ ਦਸਤਾਵੇਜ਼ਾਂ ਦੀਆਂ ਫੋਟੋਆਂ ਵੀ

ਮੰਗਦੀਆ ਸੀ। ਜਿਸ ਤੋਂ ਬਾਅਦ ਮੁੰਡਾ ਬੇਝਿਜਕ ਉਹਨਾਂ ਨੂੰ ਸਾਰੀਆਂ ਫੋਟੋਆਂ ਆਦਿ ਜਾਣਕਾਰੀ ਭੇਜ ਦਿੰਦਾ ਸੀ। ਉਸ ਮੁੰਡੇ ਨੂੰ ਜਾਣਕਾਰੀ ਭੇਜਣ ਦੇ ਬਹੁਤ ਸਾਰੇ ਪੈਸੇ ਵੀ ਭੇਜੇ ਜਾਂਦੇ ਸੀ। ਜਦੋਂ ਸੀਡੀ ਅਫਸਰ ਨੂੰ ਉਸ ਉੱਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਕ ਮਹੀਨੇ ਤੱਕ ਉਸ ਜੁਬਾਨ

ਤੇ ਨਜ਼ਰ ਰਖਣੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਉਹਨਾਂ ਦਾ ਸ਼ੱਕ ਜਕੀਨ ਵਿੱਚ ਬਦਲ ਗਿਆ। ਹੁਣ ਪੁਲੀਸ ਵਾਲਿਆਂ ਨੇ ਉਸ ਜੁਬਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ

ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲਤੀ ਨਾਲ ਲਿਆ ਪੰਗਾ ਪਰ ਫਿਰ ਜੋ ਹੋਇਆ !

ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਕੁਝ ਵੀਡੀਓ ਬਾਰੇ ਜਾਣਕਾਰੀ ਦਵਾਗੇ। ਪਹਿਲੀ …

Leave a Reply

Your email address will not be published.

error: Content is protected !!