Sunday , June 13 2021

ਮਿਕਸੀ ਵਿੱਚ ਪੀਸਕੇ 1 ਗਿਲਾਸ ਪੀਓ ਬਲੌਕ ਨਾੜਾ ਖੁੱਲਣਗੀਆ ਤੇ ਹਾਰਟ ਅਟੈਕ ਤੋ ਛੁਟਕਾਰਾ !

ਦੋਸਤੋ ਬਦਲਦੇ ਸਮੇਂ ਦੇ ਨਾਲ ਬਿਮਾਰੀਆਂ ਵੀ ਵੱਧਦੀਆਂ ਜਾ ਰਹੀਆਂ ਹਨ।ਨਾੜਾਂ ਦੀ ਬਲੋਕੇਜ, ਦਿਲ ਨਾਲ ਸੰਬੰਧਿਤ ਸਮੱਸਿਆਵਾਂ ਕਾਫ਼ੀ ਦੇਖਣ ਨੂੰ ਮਿਲ ਰਹੀਆਂ ਹਨ। ਜਿਸ ਨਾਲ ਹਾਰਟ ਅਟੈਕ ਦਾ ਖ਼ਤਰਾ ਹੁੰਦਾ ਹੈ

ਅਤੇ ਮੌਤਾਂ ਵੀ ਕਾਫ਼ੀ ਵਧ ਰਹੀਆਂ ਹਨ।ਦੋਸਤੋ ਅੱਜ ਅਸੀਂ ਇੱਕ ਘਰੇਲੂ ਨੁਸਖਾ ਤੁਹਾਨੂੰ ਦੱਸਾਂਗੇ ਜਿਸ ਦਾ ਸੇਵਨ ਤੁਸੀਂ ਦਸ ਦਿਨ ਕਰਨਾ ਹੈ ਅਤੇ ਇਸ ਨਾਲ ਬਲੋਕ ਹੋਈਆਂ ਨਾੜਾ ਖੁੱਲ ਜਾਣਗੀਆਂ।ਇਸ ਨੁਸਖੇ ਨੂੰ ਤਿਆਰ ਕਰਨ

ਦੇ ਲਈ ਦੋਸਤੋ ਸਾਨੂੰ ਇਹ ਸਮੱਗਰੀ ਚਾਹੀਦੀ ਹੈ।ਸਭ ਤੋਂ ਪਹਿਲਾਂ ਇਕ ਗ੍ਰਾਮ ਦਾਲਚੀਨੀ,10 ਗ੍ਰਾਮ ਤੇਜ ਪੱਤਾ,10 ਗ੍ਰਾਮ ਕਾਲੀਆਂ ਮਿਰਚਾਂ,10 ਗ੍ਰਾਮ ਖਰਬੂਜੇ ਦੇ ਬੀਜ,10 ਗ੍ਰਾਮ ਮਿਸ਼ਰੀ,10 ਗ੍ਰਾਮ ਅਲਸੀ ਦੇ ਬੀਜ ਅਤੇ 10 ਗ੍ਰਾਮ ਅਖਰੋਟ

ਲੈਣੇ ਹਨ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੰਨੀ ਹੀ ਮਾਤਰਾ ਦੇ ਵਿੱਚ ਮਿਕਸੀ ਵਿੱਚ ਪੀਸ ਲਵੋ।ਹੁਣ ਦੋਸਤੋ ਇਸ ਮਿਸ਼ਰਣ ਦੇ ਦਸ ਹਿੱਸੇ ਕਰ ਲਵੋ।ਰੋਜਾਨਾ ਇੱਕ ਹਿੱਸੇ ਨੂੰ ਗਰਮ ਪਾਣੀ ਦੇ ਨਾਲ ਸੇਵਨ ਕਰੋ।ਇਸ ਤਰੀਕੇ ਨਾਲ ਤੁਸੀਂ ਲਗਾਤਾਰ ਦਸ ਦਿਨ

ਇਸ ਦਾ ਸੇਵਨ ਕਰਨਾ ਹੈ।ਤੁਹਾਨੂੰ 10 ਦਿਨਾਂ ਦੇ ਅੰਦਰ ਹੀ ਇਸ ਦਾ ਫਾਇਦਾ ਮਿਲਣਾ ਸ਼ੁਰੂ ਹੋ ਜਾਵੇਗਾ।ਇਸ ਦੇ ਨਾਲ ਬਲੋਕ ਹੋਈਆਂ ਆਰੀਆ ਖੁੱਲ੍ਹ ਜਾਣਗੀਆਂ ਅਤੇ ਸਰੀਰ ਵਿੱਚ ਜਮਾਂ ਗੰਦਗੀ ਬਾਹਰ ਆਵੇਗੀ।ਸੋ ਦੋਸਤੋ ਇਸ ਨੁਸਖੇ ਨੂੰ ਇੱਕ

ਵਾਰ ਜ਼ਰੂਰ ਅਜ਼ਮਾ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *