Home / ਵਾਇਰਲ / ਇਸ ਬੱਚੇ ਦੀ ਸੱਚਾਈ ਜਾਣ ਰਹਿਜੋਗੇ ਹੈਰਾਨ !

ਇਸ ਬੱਚੇ ਦੀ ਸੱਚਾਈ ਜਾਣ ਰਹਿਜੋਗੇ ਹੈਰਾਨ !

ਦੋਸਤੋ ਬਿਹਾਰ ਤੋਂ ਇੱਕ ਬਹੁਤ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਛੋਟਾ ਜਿਹਾ ਬੱਚਾ ਜੋ ਇਕ ਦਿਨ ਆਪਣੇ ਘਰ ਦੇ ਬਾਹਰ ਖੇਲ ਰਿਹਾ ਸੀ ਤਾਂ ਅਚਾਨਕ ਉਸ ਨੂੰ 1 ਸੱਪ ਡੱਸ ਲੈਂਦਾ ਹੈ। ਜੋ ਬਹੁਤ ਜ਼ਿਆਦਾ ਜਹਿਰੀਲੀਆਂ ਸੀ।

ਤੁਹਾਨੂੰ ਦੱਸ ਦਈਏ ਕਿ ਉਸ ਬੱਚੇ ਨੂੰ ਇਕ ਵਾਰ ਨਹੀਂ ਬਲਕਿ ਤਿੰਨ ਵਾਰ ਤਿੰਨ ਵਾਰ ਸੱਪ ਨੇ ਡੱਸਿਆ ਸੀ। ਪਰ ਉਸ ਨੂੰ ਤਿੰਨ ਵਾਰ ਕੁਝ ਵੀ ਨਹੀਂ ਹੋਇਆ। ਜਿਸ ਕਾਰਨ ਲੋਕ ਹੁਣ ਬਹੁਤ ਜ਼ਿਆਦਾ ਹੈਰਾਨ ਰਹਿ ਗਏ ਹਨ। ਜਦੋਂ ਸੱਪ ਨੇ ਕੱਟਿਆ ਸੀ ਤਾਂ ਉਸ ਨੂੰ ਹਸਪਤਾਲ

ਲਿਜਾਇਆ ਗਿਆ ਅਤੇ ਦੋ ਦਿਨ ਬਾਅਦ ਉਹ ਮੁੰਡਾ ਠੀਕ ਹੋ ਗਿਆ। ਫਿਰ ਉਹ ਇੱਕ ਦਿਨ ਘਰ ਦੇ ਬਾਹਰ ਖੇਲ ਰਿਹਾ ਸੀ ਤਾਂ ਉਸ ਨੂੰ ਇੱਕ ਸਾਧ ਨੇ ਡੱਸ ਲਿਆ। ਜਿਸ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਜੜੀ ਬੂਟੀ ਨਾਲ ਹੀ ਇਲਾਜ ਕਰਵਾ ਦਿੱਤਾ।

ਫਿਰ ਤੀਜੀ ਵਾਰ ਜਦੋਂ ਉਹ ਸ਼ੱਤ ਤੇ ਸੋਇਆ ਹੋਇਆ ਸੀ ਤਾਂ ਉਸ ਨੂੰ ਜ਼ਹਿਰੀਲੇ ਸੱਪ ਕੱਢ ਲੈਂਦਾ ਹੈ ਅਤੇ ਉਹ ਬੇਹੋਸ਼ ਹੋ ਜਾਂਦਾ ਹੈ। ਉਸ ਦੇ ਮੂੰਹ ਵਿਚੋਂ ਝੱਗ ਆਉਣ ਲੱਗ ਪੈਂਦੀ ਹੈ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਜਾਇਆ ਜਾਂਦਾ ਹੈ ਤੇ ਮੁੰਡਾ ਫਿਰ ਤੋਂ ਠੀਕ

ਹੋ ਜਾਂਦਾ ਹੈ। ਹੁਣ ਹਰ ਕੋਈ ਇਹ ਸੋਚ ਰਿਹਾ ਹੈਂ ਕਿ ਬਾਰ ਬਾਰ ਉਸ ਮੁੰਡੇ ਨੂੰ ਹੀ ਸੱਪ ਕਿਉਂ ਕੱਟ ਰਿਹਾ ਹੈ ਅਤੇ ਤਿੰਨ ਵਾਰ ਸੱਪ ਦੇ ਕੱਟਣ ਤੇ ਵਾਰ-ਵਾਰ ਮੁੰਡਾ ਬਚ ਕਿਵੇਂ ਜਾ ਰਿਹਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ

ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲਤੀ ਨਾਲ ਲਿਆ ਪੰਗਾ ਪਰ ਫਿਰ ਜੋ ਹੋਇਆ !

ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਕੁਝ ਵੀਡੀਓ ਬਾਰੇ ਜਾਣਕਾਰੀ ਦਵਾਗੇ। ਪਹਿਲੀ …

Leave a Reply

Your email address will not be published.

error: Content is protected !!