Home / ਦੇਸੀ ਨੁਸਖੇ / ਬਾਹਰ ਜਾਣ ਤੋ ਕੁਝ ਸਮਾ ਪਹਿਲਾ ਲਗਾਲੋ ਬਸ !

ਬਾਹਰ ਜਾਣ ਤੋ ਕੁਝ ਸਮਾ ਪਹਿਲਾ ਲਗਾਲੋ ਬਸ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਬਹੁਤ ਸਾਰੇ ਲੋਕਾਂ ਦੇ ਚਿਹਰਿਆਂ ਉੱਤੇ ਸਾਂਵਲਾ ਪਨ,ਕਾਲੇ ਦਾਗ ਧੱਬੇ ਆਦਿ ਪੈਣੇ ਸ਼ੁਰੂ ਹੋ ਜਾਂਦੇ ਹਨ।ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਬਿਹਤਰੀਨ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਚਿਹਰੇ ਤੇ ਨਿਖਾਰ ਅਤੇ ਗਲੋ

ਪੈਦਾ ਕਰ ਸਕਦੇ ਹੋ।ਦੋਸਤੋ ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਸਭਤੋਂ ਪਹਿਲਾਂ ਤੁਸੀਂ ਪਕਾਏ ਹੋਏ ਚਾਵਲ ਲੈ ਲਵੋ।ਇਨ੍ਹਾਂ ਨੂੰ ਤੁਸੀਂ ਚਮਚ ਦੀ ਸਹਾਇਤਾ ਦੇ ਨਾਲ ਪੇਸਟ ਬਣਾ ਲੈਣਾ ਹੈ।ਇਸ ਵਿੱਚ ਇੱਕ ਚਮਚ ਵੇਸਣ ਪਾ ਲਵੋ।ਇਸ ਨੂੰ ਹੋਰ ਅਸਰਦਾਰ ਬਣਾਉਣ ਲਈ

ਇਸ ਵਿੱਚ ਇੱਕ ਚਮਚ ਚੰਦਨ ਪਾਊਡਰ ਅਤੇ ਇੱਕ ਚੁਟਕੀ ਕਸਤੂਰੀ ਹਲਦੀ ਮਿਲਾ ਲਵੋ।ਹੁਣ ਪੇਸਟ ਤਿਆਰ ਕਰਨ ਦੇ ਲਈ ਗੁਲਾਬ ਜਲ ਲਵੋ ਅਤੇ ਲੋੜ ਅਨੁਸਾਰ ਮਿਕਸ ਕਰ ਲਵੋ।ਇਸ ਤਰ੍ਹਾਂ ਸਾਡਾ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ।ਇਸ ਨੂੰ ਤੁਸੀਂ ਆਪਣੇ

ਸਾਫ ਚਿਹਰੇ ਤੇ ਲਗਾ ਲਵੋ।ਥੋੜ੍ਹੀ ਜਿਹੀ ਮਸਾਜ ਕਰਨ ਤੋਂ ਬਾਅਦ ਇਸ ਨੂੰ 10 ਤੋਂ 15 ਮਿੰਟ ਲੱਗੇ ਰਹਿਣ ਦੇਵੋ।ਬਾਅਦ ਵਿੱਚ ਤੁਸੀਂ ਆਪਣੇ ਚਿਹਰੇ ਨੂੰ ਸਾਫ਼ ਕਰ ਲਵੋ।ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਨਿਖਾਰ ਪੈਦਾ ਹੋ

ਜਾਵੇਗਾ।ਇਸ ਨੁਸਖ਼ੇ ਦਾ ਇਸਤੇਮਾਲ ਤੁਸੀਂ ਹਫ਼ਤੇ ਵਿੱਚ ਦੋ ਵਾਰ ਕਰ ਸਕਦੇ ਹੋ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ

ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦਹੀ ਖਾਣ ਦੇ ਫਾਇਦੇ ਦੇਖੋ ਤੁਹਾਨੂੰ ਪਤਾ ਨੀ ਹੋਣੇ !

ਦੋਸਤੋ ਬਹੁਤ ਸਾਰੇ ਲੋਕ ਦਹੀਂ ਖਾਣਾ ਪਸੰਦ ਕਰਦੇ ਹਨ।ਦਹੀਂ ਦੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ …

Leave a Reply

Your email address will not be published.

error: Content is protected !!