Home / ਵਾਇਰਲ / ਪੰਜਾਬ ਦੇ ਲੋਕਾ ਲਈ ਆਈ ਇਹ ਵੱਡੀ ਖਬਰ !

ਪੰਜਾਬ ਦੇ ਲੋਕਾ ਲਈ ਆਈ ਇਹ ਵੱਡੀ ਖਬਰ !

ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਪੰਜਾਬ ਸਰਕਾਰ ਵੱਲੋਂ ਆਯੁਸ਼ਮਾਨ ਭਾਰਤ ਯੋਜਨਾ ਚਲਾਈ ਗਈ ਸੀ। ਜਿਸ ਤੋਂ ਬਾਅਦ ਲੋਕਾਂ ਨੂੰ ਇਹ ਕਾਰਡ ਬਣਾਇਆ ਜਾਂਦਾ ਸੀ ਜਿਸ ਨਾਲ ਉਹ ਆਪਣਾ ਫ੍ਰੀ ਇਲਾਜ ਕਰਵਾ ਸਕਦੇ ਸੀ। ਪਹਿਲਾਂ ਇਹ ਕਾਂਡ ਪ੍ਰਾਈਵੇਟ ਹਸਪਤਾਲਾਂ ਵਿਚ

ਵੀ ਚੱਲ ਪੈਂਦਾ ਸੀ। ਪਰ ਹੁਣ ਪ੍ਰਾਈਵੇਟ ਹਸਪਤਾਲਾਂ ਵਾਲਿਆਂ ਨੇ ਇਸ ਕਾਰਡ ਨੂੰ ਆਪਣੇ ਹਸਪਤਾਲ ਵਿਚ ਚਲਾਉਣ ਨੂੰ ਮਨਾ ਕਰ ਦਿੱਤਾ ਹੈ। ਕਿਉਂਕਿ ਉਹਨਾ ਦਾ ਕਹਿਣਾ ਸੀ ਕਿ ਸਰਕਾਰ ਸਾਨੂੰ ਪੈਸਾ ਨਹੀਂ ਦਿੰਦੀ ਅਤੇ ਲੋਕ ਇਲਾਜ ਕਰਵਾ ਲੈਂਦੇ ਹਨ। ਹੁਣ ਸਰਕਾਰ

ਵੱਲੋਂ ਕਿਹਾ ਗਿਆ ਹੈ ਕਿ ਅਸੀਂ ਜਲਦੀ ਹੀ ਪ੍ਰਾਈਵੇਟ ਹਸਪਤਾਲਾਂ ਨੂੰ ਉਹਨਾਂ ਦੇ ਪੈਸੇ ਦੇ ਦਵਾਗੇ ਅਤੇ ਦੁਬਾਰਾ ਤੋ ਇਹ ਕਾਰਡ ਸ਼ੁਰੂ ਕਰ ਦੇਵਾਂਗੇ। ਇਸ ਕਾਰਡ ਨੂੰ ਤੁਸੀਂ ਹੁਣ ਵੀ ਬਣਵਾ ਸਕਦੇ ਹੋ। ਜਦੋਂ ਇਹ ਪਾਠ ਦੁਬਾਰਾ ਤੋਂ ਬਹੁਤ ਤੇਜ਼ੀ ਨਾਲ ਬਲਣੀ ਸ਼ੁਰੂ ਹੋ ਗਏ

ਤਾਂ ਸਰਕਾਰ ਜਲਦ ਹੀ ਇਸ ਉੱਤੇ ਫ਼ੈਸਲਾ ਲੈ ਸਕਦੀ ਹੈ। ਜੇਕਰ ਤੁਸੀਂ ਵੀ ਆਪਣਾ ਆਯੂਸ਼ਮਾਨ ਭਾਰਤ ਕਾਰਡ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਨਜ਼ਦੀਕੀ ਦਫ਼ਤਰ ਵਿਚ ਜਾ ਕੇ ਬਣਵਾ ਸਕਦੇ ਹੋ। ਇਸ ਨੂੰ ਬਣਾਉਣ ਦਾ ਪ੍ਰੋਸੈਸ ਕੀ ਹੋਵੇਗਾ ਤੁਸੀਂ ਹੇਠ ਦਿੱਤੀ

ਵੀਡੀਓ ਤੇ ਕਲਿੱਕ ਕਰ ਕੇ ਦੇਖ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲਤੀ ਨਾਲ ਲਿਆ ਪੰਗਾ ਪਰ ਫਿਰ ਜੋ ਹੋਇਆ !

ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਕੁਝ ਵੀਡੀਓ ਬਾਰੇ ਜਾਣਕਾਰੀ ਦਵਾਗੇ। ਪਹਿਲੀ …

Leave a Reply

Your email address will not be published.

error: Content is protected !!