Wednesday , July 28 2021

ਪੇਸਾਬ ਦਾ ਇਹ ਰੰਗ ਤੁਹਾਨੂੰ ਦੱਸੇਗਾ ਬਿਮਾਰੀਆ ਤੇ ਮੌਤ ਦੀ ਨਿਸਾਨੀ !

ਦੋਸਤੋ ਅੱਜ ਕੱਲ੍ਹ ਦੀ ਨੌਜਵਾਨ ਪੀੜੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ।ਸਾਡਾ ਰਹਿਣ ਸਹਿਣ ਅਤੇ ਖਾਣ-ਪੀਣ ਬਿਲਕੁਲ ਹੀ ਬਦਲ ਗਿਆ ਹੈ।ਦੋਸਤੋ ਅਸੀਂ ਆਪਣੇ ਪੇਸ਼ਾਬ ਦੇ ਰੰਗ ਆਪਣੀਆਂ ਕੁਝ ਬੀਮਾਰੀਆਂ

ਬਾਰੇ ਜਾਣ ਸਕਦੇ ਹਾਂ। ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਬਹੁਤ ਹੀ ਅਹਿਮ ਗੱਲਾ ਦੱਸਾਂਗੇ।ਦੋਸਤੋ ਜੇਕਰ ਤੁਸੀਂ ਬਾਥਰੂਮ ਕਰਦੇ ਹੋ ਤਾਂ ਉਸਤੋਂ ਕੁਝ ਮਿੰਟਾਂ ਬਾਅਦ ਉੱਥੇ ਕੀੜੀਆਂ ਇਕੱਠੀਆਂ ਹੋ ਜਾਣ ਤਾਂ ਤੁਹਾਨੂੰ ਸੰਭਲਣ ਦੀ ਲੋੜ ਹੈ।

ਇਸ ਦਾ ਮਤਲਬ ਹੈ ਕਿ ਤੁਹਾਡੇ ਸਰੀਰ ਦੇ ਅੰਦਰ ਸ਼ੂਗਰ ਪੈਦਾ ਹੋ ਰਹੀ ਹੈ।ਇਸ ਲਈ ਸਾਨੂੰ ਜਲਦੀ ਹੀ ਸੰਭਲ ਜਾਣਾ ਚਾਹੀਦਾ ਹੈ।ਦੋਸਤੋ ਜੇਕਰ ਸਾਡੇ ਬਾਥਰੂਮ ਦਾ ਰੰਗ ਗੂੜ੍ਹਾ ਹੋ ਜਾਵੇ ਤਾਂ ਸਾਡੇ ਸਰੀਰ ਵਿੱਚ ਪਾਣੀ ਦੀ ਕਮੀ ਆ ਰਹੀ ਹੈ।

ਸਾਡਾ ਸਰੀਰ ਥੱਕਿਆ ਹੋਇਆ ਮਹਿਸੂਸ ਕਰੇਗਾ ਅਤੇ ਕੁੱਝ ਵੀ ਖਾਣ ਪੀਣ ਨੂੰ ਦਿਲ ਨਹੀਂ ਕਰੇਗਾ।ਇਸ ਲਈ ਦਿਨ ਵਿੱਚ ਵੱਧ ਤੋਂ ਵੱਧ ਪਾਣੀ ਪੀਓ।ਦੋਸਤੋ ਜੇਕਰ ਸਾਡੇ ਬਾਥਰੂਮ ਦੇ ਰੰਗ ਵਿੱਚ ਤਰ੍ਹਾਂ ਤਰ੍ਹਾਂ ਦੇ ਰੰਗ ਨਜ਼ਰ ਆ ਰਹੇ ਹਨ ਤਾਂ ਵੀ ਸਾਨੂੰ

ਸਾਵਧਾਨ ਹੋ ਜਾਣਾ ਚਾਹੀਦਾ ਹੈ।ਸਾਡੇ ਬਾਥਰੂਮ ਦਾ ਰੰਗ ਹਲਕਾ ਪੀਲਾ ਹੋਣਾ ਚਾਹੀਦਾ ਹੈ।ਜਿਨ੍ਹਾਂ ਲੋਕਾਂ ਦਾ ਬਹੁਤ ਬਾਥਰੂਮ ਦਾ ਰੰਗ ਹਲਕਾ ਪੀਲਾ ਹੈ,ਉਹ ਆਪਣੇ ਆਪ ਨੂੰ ਠੀਕ ਸਮਝ ਸਕਦੇ ਹਨ।ਇਹ ਕੁਦਰਤ ਵੱਲੋਂ ਸਾਨੂੰ ਮਿਲੀ ਦਾਤ

ਹੁੰਦੀ ਹੈ ਜਿਸਤੋਂ ਅਸੀਂ ਅਪਣੀ ਬਿਮਾਰੀ ਦਾ ਪਤਾ ਲਗਾ ਸਕਦੇ ਹੋ।ਸੋ ਦੋਸਤੋ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *