Wednesday , July 28 2021

ਸੀਤਾਫਲ ਚੀਕੂ ਦੀਆ ਵੀਡੀਓਜ ਤਾ ਬਹੁਤ ਵੇਖੀਆ ਹੋਣੀਆ ਪਰ ਇਹ ਨੀ ਵੇਖੀ ਹੋਣੀ !

ਦੋਸਤੋ ਬੀਤੇ ਦਿਨੀਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਦੇ ਵਿਚ ਪੰਜਾਬ ਦਾ ਇਕ ਮੰਤਰੀ ਇਕ ਔਰਤ ਦੇ ਨਾਲ ਹੀ ਗੱਲ ਕਰ ਰਿਹਾ ਸੀ ਇਹ ਕੌਲ ਵੀਡੀਓ ਖੋਲ

ਰਾਹੀਂ ਚੱਲ ਰਹੀ ਸੀ। ਅਤੇ ਇਸ ਵਿਚ ਇਹ ਕੁੜੀ ਬਹੁਤ ਹੀ ਪਿਆਰ ਦੇ ਨਾਲ ਉਸ ਮੰਤਰੀ ਦੇ ਨਾਲ ਗੱਲ ਕਰਦੀ ਦਿਖਾਈ ਦੇ ਰਹੀ ਸੀ। ਗੱਲ ਕਰਦੇ ਸਮੇਂ ਉਹ ਗੱਲ ਕਰ ਰਹੀ ਸੀ। ਉਸ ਨੂੰ ਜਾਨ ਜਾਨ ਵੀ ਕਹਿ ਰਹੀ ਸੀ।

ਦੋਸਤੋ ਉਹ ਆਪਸ ਵਿੱਚ ਗੱਲ ਕਰਦੇ ਰਹਿੰਦੇ ਹਨ ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਦੇ ਹਨ। ਇੱਧਰ ਉੱਧਰ ਦੀਆਂ ਸਭ ਗੱਲਾਂ ਕਰਦੇ ਸਮੇਂ ਵੀ ਉਹ ਲੜਕੀ ਉਸ ਮੰਤਰੀ ਨੂੰ ਜਾਨ ਕਹਿ ਕੇ ਹੀ ਬੁਲਾ ਰਹੀ ਸੀ।

ਇਸ ਉੱਤੇ ਕਈ ਲੋਕਾਂ ਦਾ ਕਹਿਣਾ ਹੈ। ਕਿ ਉਹ ਔਰਤ ਉਸ ਮੰਤਰੀ ਦੀ ਹੀ ਲੜਕੀ ਹੈ। ਪਰ ਕਈ ਉਸ ਦੇ ਅਸ਼ਲੀਲ ਸਬੰਧਾਂ ਦੀ ਗੱਲ ਵੀ ਕਰ ਰਹੀ ਹਨ ਤੁਹਾਡੀ ਇਸ ਬਾਰੇ ਵਿਚ ਕੀ ਰਾਇ ਹੈ। ਇਹ ਸਾਨੂੰ ਜ਼ਰੂਰ

ਦੱਸੋ ਅਤੇ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *