Wednesday , July 28 2021

ਇਸ ਲੜਕੀ ਦੀ ਹਰਕਤ ਹੋਈ ਕੈਮਰੇ ਚ ਕੈਦ !

ਰਿਕਾਰਡ ਹੋਈਆਂ ਕੁਝ ਅਜਿਹੀਆਂ ਘਟਨਾਵਾਂ ਦੱਸਣ ਜਾ ਰਹੇ ਹਾਂ, ਜੋ ਕਿ ਬਹੁਤ ਘੱਟ ਵਾਪਰਦੀਆਂ ਹਨ। ਅਤੇ ਜਦੋਂ ਇਹ ਕੈਮਰੇ ਵਿਚ ਰਿਕਾਰਡ ਹੋ ਜਾਣ ਤਾਂ ਬਹੁਤ ਹੀ ਹੈਰਾਨੀ ਵਾਲੀ ਗੱਲ ਹੁੰਦੀ ਹੈ। ਦੋਸਤੋ ਸਭ ਤੋਂ ਪਹਿਲੀ

ਘਟਨਾ ਇੱਥੇ ਬੱਸ ਡਰਾਈਵਰ ਦੀ ਸੀਟ ਆਰਪੀ ਉਹ ਬੱਚਿਆਂ ਨੂੰ ਲਿਜਾ ਰਹੀ ਸੀ। ਇਸ ਸਮੇਂ ਜਦੋਂ ਇੱਕ ਬੱਚਾ ਜੋ ਕਿ ਉਮਰ ਵਿੱਚ ਛੋਟਾ ਸੀ। ਪਰ ਉਹ ਬੱਸ ਵਿੱਚੋਂ ਉਤਰਨ ਲੱਗਾ ਤਾਂ ਬੱਸ ਡ੍ਰਾਈਵਰ ਨੂੰ ਲੱਗਾ ਕਿ ਪਿੱਛੋਂ ਇਕ

ਕਾਰ ਬਹੁਤ ਤੇਜ਼ ਆ ਰਹੀ ਹੈ। ਇਸ ਸਮੇਂ ਉਹ ਬੱਚੀ ਨੂੰ ਕਮੀਜ਼ ਤੋਂ ਫੜ ਕੇ ਦੁਬਾਰਾ ਅੰਦਰ ਖਿੱਚ ਰਹਿੰਦੀ ਹੈ। ਜਿਸ ਤੋਂ ਬਾਅਦ ਉਹ ਬੱਸ ਡਰਾਈਵਰ ਉਸ ਬੱਚੇ ਦੀ ਜਾਨ ਬਚਾ ਲੈਂਦੀ ਹੈ। ਦੂਸਰੀ ਘਟਨਾ ਦੇ ਵਿੱਚ ਦੋਸਤੋਂ ਇਕ

ਫੁੱਟਬਾਲ ਖਿਡਾਰੀ ਜੋ ਕਿ ਮੈਚ ਖੇਡਦੇ ਸਮੇਂ ਜਦੋਂ ਉਸ ਦੇ ਸੱਟ ਲੱਗ ਜਾਂਦੀ ਹੈ। ਤਾਂ ਉਹ ਆਪਣੀ ਨਿੱਕੀ ਜਿਹੀ ਸੱਟ ਤੇ ਇੰਝ ਤੜਫਦਾ ਹੈ। ਜਿਵੇਂ ਉਸ ਦੇ ਬਹੁਤ ਜ਼ੋਰ ਦੇ ਨਾਲ ਨਾਲ ਸੱਟ ਲੱਗੀ। ਹੋਵੇ ਹਾਲਾਂਕਿ ਕੈਮਰੇ ਦੀ ਵੀ ਸਾਫ਼ ਦਿਖ

ਰਿਹਾ ਸੀ ਕਿ ਉਸ ਦੇ ਸੱਟ ਨਹੀਂ ਲੱਗੀ ਪਰ ਫਿਰ ਵੀ ਉਹ ਇੰਝ ਰਿਹਾ ਸੀ। ਅਜਿਹੀਆਂ ਘੋਰ ਘਟਨਾਵਾਂ ਦੇਖਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ

ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *