Monday , August 2 2021
Breaking News

ਰੱਬ ਦਾ ਰੂਪ ਸਮਝ ਰਹੇ ਸੀ ਸਭ ਇਸ ਡਾਕਟਰ ਨੂੰ ਪਰ ਸੱਚਾਈ ਜਾਣ ਦੰਗ ਰਹਿ ਗਏ !

ਦੋਸਤੋ ਸਫੈਦ ਕੱਪੜੇ ਪਾਏ ਜਿਨ੍ਹਾਂ ਡਾਕਟਰਾਂ ਨੂੰ ਤੁਸੀਂ ਭਗਵਾਨ ਦਾ ਦਰਜਾ ਦਿੰਦੇ ਹੋ ਅੱਜ ਅਸੀਂ ਤੁਹਾਨੂੰ ਉਨ੍ਹਾਂ ਦਾ ਸੱਚ ਦੱਸਣ ਜਾ ਰਹੇ ਹਾਂ, ਦੋਸਤੋ ਅਸੀਂ ਜਦੋਂ ਵੀ ਬਿਮਾਰ ਹੁੰਦੇ ਹਾਂ। ਤਾਂ ਅਸੀਂ ਬਿਨਾਂ ਸੋਚੇ ਸਮਝੇ ਆਪਣੇ ਡਾਕਟਰ

ਉੱਤੇ ਭਰੋਸਾ ਕਰਕੇ ਉਸ ਦੀਆਂ ਦਿੱਤੀਆਂ ਹਦਾਇਤਾਂ ਉੱਤੇ ਚੱਲਦੇ ਹਾਂ। ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਕਿ ਇਹ ਸਫ਼ੇਦ ਕੋਟ ਪਹਿਨੇ ਹੋਏ ਲੋਕ ਜਿੰਨਾ ਨੂੰ ਅਸੀਂ ਭਗਵਾਨ ਦਾ ਦਰਜਾ ਦਿੰਦੇ ਹਾਂ ਉਹ ਸਾਡੇ ਨਾਲ ਕਿਵੇਂ ਧੋਖਾ ਕਰਦੇ ਹਨ।

ਦੋਸਤੋ ਤੁਸੀਂ ਪਿੰਡ ਦੇ ਵਿਚ ਡਿਸਪੈਂਸਰੀ ਤਾਂ ਦੇਖੀ ਹੀ ਹੋਵੇਗੀ। ਤੁਹਾਡੇ ਪਿੰਡ ਦੇ ਵਿੱਚ ਵੀ ਹੋਵੇਗੀ ਜਿਥੇ ਇਕ ਡਾਕਟਰ ਜੋ ਕਿ ਤੁਹਾਡਾ ਇਲਾਜ ਕਰਦਾ ਹੈ। ਉਹ ਕਈ ਵਾਰ ਤਾਂ ਤੁਹਾਨੂੰ ਠੀਕ ਕਰ ਦਿੰਦਾ ਹੈ। ਪਰ ਕਈ ਵਾਰੀ ਪਿੱਛੇ ਭਿਆਨਕ ਬਿਮਾਰੀ

ਕਿਆ ਕਹਿ ਕੇ ਤੁਹਾਨੂੰ ਅੱਗੇ ਵੱਡੇ ਹੋਸਪਿਟਲ ਦੀ ਵਿਚ ਰੈਫਰ ਕਰ ਦਿੰਦਾ ਹੈ ਅਜਿਹਾ ਇਸ ਲਈ ਹੁੰਦਾ ਹੈ। ਕਿਉਂਕਿ ਜਦੋਂ ਵੀ ਉਹ ਕਿਸੇ ਮਰੀਜ਼ ਨੂੰ ਕਿਸੇ ਵੱਡੇ ਹੌਸਪਿਟਲ ਦੇ ਵਿੱਚ ਭੇਜਦਾ ਹੈ ਤਾਂ ਉਸ ਨੂੰ ਮੋਟਾ ਕਮਿਸ਼ਨ ਮਿਲਦਾ ਹੈ। ਇਸ ਬਾਰੇ ਵਿਚ

ਹੋਰ ਜਾਣਕਾਰੀ ਲੈਣ ਦੇ ਰਹੀ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *