Wednesday , July 28 2021

ਇਹ ਵੀਡੀਓ ਦੇਖ ਤੁਹਾਡੀਆ ਅੱਖਾ ਬਾਹਰ ਆ ਜਾਣੀਆ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹ ਵੀਡੀਓ ਦੇਖ ਕੇ ਤੁਹਾਡੀਆਂ ਅੱਖਾਂ ਬਾਹਰ ਆ ਜਾਣਗੀਆਂ ਇਸ ਨਾਦਾਨ ਬੱਚੀ ਨੂੰ ਦੇਖੋ ਜੋ ਆਪਣੀ ਮਾਂ ਨੂੰ ਕੋਰੋਨਾ ਮਹਾਂਮਾਰੀ ਦੀ ਗੱਲ ਕਰਦੀ ਹੈ ਇਹ ਵੀਡੀਓ ਪਿਛਲੇ ਸਾਲ

ਦੀ ਹੈ ਜਦੋਂ ਲੋਕਾਂ ਨੂੰ ਲੱਗਦਾ ਸੀ ਕਿ ਗਰਮੀਆ ਨੂੰ ਕੋਰੋਨਾ ਹਟ ਜਾਵੇਗਾ ਨਾਦਾਨ ਬੱਚੇ ਨੂੰ ਵੀ ਲੱਗਾ ਸੀ ਕਿ ਉਨ੍ਹਾਂ ਗਰਮੀਆਂ ਨੂੰ ਖ਼ਤਮ ਹੋ ਜਾਵੇਗਾ ਇਹ ਬੇਫ਼ਿਕਰ ਹੋ ਕੇ ਘਰ ਦੇ ਬਾਹਰ ਜਾ ਸਕਦੀ ਹੈ ਉਸ ਦੀ ਮਾਂ ਮਰਨ ਦੀ ਗੱਲ ਕਰਦੀ ਹੈ

ਤਾਂ ਉਸ ਬੱਚੀ ਦੀ ਰੂਹ ਕੰਬ ਜਾਂਦੀ ਹੈ ਇਸ ਨੂੰ ਆਪਣੀ ਮਾਂ ਨੂੰ ਖੋਹਣ ਦਾ ਡਰ ਉਸ ਦੀਆਂ ਅੱਖਾਂ ਵਿਚ ਸਾਫ ਦਿਖਾਈ ਦੇ ਰਿਹਾ ਹੈ ਮਾਂ ਕਹਿੰਦੀ ਅਜੇ ਤਾਂ ਮੈਂ ਠੀਕ ਹਾਂ ਹੁਣ ਇਸ ਬੱਚੇ ਨੂੰ ਦੇਖੋ ਜੋ ਆਪਣੇ ਪਿਤਾ ਜੋ ਕਿ ਪੁਲੀਸ ਡਿਪਾਰਟਮੈਟ

ਵਿਚ ਨੌਕਰੀ ਕਰਦਾ ਹੈ ਉਸ ਨੂੰ ਰੋਕ ਰਿਹਾ ਹੈ ਡਿਊਟੀ ਤੇ ਜਾਣ ਲਈ ਬਾਹਰ ਨਹੀਂ ਜਾਣਾ ਬਾਹਰ ਕਰੋਨਾ ਹੈ ਲੋਕ ਡਰ ਰਹੇ ਨੇ ਅਸਲ ਵਿਚ ਕੋਰੋਨਾ ਦਾ ਮਤਲਬ ਸਮਝ ਆ ਰਿਹਾ ਹੈ ਬੱਚੀਆਂ ਰੋ ਰਿਹਾ ਹੈ ਤੇ ਕਹਿੰਦਾ ਹੈ ਨਾ ਜਾਓ ਬਾਹਰ

ਇਸ ਮੁਸ਼ਕਿਲ ਘੜੀ ਵਿੱਚ ਕਈ ਮੂੰਹ ਫੇਰ ਲੈਂਦੇ ਨੇ ਤੇ ਕਈ ਲੋਕ ਅੱਗੇ ਆ ਕੇ ਕੋਰੋਨਾ ਮਹਾਂਮਾਰੀ ਵਿੱਚ ਲੋਕਾਂ ਦੀ ਮਦਦ ਕਰ ਰਹੇ ਹਨ ਇਸੇ ਤਰ੍ਹਾਂ ਦਾ ਸ਼ੱਕ ਚ ਸਹਿਜ ਨਮਾਜ਼ ਜੋ ਕਿ ਮੁੰਬਈ ਵਿੱਚ ਆਕਸੀਜਨ ਦੀ ਮੱਦਦ ਦੇ ਰਿਹਾ ਹੈ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *