Saturday , June 12 2021

ਕਿਸੇ ਵੀ ਤਰਾ ਦਾ ਹੋਵੇ ਕਮਰ ਦਰਦ ਚੁਟਕੀਆ ਚ ਹੋਵੇਗਾ ਠੀਕ !

ਦੋਸਤੋ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਵਿੱਚ ਕਮਰ ਦਾ ਦਰਦ ਅਕਸਰ ਹੀ ਦੇਖਿਆ ਜਾਂਦਾ ਹੈ।ਇਹ ਲੋਕਾਂ ਦੀ ਆਮ ਸਮੱਸਿਆ ਬਣ ਗਈ ਹੈ।ਦੋਸਤੋ ਕਮਰ ਦਰਦ ਅਸਹਿ ਦਰਦ ਪੈਦਾ ਕਰਦਾ ਹੈ ਜਿਸ ਦੇ ਨਾਲ ਸਾਡੇ ਕੰਮ

ਰੁਕ ਜਾਂਦੇ ਹਨ।ਇਹ ਦਰਦ ਹੌਲੀ-ਹੌਲੀ ਸਾਡੀਆਂ ਲੱਤਾਂ ਰੀੜ੍ਹ ਦੀ ਹੱਡੀ ਅਤੇ ਪੈਰਾਂ ਵਿੱਚ ਵੀ ਆਉਂਦਾ ਹੈ। ਇਸ ਦਰਦ ਨੂੰ ਠੀਕ ਕਰਨ ਦੇ ਲਈ ਅਸੀਂ ਤੁਹਾਨੂੰ ਕੁਝ ਐਕਿਊਪ੍ਰੈਸ਼ਰ ਪੁਆਇੰਟ ਦੱਸਾਂਗੇ।ਦੋਸਤੋ ਫ਼ਰੀਡਮ

ਹਸਪਤਾਲ ਦੇ ਵਿੱਚ ਡਾਕਟਰ ਕਮਰ ਦਰਦ ਨੂੰ ਐਕੂਪ੍ਰੈਸ਼ਰ ਪੁਆਇੰਟ ਅਤੇ ਘਰੇਲੂ ਨੁਸਖਿਆਂ ਨਾਲ ਠੀਕ ਕਰਦੇ ਹਨ।ਕਮਰ ਦੇ ਹਿੱਸੇ ਵਿੱਚ ਦੋਸਤੋ ਅਸੀਂ ਸਿਕਾਈ ਕਰਨੀ ਹੈ।ਉਸਦੇ ਲਈ ਅਸੀਂ ਚਾਰ ਤੋਂ ਪੰਜ ਲਸਣ ਦੀਆਂ

ਕਲੀਆਂ,ਕੱਚੀ ਹਲਦੀ,ਇੱਕ ਮੁੱਠ ਨਮਕ ਨੂੰ ਪਾਣੀ ਵਿੱਚ ਉਬਾਲ ਲੈਣਾ ਹੈ ਅਤੇ ਇਸਦੀ ਸਿਕਾਈ ਕਮਰ ਉੱਤੇ ਕਰੋ।ਇਸ ਦੀ ਸਿਕਾਈ ਤੁਸੀਂ ਰੋਜ਼ਾਨਾ ਕਰ ਸਕਦੇ ਹੋ ਤੇ ਕਮਰ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਤੋਂ ਇਲਾਵਾ ਦੋਸਤੋ

ਕਮਰ ਵਾਲੇ ਹਿੱਸੇ ਤੋਂ ਥੋੜਾ ਉਪਰ ਅਤੇ ਥੋੜ੍ਹਾ ਥੱਲੇ ਅਸੀਂ ਬਾਹਾਂ ਦੇ ਨਾਲ ਦਬਾਅ ਪਾ ਕੇ ਮਸਾਜ ਕਰਨੀ ਹੈ।ਅਜਿਹਾ ਕਰਨ ਨਾਲ ਦਰਦ ਤੋਂ ਤੁਰੰਤ ਰਾਹਤ ਪਾਈ ਜਾ ਸਕਦੀ ਹੈ।ਜੇਕਰ ਤੁਹਾਡਾ ਦਰਦ ਲੱਤਾਂ ਅਤੇ ਪੈਰਾਂ ਦੇ ਵਿੱਚ ਆ ਗਿਆ ਹੈ

ਤਾਂ ਦੋਸਤੋ ਪੈਰਾਂ ਦੇ ਵਿੱਚ ਕੁਝ ਐਕਿਉਪ੍ਰੈਸ਼ਰ ਪੁਆਇੰਟ ਹੁੰਦੇ ਹਨ ਜੋ ਦਰਦ ਨੂੰ ਠੀਕ ਕਰਦੇ ਹਨ।ਦੋਵੇਂ ਪੈਰਾਂ ਦੇ ਸਾਈਡ ਦੇ ਵਿੱਚ ਤੁਸੀਂ ਹਲਕੇ ਹਲਕੇ ਹੱਥਾਂ ਦੇ ਨਾਲ ਦਬਾਅ ਪਾਉ। ਅਜਿਹਾ ਕਰਨ ਨਾਲ ਲੱਤਾਂ ਅਤੇ ਪੈਰਾਂ ਦੇ ਦਰਦ ਤੋਂ ਰਾਹਤ ਮਿਲੇਗੀ।

ਇਸ ਤੋਂ ਇਲਾਵਾ ਅਸੀਂ ਲੱਤਾਂ ਨੂੰ ਮੋੜ ਕੇ ਮਸਾਜ ਕਰਨੀ ਹੈ।ਇਸ ਤਰੀਕੇ ਦੇ ਨਾਲ ਅਸੀਂ ਆਪਣੇ ਕਮਰ ਦਰਦ ਤੋਂ ਛੁਟਕਾਰਾ ਪਾ ਸੱਕਦੇ ਹਾਂ।ਕਮਰ ਦਰਦ ਨੂੰ ਠੀਕ ਕਰਨ ਦੇ ਇਹ ਕੁਝ ਐਕਯੂਪ੍ਰੈਸ਼ਰ ਪੁਆਇੰਟ ਹਨ। ਇਹਨਾਂ ਨੁਸਖਿਆਂ ਦਾ ਫਾਇਦਾ ਜਰੂਰ ਉਠਾਓ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *