Wednesday , July 28 2021

ਕਿਸਾਨ ਨੇ ਚੋਰਾ ਦੇ ਡਰ ਤੋ ਲੁਕਾ ਰੱਖੇ ਸੀ 2 ਲੱਖ ਰੁਪਏ ਫਿਰ ਜੋ ਹੋਇਆ !

ਕਿਸਾਨ ਨੇ ਚੋਰਾਂ ਦੇ ਡਰ ਨਾਲ ਛੁਪਾ ਕੇ ਰੱਖੇ ਸੀ ਦੋ ਲੱਖ ਰੁਪਏ ਜੋ ਹੋਇਆ ਦੇਖ ਕੇ ਹੈਰਾਨ ਰਹਿ ਗਿਆ ਪੂਰਾ ਪਿੰਡ ਇਨਸਾਨ ਦੀ ਬਣਾਈ ਤਰਤੀਬ ਉਨ੍ਹਾਂ ਤੇ ਹੀ ਭਾਰੀ ਪੈ ਗਈ ਆਗਰਾ ਦੇ ਰਹਿਣ ਵਾਲੇ ਕਿਸਾਨ

ਰਾਜ ਕੁਮਾਰ ਨੂੰ ਆਪਣੀ ਬੇਵਕੂਫ਼ੀ ਦਾ ਉਮਰ ਭਰ ਅਹਿਸਾਸ ਰਹੇਗਾ ਉਸ ਕਿਸਾਨ ਨੇ ਸੁਪਨੇ ਵਿੱਚ ਵੀ ਨਹੀਂ ਸੀ ਉਸ ਦੇ ਹਜ਼ਾਰਾਂ ਰੁਪਏ ਟੁਕੜੇ ਟੁਕੜੇ ਹੋ ਜਾਣਗੇ ਤੇ ਹਵਾ ਵਿੱਚ ਉੱਡ ਜਾਣਗੇ ਕਿਸਾਨ ਨੇ ਆਪਣੀ ਮੱਝ ਨੂੰ ਚਾਲੀ

ਹਜ਼ਾਰ ਰੁਪਏ ਵਿੱਚ ਵੇਚਿਆ ਉਸ ਨੇ ਚੋਰਾਂ ਤੋਂ ਪੈਸੇ ਬਚਾਉਣ ਲਈ ਇਕ ਤਰਤੀਬ ਸੋਚੀ ਉਸ ਨੇ ਪੈਸਿਆਂ ਨੂੰ ਘਾਹ ਵਿੱਚ ਛੁਪਾ ਦਿੱਤਾ ਤੇ ਆਪਣੀ ਅਨੀਤਾ ਪਤਨੀ ਨੂੰ ਵੀ ਦੱਸਿਆ ਅਗਲੇ ਦਿਨ ਕਿਸਾਨ ਆਪਣੇ

ਖੇਤ ਵਿੱਚ ਚਲਿਆ ਗਿਆ ਤੇ ਪਿੰਡ ਵਿੱਚ ਇੱਕ ਆਦਮੀ ਮਸ਼ੀਨ ਨੂੰ ਲੈ ਆਇਆ ਪਿੰਡ ਵਾਲੇ ਉਸ ਤੋਂ ਘਾਟ ਕਟਣ ਲੱਗੇ ਨੇ ਅਨੀਤਾ ਨੇ ਵੀ ਉਸ ਨੂੰ ਆਪਣੇ ਘਰ ਵਿੱਚ ਪਏ ਘਾਹ ਨੂੰ ਘਟਾਉਣ ਲੱਗੀ ਪਰ ਉਹ ਭੁੱਲ

ਗਈ ਸੀ ਉਸ ਵਿਚ ਪੈਸੇ ਰੱਖੇ ਹੋਏ ਸਨ ਜਿੱਦਾਂ ਹ ਮਸ਼ੀਨ ਵਿੱਚ ਘਾਹ ਦੀ ਕਟਾਈ ਕਰਨ ਲੱਗੇ ਹਵਾ ਵਿਚ ਹਜ਼ਾਰ ਤੇ ਪੰਜ ਸੌ ਦੇ ਨੋਟ ਉੱਡਣ ਲੱਗੇ ਜਿਸ ਨੂੰ ਦੇਖ ਕੇ ਸਾਰੇ ਪਿੰਡਾਂ ਵਾਲਿਆਂ ਦੇ ਹੋਸ਼ ਉੱਡ ਗਏ ਉਸ ਦੀ ਪਤਨੀ ਕੁਝ ਕਰ ਪਾਉਂਦੀ

ਇਸ ਤੋਂ ਪਹਿਲਾਂ ਸਭ ਕੁਝ ਬਰਬਾਦ ਹੋ ਗਿਆ ਸੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *