Saturday , June 12 2021

ਲੌਕਡਾਊਨ ਚ ਰਾਤ ਨੂੰ ਸਬਜੀ ਵੇਚ ਰਹੀ ਸੀ ਕੁੜੀ ਸੱਚ ਜਾਣ ਹੋਸ ਉੱਡ ਜਾਣਗੇ ਤੁਹਾਡੇ !

ਲੋਕ ਡੌਨ ਵਿਚ ਫੁੱਟਪਾਥ ਤੇ ਸਬਜ਼ੀ ਵੇਚ ਰਹੀ ਸੀ ਇਹ ਲੜਕੀ ਸਚਾਈ ਸਾਹਮਣੇ ਆਈ ਤਾਂ ਹੋਸ਼ ਉੱਡ ਜਾਣਗੇ ਮਿਹਨਤ ਤੇ ਲਗਨ ਸੱਚੀ ਹੋਵੇ ਕੋਈ ਵੀ ਇਨਸਾਨ ਆਪਣੀ ਮੰਜ਼ਿਲ ਤੱਕ ਪਹੁੰਚ ਹੀ ਜਾਂਦਾ ਹੈ ਹਾਲਤ ਜਿੱਦਾਂ ਦੇ

ਵੀ ਹੋਣ ਜੇ ਕੁਝ ਕਰਨ ਦੀ ਠਾਣ ਲਈ ਜਾਵੇ ਤਾਂ ਇਨਸਾਨ ਜ਼ਰੂਰ ਕੁਝ ਕਰ ਸਕਦਾ ਹੈ ਵੀਡੀਓ ਵਿਚ ਦੱਸੀ ਜਾ ਰਹੀ ਇਹ ਲੜਕੀ ਦੀਨ ਵਿੱਚ ਸਕੂਲ ਜਾਂਦੀ ਹੈ ਰਾਤ ਨੂੰ ਆਪਣੀ ਮਾਂ ਨਾਲ ਸਬਜ਼ੀ ਵੇਚਦੀ ਹੈ ਜਦੋਂ ਤੁਸੀਂ ਇਸ ਦੀ ਸੱਚਾਈ ਜਾਣੋਗੇ

ਤਾਂ ਹੋਸ਼ ਉੱਡ ਜਾਣਗੇ ਮਿਹਨਤ ਉਦੋਂ ਰੰਗ ਲਿਆਉਂਦੀ ਹੈ ਜਦੋਂ ਜੀਅ ਤੋੜ ਮਿਹਨਤ ਕੀਤੀ ਜਾਵੇ ਉਨ੍ਹਾਂ ਨੂੰ ਰੋਜ਼ ਸਵੇਰੇ ਸਕੂਲ ਜਾਂਦੀ ਹੈ ਤੇ ਰਾਤ ਨੂੰ ਆਪਣੀ ਮਾਂ ਨਾਲ ਸਬਜ਼ੀ ਵੇਚਦੀ ਹੈ ਪਹਿਲਾਂ ਉਹ ਆਪਣੇ ਪਿਤਾ ਨਾਲ ਸਬਜ਼ੀ ਵੇਚਦੀ ਸੀ ਜਦੋਂ ਅਚਾਨਕ

ਉਸ ਦੇ ਪਿਤਾ ਦੀ ਹਾਲਤ ਖ਼ਰਾਬ ਹੋ ਗਈ ਤੇ ਮੂਨੀ ਆਪਣੀ ਮਾਂ ਨਾਲ ਸਬਜ਼ੀ ਵੇਚਣ ਜਾਣ ਲੱਗ ਪਈ ਮੌਨੀ ਆਪਣੇ ਹੱਥਾਂ ਨੂੰ ਇਸ ਤਰ੍ਹਾਂ ਹਿਲਾਉਂਦੀ ਹੈ ਜਿਸ ਨਾਲ ਸਾਰੇ ਉਸ ਦੇ ਪ੍ਰਤੀ ਆਕਰਸ਼ਿਤ ਹੋ ਜਾਂਦੇ ਹਨ ਮੌਨੀ ਪੜ੍ਹਾਈ ਵਿੱਚ ਅੱਵਲ

ਹੈ ਸਕੂਲ ਵਿੱਚ ਉਹ ਸਾਰੇ ਪਾਰਟੀ ਸਪੀਡਾਂ ਵਿਚ ਇਹ ਹਿੱਸਾ ਲੈਂਦੀ ਹੈ ਤੇ ਜਿੱਤ ਪ੍ਰਾਪਤ ਕਰਦੀ ਹੈ ਜਿਸ ਨਾਲ ਸਕੂਲ ਦੇ ਪ੍ਰਿੰਸੀਪਲ ਤੇ ਸਕੂਲ ਦੇ ਸਟਾਫ ਉਸ ਉਸ ਦੇ ਨਾਲ ਹਨ ਉਸ ਨੂੰ ਸਕੂਲ ਵਿੱਚ ਸਕਾਲਰਸ਼ਿਪ ਮਿਲਦੀ ਹੈ ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *