Wednesday , July 28 2021

ਇਸ ਬੱਚੇ ਦੀ 24 ਘੰਟੇ ਹਿਫਾਜਤ ਕਰਦੇ ਨੇ ਸੱਪ ਵਜਾ ਜਾਣ ਹੈਰਾਨ ਹੋਵੋਗੇ !

ਇਸ ਬੱਚੇ ਦੀ ਚੌਵੀ ਘੰਟੇ ਹਿਫ਼ਾਜ਼ਤ ਕਰਦਾ ਹੈ ਕੋਬਰਾ ਸੱਪ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਤੇ ਚੌਕ ਜਾਵੋਗੇ ਦੋਸਤੀ ਬਹੁਤ ਖੂਬਸੂਰਤ ਹੁੰਦੀ ਹੈ ਜਾਂ ਇਨਸਾਨ ਵਿਚ ਹੋਵੇ ਜਾਂ ਇਨਸਾਨ ਦੀ ਜਾਨਵਰਾਂ ਨਾਲ ਹੋਵੇ ਜੇ

ਇਨਸਾਨ ਤੇ ਜਾਨਵਰਾਂ ਵਿੱਚ ਦੋਸਤੀ ਹੋਵੇ ਸਭ ਤੋਂ ਪਹਿਲਾਂ ਬਿੱਲੀ ਅਤੇ ਕੁੱਤੇ ਦਾ ਖ਼ਿਆਲ ਆਉਂਦਾ ਹੈ ਇਨ੍ਹਾਂ ਨੂੰ ਇਨਸਾਨਾਂ ਤੋਂ ਸਭ ਤੋਂ ਕਰੀਬੀ ਦੋਸਤ ਮੰਨਿਆ ਜਾਂਦਾ ਹੈ ਵੀਡੀਓ ਵਿਚ ਬੱਚਾ ਬਾਂਦਰਾਂ ਨਾਲ ਇਸ ਤਰ੍ਹਾਂ ਖੇਡ ਹੈ ਜਿੱਦਾਂ

ਆਪਣੇ ਦੋਸਤਾਂ ਨਾਲ ਖੇਡ ਰਿਹਾ ਹੋਵੇ ਜੇ ਬੱਚਾ ਕਰਨਾਟਕ ਦਾ ਰਹਿਣ ਵਾਲਾ ਹੈ ਜਦੋਂ ਇਹ ਬੱਚਾ ਛੇ ਮਹੀਨੇ ਦਾ ਸੀ ਉਦੋਂ ਤੋਂ ਹੀ ਇਸ ਬੱਚੇ ਦੀ ਦੋਸਤੀ ਬਾਂਦਰਾਂ ਨਾਲ ਪੈ ਗਈ ਬਾਂਦਰ ਰੋਜ਼ ਸਵੇਰੇ ਛੇ ਵਜੇ ਬੱਚੇ ਨੂੰ ਉਠਾ ਕੇ ਆਪਣੇ ਕੋਲ ਲੈ

ਜਾਂਦੇ ਹਨ ਬੱਚਾ ਨਾਲ ਖੇਡ ਰਹੇ ਅਤੇ ਉਨ੍ਹਾਂ ਨੂੰ ਖਾਣਾ ਖਿਲਾਉਂਦਾ ਹੈ ਜੇ ਗੱਲ ਕਰੀਏ ਇਸ ਬੱਚੇ ਦੀ ਇਸ ਬੱਚੇ ਦਾ ਦੋਸਤ ਜ਼ਹਿਰੀਲਾ ਸੱਪ ਹੈ ਇਹ ਸੱਪ ਬਹੁਤ ਸਮਝਦਾਰ ਹੈ ਜੋ ਸੈਲਾਨੀ ਦੀ ਦੇਖਭਾਲ ਕਰਦਾ ਹੈ ਅਤੇ ਚੌਵੀ ਘੰਟੇ

ਉਸ ਦੇ ਨਾਲ ਹੀ ਰਹਿੰਦਾ ਹੈ ਇਹ ਸੱਪ ਇਸ ਸਭ ਨੂੰ ਪਤਾ ਹੈ ਕਿ ਸੈਲਾਨੀ ਨੂੰ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਜਦੋਂ ਉਹ ਪੜ੍ਹਨ ਲੱਗਦਾ ਹੈ ਨਾਗ ਉਸ ਦੀ ਦੇਖਭਾਲ ਕਰਨ ਵਿਚ ਲੱਗ ਜਾਂਦਾ ਹੈ ਉਸ ਦੀ ਸੁਰੱਖਿਆ ਕਰਦਾ ਹੈ ਤਾਂ ਕਿ

ਉਸ ਨੂੰ ਪੜ੍ਹਾਈ ਵੇਲੇ ਕੋਲ ਡਟ੍ਰਿਪਿੰਗ ਨਾ ਹੋ ਸਕੇ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ

ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *