Sunday , June 13 2021

ਟਾਇਲਟ ਚ ਲੜਕੀ ਨਾਲ ਹੋਇਆ ਕੁਝ ਅਜਿਹਾ ਜਦ ਦਰਵਾਜਾ ਖੁੱਲਿਆ ਉੱਡੇ ਹੋਸ !

ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਬ੍ਰਿਟੇਨ ਤੋਂ ਆ ਰਹੀ ਇਕ ਅਜਿਹੀ ਘਟਨਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤ ਤੂੰ ਮਾਂ ਬਨਣ ਦਾ ਤਾਂ ਹਰ ਕਿਸੇ ਔਰਤ ਦਾ ਹੀ ਸੁਪਨਾ ਹੁੰਦਾ ਹੈ। ਪਰ ਇਸ ਦੀ ਵਿੱਚ ਸਭ ਤੋਂ

ਬੁਰੀ ਗੱਲ ਇਹ ਹੁੰਦੀ ਹੈ। ਕਿ ਜਦੋਂ ਕੋਈ ਵੀ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਨੂੰ ਅਸਹਿਣਯੋਗ ਦਰਦ ਹੁੰਦਾ ਹੈ। ਜੋ ਕਿ ਕਈ ਹੱਡੀਆਂ ਦੀ ਹੀ ਟੁੱਟਣ ਦੇ ਇੱਕਦਮ ਹੀ ਬਰਾਬਰ ਹੁੰਦਾ ਹੈ। ਪਰ ਅੱਜ ਅਸੀਂ ਦੱਸਣ ਜਾ ਰਹੇ ਹਾਂ ਬ੍ਰਿਟੇਨ

ਦੀ ਇਕ ਔਰਤ ਦੀ ਬਾਰੀ ਵਿੱਚ ਜਿਸ ਨੇ ਸਿਰਫ ਸਤਾਈ ਸੈਕਿੰਡ ਦੇ ਵਿਚ ਹੀ ਇਕ ਬੱਚੀ ਨੂੰ ਜਨਮ ਦਿੱਤਾ। ਅਸਲ ਵਿੱਚ ਉਹ ਰਾਤ ਦੇ ਸਮੇਂ ਇੱਕ ਸਹੇਲੀ ਦੇ ਨਾਲ ਗੱਲ ਕਰ ਰਹੀ ਸੀ ਅਤੇ ਕਹਿ ਰਹੀ ਸੀ। ਕਿ ਉਸ ਨੂੰ ਚੰਗਾ ਫੀਲ ਨਹੀਂ ਹੋ ਰਿਹਾ

ਇਸ ਤੋਂ ਬਾਅਦ ਉਹ ਫੋਨ ਰੱਖ ਕਿ ਬਾਥਰੂਮ ਦੇ ਵਿਚ ਗਈ। ਅਤੇ ਬਾਥਰੂਮ ਕਰਦੇ ਸਮੇਂ ਉਸ ਨੇ ਜਦੋਂ ਥੱਲੇ ਦੇਖਿਆ ਤਾਂ ਉਸ ਦੇ ਪੈਰਾਂ ਵਿੱਚ ਬੱਚੀ ਦਾ ਸਿਰ ਨਿਕਲ ਰਿਹਾ ਸੀ; ਇਸੇ ਸਮੇਂ ਉਸ ਨੇ ਆਪਣੇ ਪਤੀ ਨੂੰ ਆਵਾਜ਼ ਦਿੱਤੀ ਅਤੇ ਪਤੀ ਨੇ ਬੱਚੇ

ਨੂੰ ਬਾਹਰ ਖਿੱਚ ਲਿਆ। ਇਸ ਤੋਂ ਬਾਅਦ ਉਹ ਉਸ ਨੂੰ ਹੋਸਟਲ ਲੈ ਕੇ ਗਏ। ਜਿਸ ਤੋਂ ਬਾਅਦ ਡਾਕਟਰਾਂ ਨੇ ਮਾਂ ਅਤੇ ਬੱਚੇ ਨੂੰ ਤੰਦਰੁਸਤ ਦੱਸਿਆ ਸਫਾਰੀ ਵਿਚ ਹੋਰ ਜਾਣਕਾਰੀ ਦੀ ਨਹੀਂ ਹੇਠ ਦਿੱਤੀ ਵੀਡੀਓ ਚ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *