Saturday , June 12 2021

ਪਿਛਲੇ ਕਈ ਸਾਲਾ ਤੋ ਬੁਲੇਟ ਦੀ ਪੂਜਾ ਕਰ ਰਹੇ ਸੀ ਪਿੰਡਵਾਲੇ ਸੱਚ ਜਾਣ ਦਿਮਾਗ ਘੁੰਮ ਜਾਵੇਗਾ !

ਇਸ ਬੁਲਟ ਦੀ ਪੂਜਾ ਕਰ ਰਹੇ ਸੀ ਸਾਰੇ ਲੋਕ ਜਦੋਂ ਵਜ੍ਹਾ ਸਾਹਮਣੇ ਆਈ ਤਾਂ ਰਹਿ ਜਾਓਗੇ ਹੈਰਾਨ ਸਾਰੇ ਝੁਕ ਜਾਓ ਇੱਥੇ ਭਗਵਾਨ ਦੀ ਪੂਜਾ ਨੂੰ ਬੁਲਟ ਮੋਟਰਸਾਈਕਲ ਦੀ ਪੂਜਾ ਕੀਤੀ ਜਾਂਦੀ ਹੈ ਪੂਰਾ ਮਾਮਲਾ ਕਾਫ਼ੀ ਹੈਰਾਨ

ਕਰਨ ਵਾਲਾ ਹੈ ਇਹ ਪੂਰਾ ਮਾਮਲਾ ਰਾਜਸਥਾਨ ਦੇ ਜੋਧਪੁਰ ਪੰਜ ਸੌ ਕਿਲੋਮੀਟਰ ਦੂਰ ਹਵਾਈ ਸਥਿਤ ਬੁਲਟ ਮੋਟਰਸਾਈਕਲ ਦੀ ਹੈ ਇੱਥੇ ਵੀ ਬੁਲਟ ਮੋਟਰਸਾਈਕਲ ਖਡ਼੍ਹੀ ਹੈ ਇੱਥੋਂ ਦੇ ਲੋਕ ਦੇਵੀ ਦੇਵਤਿਆਂ ਦੀ ਪੂਜਾ ਨਹੀਂ

ਕਰਦੇ ਉਹ ਬੁਲਟ ਮੋਟਰਸਾਈਕਲ ਦੀ ਪੂਜਾ ਕਰਦੇ ਹਾਂ ਉਸ ਬੋਲਟ ਦਾ ਨਾਮ ਸ੍ਰੀ ਓਮ ਨਵਾਂ ਮੰਦਰ ਰੱਖਿਆ ਗਿਆ ਹੈ ਕਿ ਰੱਖਿਆ ਗਿਆ ਹੈ ਇਕ ਵਿਅਕਤੀ ਕੀ ਹੋਇਆ ਕਰਦਾ ਸੀ ਉਸ ਨੇ ਬਹੁਤ ਵੱਡੇ ਘਰ ਵਿੱਚ ਜਨਮ

ਉੱਨੀ ਸੌ ਪੈਂਹਠ ਵਿੱਚ ਲਿਆ ਸੀ ਜਦੋਂ ਉਹ ਵੱਡਾ ਹੋਇਆ ਉਨ੍ਹਾਂ ਨੇ ਕੰਮ ਕਰਨ ਲਈ ਦੂਸਰੇ ਪਿੰਡ ਵਿੱਚ ਜਾਣਾ ਪੈਂਦਾ ਸੀ ਇਸ ਕਰਕੇ ਉਨ੍ਹਾਂ ਦੇ ਘਰ ਵਾਲਿਆਂ ਨੇ ਉਨ੍ਹਾਂ ਨੂੰ ਮੁਟਰਸਾਈਕਲ ਲੈ ਕੇ ਦਿੱਤਾ ਜਦੋਂ ਉਹ ਸਵੇਰੇ ਕੰਮ ਤੇ ਜਾਣਾ

ਉੱਸ ਮੰਮੀ ਪਾਪਾ ਕਹਿੰਦੇ ਮੋੜ ਤੋਂ ਸੰਭਲ ਕੇ ਜਾਇਆ ਕਰ ਉਹ ਮੋੜ ਖ਼ੂਨੀ ਹੈ ਇੱਕ ਦਿਨ ਉਸ ਦਾ ਐਕਸੀਡੈਂਟ ਹੋ ਗਿਆ ਪੁਲੀਸ ਵਾਲਿਆਂ ਨੇ ਬਾਈਕ ਉਨ੍ਹਾਂ ਨੂੰ ਵਾਪਸ ਦੇ ਦਿੱਤੀ ਲੋਕ ਉਸ ਬੁਲਟ ਦੀ ਪੂਜਾ ਇਸ ਕਰਕੇ ਕਰਦੇ ਹਨ

ਕਿਉਂਕਿ ਉਹਦਾ ਕਹਿਣਾ ਹੂਮ ਭੰਨਾ ਰਕਸ਼ਾ ਰੱਖਦਾ ਹੈ ਕਦੇ ਵੀ ਐਕਸੀਡੈਂਟ ਨਹੀਂ ਹੋਣ ਦਿੰਦਾ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *