Sunday , June 13 2021

ਇਹ ਬੱਚਾ ਪੂਰੇ ਸਹਿਰ ਦਾ ਕਚਰਾ ਲੈ ਜਾਦਾ ਸੀ ਆਪਣੇ ਨਾਲ ਸੱਚ ਜਾਣ ਸਭ ਹੈਰਾਨ !

ਇਹ ਬੱਚੇ ਨੇ ਪੂਰੇ ਸ਼ਹਿਰ ਦਾ ਕਚਰਾ ਆਪਣੀ ਘਰ ਵਿੱਚ ਲਿਆਂਦਾ ਜਦੋਂ ਸਚਾਈ ਸਾਹਮਣੇ ਆਈ ਤਾਂ ਹੋਸ਼ ਉੱਡ ਜਾਣਗੇ ਸ਼ੁਭਮ ਨੇ ਇਹ ਕਰ ਦੱਸਿਆ ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਪ੍ਰੇਰਨਾ ਮਿਲਦੀ ਹੈ ਕਬਾੜੀਆਂ ਤੋਂ ਤੁਸੀਂ ਲੱਖਾਂ ਰੁਪਏ

ਕਮਾ ਸਕਦੇ ਹੋ ਜਿਹੜਾ ਪੂਰੇ ਸ਼ਹਿਰ ਦਾ ਕਚਰਾ ਚੁੱਕ ਕੇ ਆਪਣੇ ਘਰ ਲੈ ਆਉਂਦਾ ਸੀ ਲੋਕਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਸਾਰੇ ਹੈਰਾਨ ਰਹਿ ਗਏ ਜੇ ਤੁਹਾਡੇ ਵਿੱਚ ਕੁਝ ਕਰਨ ਦਾ ਜੋਸ਼ ਹੈ ਤਾਂ ਤੁਸੀਂ ਜ਼ਰੂਰ ਕਰ ਸਕਦੇ ਹੋ ਅੱਜ ਅਸੀਂ ਤੁਹਾਨੂੰ

ਰੁਚੀ ਵਿਚ ਰਹਿਣ ਵਾਲੇ ਸ਼ੁਭਮ ਬਾਰੇ ਦੱਸਣਾ ਹਾਂ ਸ਼ੁਭ ਨੇ ਦੇਸ਼ ਭਰ ਦੇ ਕਚਰੇ ਨੂੰ ਆਪਣੇ ਘਰ ਵਿਚ ਇਕੱਠਾ ਕੀਤਾ ਤੇ ਕਮਾਉਣ ਦਾ ਜ਼ਰੀਆ ਬਣਾਇਆ ਜਿਹੜੇ ਲੋਕ ਉੱਚ ਸਿੱਖਿਆ ਦੇ ਬਾਅਦ ਵੀ ਚੰਗੀ ਨੌਕਰੀ ਨਹੀਂ ਕਰ ਪਾਉਂਦੇ ਉਨ੍ਹਾਂ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ

ਤੇ ਸ਼ੁਭਮ ਤੋਂ ਕੁਝ ਸਿੱਖਣ ਦੀ ਲੋੜ ਹੈ ਤੁਹਾਨੂੰ ਘਰ ਵਿਚ ਪਿਆ ਕਚਰਾ ਬੇਕਾਰ ਲੱਗਦਾ ਹੋਵੇਗਾ ਇਸ ਕਚਰੇ ਤੋਂ ਹੀ ਲੋਕ ਲੱਖਾਂ ਰੁਪਏ ਦੀ ਕਮਾਈ ਕਰਦਿਆਂ ਸ਼ੁਭਮ ਨੇ ਦੱਸਿਆ ਜਦੋਂ ਉਹ ਰੁਚੀ ਸ਼ੁਭਮ ਨੇ ਦੱਸਿਆ ਉਹ ਰੁਚੀ ਦਾ ਰਹਿਣ ਵਾਲਾ ਨੌਜਵਾਨ ਹੈ ਉਹਨੇ ਆਪਣੀ ਨੂੰ

ਗੋਡਾ ਸ਼ਹਿਰ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਪਰ ਉਸ ਨੂੰ ਚੰਗੀ ਨੌਕਰੀ ਨਾ ਮਿਲੀ ਉਸ ਨੇ ਸਾਰਿਆਂ ਘਰਾਂ ਵਿੱਚੋਂ ਕਚਰਾ ਇਕੱਠਾ ਕੀਤਾ ਤੇ ਕਚਰੇ ਨੂੰ ਰੀਸੈੱਟ ਲਈ ਭੇਜਿਆ ਇਸੇ ਕਚਰੇ ਤੋਂ ਹੀ ਉਸ ਨੇ ਲੱਖਾਂ ਰੁਪਏ ਕਮਾਏ ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *