Saturday , June 12 2021

ਪੰਛੀਆ ਨੂੰ ਦਾਣਾ ਪਾਉਣ ਦੇ ਫਾਇਦੇ ਦੇਖ ਰਹਿ ਨਹੀ ਪਾਓਗੇ !

ਜਿਹੜਾ ਵਿਅਕਤੀ ਪੰਛੀਆਂ ਨੂੰ ਦਾਣਾ ਖਿਲਾਉਂਦਾ ਹੈ ਉਸ ਵਿਚ ਪੰਜ ਫ਼ਾਇਦੇ ਹੁੰਦੇ ਹਨ ਸਕਾਰਾਤਮਕ ਊਰਜਾ ਦੇ ਨਕਾਰਾਤਮਕ ਊਰਜਾ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਹੁੰਦਾ ਹੈ ਹਰ ਕੋਈ ਇਸ਼ਵਰ ਤੋਂ ਇਹ ਪ੍ਰਾਰਥਨਾ ਕਰਦਾ ਹੈ

ਸਾਡਾ ਸਾਡੇ ਘਰ ਵਿੱਚ ਸਕਾਰਾਤਮਕ ਊਰਜਾ ਆ ਜਾਵੇ ਤੇ ਨਕਾਰਾਤਮਕ ਊਰਜਾ ਸਦਾ ਲਈ ਬਾਹਰ ਚਲੀ ਜਾਵੇ ਜੇ ਤੁਸੀਂ ਇਸੇ ਤਰ੍ਹਾਂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਨੂੰ ਦਾਣਾ ਪਾਣੀ ਖਲੋਣਾ ਚਾਹੀਦਾ ਹੈ ਜਿਹੜੇ ਲੋਕ ਪੰਛੀਆਂ ਨੂੰ ਦਾਣਾ ਪਾਣੀ ਪਿਲਾਉਂਦੇ ਹਨ

ਉਨ੍ਹਾਂ ਅੰਦਰ ਪੰਜ ਬਦਲਾਅ ਜ਼ਰੂਰ ਹੁੰਦੇ ਹਨ ਪੰਛੀਆਂ ਨੂੰ ਪ੍ਰੇਮ ਦਾ ਪ੍ਰੀਤ ਮੰਨਿਆ ਜਾਂਦਾ ਹੈ ਜਿਹੜੇ ਪਤੀ ਪਤਨੀਆਂ ਵਿੱਚ ਝਗੜੇ ਹੁੰਦੇ ਹਨ ਉਨ੍ਹਾਂ ਨੂੰ ਪਾਣੀ ਤੇ ਅਨਾਜ ਜ਼ਰੂਰ ਕਰਵਾਉਣਾ ਚਾਹੀਦਾ ਹੈ ਇਸੇ ਤਰ੍ਹਾਂ ਕਰਨ ਨਾਲ ਪਤੀ ਪਤਨੀ ਵਿਚ ਪਿਆਰ ਵਧਦਾ ਹੈ

ਤੇ ਘਰ ਵਿੱਚ ਕਲੇਸ਼ ਵੀ ਨਿਕਲਦਾ ਹੈ ਵਸਤਰਾਂ ਦੇ ਅਨੁਸਾਰ ਭੁੱਖੇ ਜਾਨਵਰਾਂ ਨੂੰ ਦਾਣਾ ਪਾਣੀ ਪਿਲਾਉਣ ਨਾਲ ਉਨ੍ਹਾਂ ਦੇ ਸਾਰੇ ਪਾਪ ਖਤਮ ਹੋ ਜਾਂਦੇ ਹਨ ਚੋਟ ਲੱਗੇ ਪੰਛੀ ਜਾਨਵਰ ਨੂੰ ਮਰ੍ਹਮ ਪੱਟੀ ਦੇ ਨਾਲ ਤੁਸੀਂ ਸਵਰਗ ਵਿਚ ਜਾਂਦੇ ਹੋ ਉਨ੍ਹਾਂ ਕਿਹਾ ਕਿ ਸਵੇਰੇ

ਸਵੇਰੇ ਉੱਠ ਕੇ ਚਿੜੀਆਂ ਨੂੰ ਦਾਣਾ ਲਾਉਂਦਾ ਹੈ ਜੇ ਉਸ ਨੂੰ ਬੁਰੀ ਨਜ਼ਰ ਲੱਗੀ ਹੋਵੇ ਤਾਂ ਉਹ ਵੀ ਖ਼ਤਮ ਹੋ ਜਾਂਦੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ

ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *