Saturday , June 12 2021

ਸਵੇਰੇ ਉੱਠਕੇ ਘਰਦੇ ਦਰਵਾਜੇ ਤੇ ਕਰੋ ਇਹ ਕੰਮ ਘਰ ਭਰਜੇਗਾ ਪੈਸਿਆ ਨਾਲ !

ਦੋਸਤੋ ਹਰ ਇੱਕ ਇਨਸਾਨ ਥੋੜ੍ਹੀ ਜਿਹੀ ਮੂਲੀ ਵਿੱਚੋਂ ਖੁਸ਼ਹਾਲੀ ਚਾਹੁੰਦਾ ਹੈ।ਪਰ ਕਈ ਵਾਰ ਕੁਝ ਗ਼ਲਤੀਆਂ ਕਾਰਨ ਬਹੁਤ ਸਾਰੀਆਂ ਪਰੇਸ਼ਾਨੀਆਂ ਉਸ ਨੂੰ ਘੇਰ ਲੈਂਦੀਆਂ ਹਨ।ਦੋਸਤੋ ਜੇਕਰ ਤੁਸੀਂ ਰੋਜ਼ਾਨਾ ਇਹ ਕੁਝ ਕੰਮ ਕਰਦੇ ਹੋ

ਤਾਂ ਤੁਹਾਡੇ ਘਰ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਆਵੇਗੀ। ਰੋਜ਼ਾਨਾ ਦੇ ਕੰਮ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਰੱਖਦੇ ਹਨ।ਰਾਤ ਦੇ ਸਮੇਂ ਘਰ ਦੇ ਵਿੱਚ ਨਕਾਰਾਤਮਕ ਅਤੇ ਸਕਾਰਾਤਮਕ ਸ਼ਕਤੀਆਂ ਹਨ ਪ੍ਰਵੇਸ਼ ਕਰਦੀਆਂ ਹਨ।

ਜੇਕਰ ਦੋਸਤੋ ਤੁਹਾਡੇ ਘਰ ਨਕਰਾਤਮਕ ਸ਼ਕਤੀਆਂ ਪ੍ਰਵੇਸ਼ ਕਰ ਰਹੀਆਂ ਹਨ ਤਾਂ ਦੋਸਤੋ ਤੁਹਾਨੂੰ ਇਹ ਕੰਮ ਰੋਜ਼ਾਨਾ ਹੀ ਰਾਤ ਨੂੰ ਸੌਣ ਵੇਲੇ ਕਰਨਾ ਹੈ।ਘਰ ਦੇ ਇਸ਼ਾਣ ਕੋਣ ਵਿੱਚ ਰੋਜ਼ ਰਾਤ ਨੂੰ ਸੌਣ ਵੇਲੇ ਤਿਲ ਦੇ ਤੇਲ ਦਾ ਇੱਕ ਦੀਵਾ ਜਰੂਰ ਜਗਾਉ।

ਅਜਿਹਾ ਜੇਕਰ ਤੁਸੀਂ ਰੋਜ਼ਾਨਾ ਕਰਦੇ ਹੋ ਤਾਂ ਜੋ ਘਰ ਵਿੱਚ ਕੋਈ ਵੀ ਨਕਾਰਾਤਮਕ ਸਕਤੀ ਨਹੀਂ ਆਵੇਗੀ। ਇਸ ਤੋਂ ਇਲਾਵਾ ਦੋਸਤੋ ਜਦੋਂ ਤੁਸੀਂ ਸਵੇਰੇ ਉਠਦੇ ਹੋ ਤਾਂ ਘਰ ਦੇ ਮੁੱਖ ਦਰਵਾਜ਼ੇ ਦੇ ਦੋਵੇਂ ਹਿੱਸਿਆਂ ਵਿੱਚ ਇੱਕ ਗੜਵੀ ਪਾਣੀ ਜ਼ਰੂਰ ਛਿੜਕਾਓ।

ਅਜਿਹਾ ਤੁਸੀਂ 41 ਦਿਨ ਕਰਨਾ ਹੈ। ਜੇਕਰ ਤੁਸੀਂ ਧਨ ਦੇ ਰਸਤਿਆਂ ਨੂੰ ਖੋਲ੍ਹਣਾ ਚਾਹੁੰਦੇ ਹੋ ਤਾਂ ਦਰਵਾਜ਼ੇ ਦੇ ਦੋਵੇਂ ਹਿੱਸਿਆਂ ਵਿੱਚ ਕਪੂਰ ਦੀ ਸਹਾਇਤਾ ਦੇ ਨਾਲ ਹਰੀ ਇਲਾਇਚੀ ਜਲਾ ਲਵੋ।ਇਹ ਕੰਮ ਸਵੇਰ ਸਮੇਂ ਹੀ ਹੋਣਗੇ।ਸਵੇਰੇ ਤੜਕੇ ਤੜਕੇ ਤੁਸੀਂ ਇਹਨਾਂ

ਕੰਮਾਂ ਨੂੰ ਕਰ ਸਕਦੇ ਹੋ।ਇਹ ਕੁਝ ਕੰਮ ਹਨ ਜੋ ਇਨਸਾਨ ਰੋਜ਼ਾਨਾ ਕਰੇ ਤਾਂ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ।ਸੋ ਦੋਸਤੋ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *