Sunday , June 13 2021

20 ਸਾਲਾ ਤੋ ਕਰ ਰਹੇ ਸੀ ਪੈਸੇ ਇਕੱਠੇ ਪਰ ਚੂਹਿਆ ਨੇ ਰਲਕੇ ਚਾੜਿਆ ਚੰਨ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਭਾਰਤ ਦੀ ਇੱਕ ਪਿੰਡ ਤੋਂ ਆ ਰਹੀ ਬਹੁਤ ਹੀ ਦੁਖਦ ਘਟਨਾ। ਦੋਸਤੋ ਆਪਣਾ ਮਨ ਪਸੰਦੀਦਾ ਘਰ ਬਣਾਉਣ ਦੇ ਲਈ ਹਰ ਕੋਈ ਪੈਸੇ ਜੋਡ਼ਦਾ ਹੈ। ਆਪਣੀ ਇਸ ਸੁਪਨੇ

ਨੂੰ ਤਾਂ ਹਰ ਕੋਈ ਸੱਚ ਕਰਨਾ ਚਾਹੁੰਦਾ ਹੈ। ਕੋਈ ਕੋਈ ਲੋਕ ਹਿੰਮਤੀ ਵਿਚ ਸੱਤ ਲੋਕ ਮੰਨਦੇ ਹਨ ਕਿ ਕੋਈ ਕੋਈ ਲੋਕ ਹੀ। ਇਸ ਦਿੱਲੀ ਪੈਸੇ ਵੀ ਜੋੜ ਪਾਉਂਦੇ ਹਨ ਅਜਿਹਾ ਹੀ ਇਕ ਮਾਮਲਾ ਭਾਰਤ ਤੋਂ ਸਾਹਮਣੇ ਆਇਆ ਹੈ।

ਜੋ ਕਿ ਆਪਣੀ ਰੋਜ਼ਾਨਾ ਕਮਾਈ ਤੇ ਵਿੱਚੋਂ ਥੋੜ੍ਹੇ ਥੋੜ੍ਹੇ ਪੈਸੇ ਬਚਦੇ ਸਨ ਅਤੇ ਇੱਕ ਟਰੰਕ ਦੀ ਵਿਚ ਰੱਖਦੇ ਸਨ। ਤਾਂ ਜੋ ਉਹ ਪੈਸੇ ਖ਼ਰਚ ਨਾ ਹੋਣ ਅਤੇ ਉਹ ਆਪਣੇ ਘਰ ਬਣਾਉਣ ਦੇ ਲਈ ਜੋੜ ਸਕਣ ਅਜਿਹਾ ਹੀ ਚੱਲ ਰਿਹਾ ਸੀ।

ਪਰ ਜਦੋਂ ਬਹੁਤ ਸਾਰੇ ਪੈਸੇ ਜੁੜ ਚੁੱਕੇ ਸਨ ਤਾਂ ਕੁਝ ਸਮੇਂ ਬਾਅਦ ਜਦੋਂ ਉਨ੍ਹਾਂ ਨੇ ਟਰੰਕ ਖੋਲ੍ਹ ਕੇ ਦੇਖਿਆ ਤਾਂ ਟਰੰਕ ਦੇ ਵਿੱਚੋਂ ਸਾਰੀ ਪੈਸੇ ਚੂਹੀ ਦੁਆਰਿਆਂ ਕੁਤਰ ਦਿੱਤੇ ਗਏ ਸਨ। ਉਨ੍ਹਾਂ ਦਾ ਹੁਣੇ ਹੀ ਲੱਖਾਂ ਦਾ ਨੁਕਸਾਨ ਹੋ

ਚੁੱਕਾ ਸੀ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *