Saturday , June 12 2021

ਦਾਦੀ ਪੋਤਾ ਜਾ ਰਹੇ ਸੀ ਸੜਕ ਤੇ ਇਕੱਲੇ ਫਿਰ ਅਚਾਨਕ ਆਇਆ ਜੰਗਲੀ ਸਾਡ !

ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਜਿਹੀ ਹੀ ਦਿਲ ਨੂੰ ਦਲਿਓਨ ਨਾਲ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬੁੱਢੀ ਦਾਦੀ ਦੇ ਲਈ ਪੋਤੇ ਨੇ ਜਾਨ ਦੀ ਬਾਜ਼ੀ ਲਗਾ ਦਿੱਤੀ

ਇੱਕ ਬੁੱਢੀ ਮਹਿਲਾ ਤੇ ਪਾਗਲ ਸਾਨ੍ਹ ਨੇ ਹਮਲਾ ਕੀਤਾ ਸੀਸੀਟੀ ਕੈਮਰੇ ਵਿਚ ਕੈਦ ਹੋਈਆਂ ਤਸਵੀਰਾਂ ਬੇਹੱਦ ਖੌਫਨਾਕ ਤਸਵੀਰਾਂ ਹਨ ਬੱਚੇ ਦੀ ਬਹਾਦਰੀ ਆਪਣੀ ਦਾਦੀ ਦੇ ਗਹਿਰੇ ਪਿਆਰ ਦੀ ਹੈ ਸਾਂਡ ਨੇ ਇਕੱਲੀ ਜਾਰੀ ਬੁੱਢੀ ਦਾਦੀ

ਮਾਂ ਤੇ ਹਮਲਾ ਕੀਤਾ ਬੋਤੇ ਨੇ ਜਾਨ ਬਚਾਉਣ ਲਈ ਭੱਜਿਆ ਆਇਆ ਅਤੇ ਸਾਂਢ ਨੇ ਉਸ ਤੇ ਵੀ ਹਮਲਾ ਕਰ ਦਿੱਤਾ ਲੜਕੇ ਕੋਲੋਂ ਭੱਜਣ ਦਾ ਸਮਾਂ ਸੀ ਪਰ ਕੱਲੀ ਦਾ ਦਾਦੀ ਛੱਡ ਕੇ ਨਹੀਂ ਸੀ ਜਾ ਸਕਦਾ ਉਹ ਆਪਣੀ ਦਾਦੀ ਨੂੰ

ਸੰਭਾਲੇ ਲੱਗਾ ਆਂਢ ਗੁਆਂਢ ਦੇ ਲੋਕ ਸ਼ੋਰ ਸੁਣ ਕੇ ਬਾਹਰ ਆ ਕੇ ਸਾਂਡ ਨੇ ਫਿਰ ਉਨ੍ਹਾਂ ਦੋਵਾਂ ਤੇ ਹਮਲਾ ਕਰ ਦਿੱਤਾ ਉਸ ਆਦਮੀ ਡੰਡਾ ਲੈ ਕੇ ਸਾਂਡ ਨੂੰ ਸੰਭਾਲਣ ਵਿੱਚ ਲੱਗਦਾ ਹੈ ਤੇ ਇੱਕ ਆਦਮੀ ਆਇਆ ਬਜ਼ੁਰਗ ਮਹਿਲਾ ਨੂੰ ਘਰ ਲੈ ਕੇ

ਆ ਗਏ ਸ਼ੁਰੂ ਤੋਂ ਆਖ਼ਿਰ ਵਿੱਚ ਇਸ ਵੀਡੀਓ ਵਿਚ ਪੋਤੇ ਨੇ ਦਾਦੀ ਦੀ ਜਾਨ ਬਚਾਉਣ ਵਿਚ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *