Home / ਦੇਸੀ ਨੁਸਖੇ / ਇਹ ਦੇਸੀ ਆਟੇ ਦੀ ਰੋਟੀ ਖਾਣ ਤੋ ਬਾਅਦ ਮੋਟਾਪਾ ਸੂਗਰ ਜਿੰਦਗੀ ਭਰ ਨਹੀ ਹੋਵੇਗਾ ਤਾਕਤ ਦਾ ਖਜਾਨਾ ਹੈ ਇਹ ਰੋਟੀ !

ਇਹ ਦੇਸੀ ਆਟੇ ਦੀ ਰੋਟੀ ਖਾਣ ਤੋ ਬਾਅਦ ਮੋਟਾਪਾ ਸੂਗਰ ਜਿੰਦਗੀ ਭਰ ਨਹੀ ਹੋਵੇਗਾ ਤਾਕਤ ਦਾ ਖਜਾਨਾ ਹੈ ਇਹ ਰੋਟੀ !

ਦੋਸਤੋ ਅੱਜ ਕੱਲ ਦੇ ਸਮੇਂ ਦੇ ਵਿੱਚ ਮੋਟਾਪਾ ਬਹੁਤ ਹੀ ਗੰਭੀਰ ਸਮੱਸਿਆ ਬਣ ਚੁੱਕੀ ਹੈ।ਸਾਰੇ ਇਨਸਾਨ ਮੋਟਾਪੇ ਦੀ ਸਮੱਸਿਆ ਤੋਂ ਪਰੇਸ਼ਾਨ ਹਨ।ਦੋਸਤੋ ਜੇਕਰ ਤੁਸੀਂ ਮੋਟਾਪੇ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਕਣਕ ਦੇ ਆਟੇ ਦੀ ਰੋਟੀ ਨੂੰ ਖਾਣਾ ਛੱਡ ਦੇਵੋ। ਮੋਟਾਪੇ ਨੂੰ ਘੱਟ ਕਰਨ ਦੇ

ਲਈ ਫਾਈਬਰ ਯੁਕਤ ਆਟੇ ਦਾ ਸੇਵਨ ਕਰਨਾ ਚਾਹੀਦਾ ਹੈ।ਦੋਸਤੋ ਮੋਟਾਪੇ ਨੂੰ ਖ਼ਤਮ ਕਰਨ ਦੇ ਲਈ ਅਸੀਂ ਬਾਜਰੇ ਦੀ ਰੋਟੀ ਬਣਾ ਕੇ ਖਾ ਸਕਦੇ ਹਾਂ।ਬਾਜਰੇ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਆਇਰਨ ਅਤੇ ਫਾਈਬਰ ਹੁੰਦਾ ਹੈ ਜੋ ਸਾਨੂੰ ਵੱਧ ਖਾਣਾ ਖਾਣ ਤੋਂ ਬਚਾਉਂਦਾ ਹੈ ਅਤੇ ਸਰੀਰ ਦੇ ਵਿੱਚੋ ਫੈਟ ਨੂੰ

ਖਤਮ ਕਰਦਾ ਹੈ।ਇਸ ਦੇ ਨਾਲ ਸਾਡੀ ਚਮੜੀ ਦੇ ਵਿੱਚ ਨਿਖ਼ਾਰ ਪੈਦਾ ਹੁੰਦਾ ਹੈ ਅਤੇ ਹੋਰ ਵੀ ਕਈ ਸਮੱਸਿਆਵਾਂ ਖ਼ਤਮ ਹੁੰਦੀਆਂ ਹਨ।ਇਸ ਤੋ ਇਲਾਵਾ ਦੋਸਤੋ ਅਸੀਂ ਚੋਕਰ ਦੇ ਆਟੇ ਦਾ ਵੀ ਸੇਵਨ ਕਰ ਸਕਦੇ ਹਾਂ।ਚੋਕਰ ਦੇ ਆਟੇ ਅਤੇ ਕਣਕ ਦੇ ਆਟੇ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਇਸ ਦੀ ਰੋਟੀ ਬਣਾ ਕੇ ਸੇਵਾ

ਕੀਤੀ ਜਾ ਸਕਦੀ ਹੈ।ਇਸ ਨਾਲ ਸਾਡੇ ਸਰੀਰ ਦੇ ਵਿੱਚ ਫਾਇਬਰ ਦੀ ਕਮੀ ਪੂਰੀ ਹੁੰਦੀ ਹੈ।ਅੱਜ ਕੱਲ੍ਹ ਲੋਕ ਆਪਣੇ ਸਰੀਰ ਨੂੰ ਤੰਦਰੁਸਤ ਅਤੇ ਫਿਟ ਬਣਾਉਣ ਦੇ ਲਈ ਮਲਟੀ ਗ੍ਰੇਨ ਆਟੇ ਦਾ ਇਸਤੇਮਾਲ ਕਰਦੇ ਹਨ।ਦੋਸਤੋ ਜੇਕਰ ਅਸੀਂ ਇਸ ਮਲਟੀ ਗਰੇਨ ਆਟੇ ਦੇ ਵਿੱਚ ਇੱਕ ਚਮਚ ਵੇਸਣ ਮਿਲਾ ਕੇ ਇਸ ਦੀ

ਰੋਟੀ ਤਿਆਰ ਕਰਦੇ ਹਾਂ ਤਾਂ ਸਾਡੇ ਸਰੀਰ ਨੂੰ ਕਾਫੀ ਫਾਇਦਾ ਮਿਲਦਾ ਹੈ।ਇਸ ਨਾਲ ਅਸੀਂ ਵਾਧੂ ਖਾਣਾ ਖਾਣ ਤੋਂ ਬਚ ਜਾਵਾਂਗੇ ਅਤੇ ਮੋਟਾਪਾ ਜਲਦੀ ਖਤਮ ਹੋ ਜਾਵੇਗਾ।ਇਸ ਨਾਲ ਸਰੀਰ ਦੇ ਵਿੱਚੋ ਬੈਡ ਕਲੈਸਟਰੋਲ ਦੀ ਸਮੱਸਿਆ ਵੀ ਖਤਮ ਹੁੰਦੀ ਹੈ।ਸੋ ਦੋਸਤੋ ਸਾਨੂੰ ਕਣਕ ਦੇ ਆਟੇ ਨੂੰ ਛੱਡ

ਕੇ ਮਲਟੀ ਗ੍ਰੇਨ ਆਟੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਤੁਸੀ ਵੀ ਖਾਦੇ ਹੋ ਇਹ ਚੀਜ ਤਾ ਜਰੂਰ ਦੇਖੋ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਕਈ ਲੋਕ ਅਜਿਹੇ ਹੁੰਦੇ ਹਨ ਜਿਹਨਾਂ ਦੀਆ ਲੱਤਾ, …

Leave a Reply

Your email address will not be published.

error: Content is protected !!