Saturday , June 12 2021

ਧਰਨ ਦਾ ਦੇਸੀ ਇਲਾਜ 5 ਮਿੰਟ ਚ ਹੋਵੇਗੀ ਠੀਕ !

ਦੋਸਤੋ ਧਰਨ ਪੈਣਾ ਇੱਕ ਆਮ ਸਮੱਸਿਆ ਹੈ।ਕੋਈ ਭਾਰੀ ਕੰਮ ਕਰਨ ਸਮੇਂ ਜਾਂ ਫਿਰ ਪੇਟ ਦੇ ਵਿੱਚ ਖਿੱਚ ਪੈਣ ਕਾਰਨ ਇਹ ਸਮੱਸਿਆ ਆ ਸਕਦੀ ਹੈ।ਪੇਟ ਦੇ ਵਿੱਚ ਧਰਨ ਪੈਣ ਕਾਰਨ ਦਰਦ ਦੀ ਸਮੱਸਿਆ ਉਤਪੰਨ ਹੁੰਦੀ ਹੈ।

ਜੇਕਰ ਪੇਟ ਦੇ ਵਿੱਚ ਕਬਜ਼ ਦੀ ਸਮੱਸਿਆ ਆਉਂਦੀ ਹੈ ਤਾਂ ਵੀ ਧਰਨ ਪੈ ਸਕਦੀ ਹੈ।ਦੋਸਤੋ ਘਰ ਵਿੱਚ ਹੀ ਇਸ ਸਮੱਸਿਆ ਨੂੰ ਠੀਕ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਕੁਝ ਨੁਸਖ਼ੇ ਦੱਸਾਂਗੇ।ਜੇਕਰ ਤੁਹਾਨੂੰ ਧਰਨ ਦੀ ਸਮੱਸਿਆ ਆ ਰਹੀ ਹੈ

ਤਾਂ ਦੋਸਤੋ ਇਸ ਦੇ ਦਰਦ ਨੂੰ ਠੀਕ ਕਰਨ ਦੇ ਲਈ, ਸਵੇਰੇ ਖਾਲੀ ਪੇਟ ਤੁਸੀਂ ਚਾਹਪੱਤੀ ਨੂੰ ਪੀਸ ਲਓ ਅਤੇ ਇੱਕ ਚੱਮਚ ਗਰਮ ਪਾਣੀ ਵਿੱਚ ਮਿਲਾ ਕੇ ਇਸ ਦਾ ਸੇਵਨ ਕਰਨਾ ਹੈ।ਇਸ ਤਰੀਕੇ ਦੇ ਨਾਲ ਧਰਨ ਦੇ ਦਰਦ ਨੂੰ ਠੀਕ ਕੀਤਾ ਜਾ ਸਕਦਾ ਹੈ।

ਇਸ ਤੋ ਇਲਾਵਾ ਪੁਦੀਨੇ ਦੇ ਪੱਤਿਆਂ ਨੂੰ ਚਬਾ ਕੇ ਖਾ ਲਓ ਅਤੇ ਪਾਣੀ ਪੀ ਲਵੋ ਜਾਂ ਫਿਰ ਪੁਦੀਨੇ ਦੀਆਂ ਪੱਤੀਆਂ ਦਾ ਰਸ ਬਣਾ ਕੇ ਸੇਵਨ ਕਰੋ।ਇਸ ਤਰੀਕੇ ਦੇ ਨਾਲ ਧਰਨ ਨੂੰ ਠੀਕ ਕੀਤਾ ਜਾ ਸਕਦਾ ਹੈ। ਘਰ ਵਿੱਚ ਜੇਕਰ ਤੁਸੀਂ ਧਰਨ ਨੂੰ ਠੀਕ ਕਰਨਾ ਚਾਹੁੰਦੇ ਹੋ

ਤਾਂ ਕੁਝ ਐਕਸਰਸਾਈਜ਼ ਵੀ ਕਰਨੀਆਂ ਚਾਹੀਦੀਆਂ ਹਨ।ਇਸ ਤਰ੍ਹਾਂ ਦੋਸਤੋ ਇਹਨਾਂ ਨੁਸਖਿਆਂ ਨੂੰ ਅਪਣਾ ਕੇ ਇਹ ਸਮੱਸਿਆ ਦੂਰ ਕੀਤੀ ਜਾ ਸਕਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *