Sunday , June 13 2021

ਗਲੇ ਦੀ ਇਨਫੈਕਸਨ ਦੂਰ ਕਰਦੇ ਹਨ ਇਹ ਘਰੇਲੂ ਨੁਸਖੇ !

ਇਸ ਸਮੇਂ ਕਰੋਨਾ ਵਾਇਰਸ ਦਾ ਖਤਰਾ ਵੱਧਦਾ ਜਾ ਰਿਹਾ ਹੈ।ਇਹ ਵਾਇਰਸ ਸਭ ਤੋਂ ਪਹਿਲਾਂ ਸਾਡੇ ਗਲੇ ਤੇ ਅਟੈਕ ਕਰਦਾ ਹੈ।ਇਸ ਸਮੇਂ ਗਲੇ ਵਿੱਚ ਇਨਫੈਕਸ਼ਨ ਖਾਰਸ਼ ਦਾ ਦਰਦ ਦੀ ਸਮਸਿਆ ਬਹੁਤ ਜ਼ਿਆਦਾ ਉਤਪੰਨ

ਹੋ ਰਹੀਆਂ ਹਨ।ਦੋਸਤੋ ਇਹ ਸਮੱਸਿਆ ਆਉਣ ਤੇ ਲੋਕ ਦਵਾਈਆਂ ਖਾਣਾ ਸ਼ੁਰੂ ਕਰ ਦਿੰਦੇ ਹਨ‌।ਪਰ ਅੱਜ ਅਸੀਂ ਘਰੇਲੂ ਨੁਸਖੇ ਤੁਹਾਨੂੰ ਦੱਸਾਂਗੇ ਜੋ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨਗੇ।ਗਲੇ ਦੇ ਵਿੱਚ ਇਨਫੈਕਸ਼ਨ ਦਰਦ ਜਾਂ ਖਰਾਸ਼

ਆਉਣ ਤੇ ਲਸਣ ਦੀਆਂ ਕਲੀਆਂ ਅਤੇ ਲੌਂਗ ਨੂੰ ਪੀਸ ਲਵੋ ਅਤੇ ਉਸ ਵਿੱਚ ਇੱਕ ਚੱਮਚ ਸ਼ਹਿਦ ਮਿਲਾ ਕੇ ਸਵੇਰੇ ਅਤੇ ਸ਼ਾਮ ਸੇਵਨ ਕਰੋ।ਇਹ ਗਲੇ ਨੂੰ ਅਰਾਮ ਪਹੁੰਚਾਉਂਦਾ ਹੈ।ਇਸ ਤੋਂ ਇਲਾਵਾ ਕਾਲੀਆਂ ਮਿਰਚਾਂ ਅਤੇ

ਪੂਦੀਨੇ ਦੇ ਪੱਤਿਆਂ ਨੂੰ ਪਾਣੀ ਵਿੱਚ ਪਾ ਕੇ ਚੰਗੀ ਤਰਾਂ ਉਬਾਲੋ ਅਤੇ ਕਾੜ੍ਹਾ ਤਿਆਰ ਕਰ ਲਵੋ।ਇਸ ਵਿੱਚ ਇੱਕ ਚੱਮਚ ਸ਼ਹਿਦ ਮਿਲਾ ਕੇ ਸਵੇਰੇ-ਸ਼ਾਮ ਸੇਵਨ ਕਰੋ। ਇਨ੍ਹਾਂ ਤਰੀਕਿਆਂ ਦੇ ਨਾਲ ਜੇਕਰ ਅਸੀਂ ਸੇਵਨ ਕਰਦੇ ਹਾਂ ਅਤੇ ਆਪਣਾ

ਖਿਆਲ ਰੱਖਦੇ ਹਾਂ ਤਾਂ ਇਨ੍ਹਾਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।ਇਸ ਸਮੇਂ ਦੇ ਵਿੱਚ ਆਪਣੇ ਗਲੇ ਦਾ ਜ਼ਰੂਰ ਧਿਆਨ ਰੱਖੋ‌।ਥੋੜ੍ਹੀ ਜਿਹੀ ਸਮੱਸਿਆ ਆਉਣ ਤੇ ਇਹਨਾਂ ਦਾ ਸੇਵਨ ਕਰੋ।ਇਸ ਤਰ੍ਹਾਂ ਇਨ੍ਹਾਂ ਨੁਸਖਿਆਂ ਨੂੰ ਜ਼ਰੂਰ ਅਜ਼ਮਾਓ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *