Sunday , June 13 2021

ਜੇ ਪੂਜਾ ਕਰਦੇ ਸਮੇ ਹੋਵੇ ਇਹ ਕੰਮ ਤਾ ਸਾਵਧਾਨ !

ਪੂਜਾ ਕਰਦੇ ਸਮੇਂ ਜੇ ਤੁਹਾਡੀਆਂ ਅੱਖਾਂ ਵਿੱਚੋਂ ਹੰਝੂ ਨਿਕਲਦੇ ਹਨ ਤਾਂ ਇਸ ਦਾ ਅਰਥ ਜਾਣ ਪੂਜਾ ਕਰਦੇ ਸਮੇਂ ਅੱਖਾਂ ਵਿੱਚ ਹੰਝੂ ਆਉਣਾ ਅਕਸਰ ਤੁਸੀਂ ਦੇਖਿਆ ਹੋਵੇਗਾ ਜਾਂ ਮਹਿਸੂਸ ਕੀਤਾ ਹੋਵੇਗਾ ਪੂਜਾ ਕਰਦੇ ਸਮੇਂ .

ਅੱਖਾਂ ਵਿੱਚ ਹੰਝੂ ਆਉਣ ਲੱਗ ਜਾਂਦੇ ਹਨ ਜਾਂ ਕਦੀ ਕਦੀ ਇਕੱਲੇ ਹੁੰਦੇ ਤਾਂ ਈਸ਼ਵਰ ਅੱਗੇ ਰੋਣ ਲੱਗ ਪੈਂਦੇ ਹੋ ਸ਼ਾਸਤਰਾਂ ਦੇ ਅਨੁਸਾਰ ਪੂਜਾ ਕਰਦੇ ਸਮੇਂ ਉਬਾਸੀ ਹੋਣਾ ਨ੍ਹੀਂ ਦੇਣਾ ਸੀ ਹੋਣਾ ਇਹ ਰਹੱਸਮਈ ਹੁੰਦੀਆਂ ਹਨ

ਜਿਸ ਨੂੰ ਦੇਖ ਕੇ ਤੁਸੀਂ ਸਮਝ ਜਾਓ ਈਸ਼ਵਰ ਸਾਨੂੰ ਸੰਕੇਤ ਦਿੰਦਾ ਹੈ ਇਸ ਤਰ੍ਹਾਂ ਦੀ ਪੂਜਾ ਦਾ ਕੋਈ ਵੀ ਫਲ ਨਹੀਂ ਮਿਲਦਾ ਜਦੋਂ ਤੁਸੀਂ ਪੂਜਾ ਕਰਦੇ ਹੋ ਤਾਂ ਨੂੰ ਉਬਾਸੀ ਆਉਣਾ ਨੀਂਦ ਨਾ ਗਲਤ ਵਿਚਾਰ ਹੁੰਦੇ ਹਨ ਜਦੋਂ ਤੁਸੀਂ

ਕਿਸੇ ਪਰੇਸ਼ਾਨੀ ਵਿੱਚ ਪੂਜਾ ਕਰਦੇ ਹੋ ਜਾਂ ਕਿਸੇ ਦੇ ਕਹਿਣ ਤੇ ਪੂਜਾ ਪਾਠ ਕਰਦੇ ਹੋ ਨੀਂਦ ਆਉਂਦੀ ਹੈ ਜਾਂ ਉਬਾਸੀ ਆਉਂਦੀ ਹੈ ਇਸ ਨਾਲ ਸਾਫ ਸਾਫ ਪਤਾ ਲੱਗਦਾ ਹੈ ਤੁਹਾਡਾ ਪੂਜਾ ਪਾਠ ਵਿੱਚ ਰੁਚੀ ਨਹੀਂ ਹੈ ਉਨ੍ਹਾਂ ਦੀ

ਪੂਜਾ ਦਾ ਫਲ ਨਹੀਂ ਮਿਲਦਾ ਈਸ਼ਵਰ ਵੀ ਨਰਾਜ਼ ਹੋ ਜਾਂਦਾ ਹੈ ਪੂਜਾ ਕਰਦੇ ਸਮੇਂ ਹੰਝੂ ਨਿਕਲੇ ਹਾਂ ਤਾਂ ਈਸ਼ਵਰ ਤਾਂ ਤੁਹਾਨੂੰ ਸੰਕੇਤ ਦਿੰਦਾ ਹੈ ਤੁਸੀਂ ਕਿਸ ਦੀ ਭਗਵਾਨ ਦੇ ਰੂਪ ਵਿੱਚ ਲੀਨ ਹੋ ਜਾਂਦੇ ਹੋ ਤਾਂ ਇਸ ਦਾ ਮਤਲਬ ਹੈ

ਤੁਸੀਂ ਭਗਵਾਨ ਦੇ ਵਿਚ ਲੀਨ ਹੋ ਜਾਂਦੇ ਹੋ ਜਾਂ ਕਿਹਾ ਜਾ ਸਕਦਾ ਹੈ ਤੁਹਾਡੀ ਪੂਜਾ ਸਫਲ ਹੋ ਗਈ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *