Saturday , June 12 2021

ਤੁਹਾਡੇ ਹੱਥ ਦੀ ਛੋਟੀ ਉੱਗਲੀ ਖੋਲ ਦੇਵੇਗੀ ਤੁਹਾਡੀ ਜਿੰਦਗੀ ਦੇ ਵੱਡੇ ਵੱਡੇ ਰਾਜ !

ਦੋਸਤੋ ਸਾਮੁੰਦ੍ਰੀਕ ਸ਼ਾਸਤਰ ਦੇ ਵਿੱਚ ਇਨਸਾਨ ਦੇ ਸਰੀਰ ਦੇ ਵੱਖ-ਵੱਖ ਅੰਗਾਂ ਦੇ ਬਾਰੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ।ਇਨਸਾਨ ਦੇ ਹੱਥ ਦੀਆਂ ਉਂਗਲੀਆਂ ਬਹੁਤ ਕੁੱਝ ਕਹਿੰਦੀਆਂ ਹਨ।

ਅੱਜ ਅਸੀਂ ਹੱਥ ਦੀ ਸਭ ਤੋਂ ਛੋਟੀ ਉਂਗਲੀ ਦੀਆਂ ਕੁਝ ਵਿਸ਼ੇਸ਼ ਗੱਲਾਂ ਦੱਸਾਂਗੇ।ਜਿਹਨਾਂ ਦੀ ਸਭ ਤੋਂ ਛੋਟੀ ਉਂਗਲੀ ਨਾਲ ਦੀ ਉਂਗਲੀ ਦੇ ਆਖਰੀ ਪੋਟੇ ਦੇ ਬਰਾਬਰ ਹੁੰਦੀ ਹੈ,ਉਹ ਗੱਲਾਂ ਦੇ ਧਨੀ ਹੁੰਦੇ ਹਨ।ਅਜਿਹੇ ਇਨਸਾਨ ਆਪਣੀਆਂ ਗੱਲਾਂ ਦੇ ਨਾਲ

ਹਰ ਇੱਕ ਨੂੰ ਮੋਹ ਲੈਂਦੇ ਹਨ ਅਤੇ ਆਪਣਾ ਕੰਮ ਕੱਢਵਾ ਲੈਂਦੇ ਹਨ।ਇਹ ਇਨਸਾਨ ਕੋਈ ਕੰਮ ਆਪਣੇ ਮਨ ਮੁਤਾਬਿਕ ਕਰਦੇ ਹਨ।ਇਸ ਤਰੀਕੇ ਦੇ ਨਾਲ ਹੀ ਜ਼ਿਆਦਾਤਰ ਆਪਣੇ ਮਨ ਦੀ ਸੁਣਦੇ ਹਨ।ਉਹ ਇਨਸਾਨ ਜਿਹਨਾਂ ਦੀ ਛੋਟੀ ਉਂਗਲੀ ਨਾਲ ਵਾਲੀ

ਉਂਗਲੀ ਦੇ ਪੋਟੇ ਤੋਂ ਉੱਪਰ ਹੁੰਦੀ ਹੈ,ਅਜਿਹੇ ਲੋਕ ਬਹੁਤ ਹੀ ਬੁੱਧੀਮਾਨ ਅਤੇ ਆਤਮ ਵਿਸ਼ਵਾਸੀ ਮੰਨੇ ਜਾਂਦੇ ਹਨ।ਅਜਿਹੇ ਲੋਕਾਂ ਨੂੰ ਹਰ ਕੰਮ ਵਿੱਚ ਸਫਲਤਾ ਮਿਲਦੀ ਹੈ।ਘੱਟ ਮਿਹਨਤ ਕਰਨ ਦੇ ਬਾਵਜੂਦ ਵੀ ਹਰ ਕੰਮ ਵਿੱਚ ਇਨ੍ਹਾਂ ਨੂੰ ਕਾਮਯਾਬੀ ਮਿਲਦੀ ਹੈ।

ਅਜਿਹੇ ਲੋਕ ਬਹੁਤ ਹੀ ਵਿਸ਼ੇਸ਼ ਹੁੰਦੇ ਹਨ ਅਤੇ ਉੱਚੀਆਂ ਉੱਚੀਆਂ ਪਦਵੀਆਂ ਨੂੰ ਹਾਸਲ ਕਰਦੇ ਹਨ।ਉਹ ਲੋਕ ਜਿਹਨਾਂ ਦੀ ਛੋਟੀ ਉਂਗਲੀ ਨਾਲ ਵਾਲੀ ਉਂਗਲੀ ਦੇ ਆਖਰੀ ਪੋਟੇ ਤੋਂ ਹੇਠਾਂ ਹੁੰਦੀ ਹੈ,ਅਜਿਹੇ ਲੋਕ ਬਹੁਤ ਹੀ ਸਧਾਰਣ ਮੰਨੇ ਜਾਂਦੇ ਹਨ ਅਤੇ ਇਹ ਜ਼ਿਆਦਾਤਰ ਸਮਾਜਿਕ

ਹੁੰਦੇ ਹਨ। ਆਪਣੇ ਬਾਰੇ ਵਿੱਚ ਨਾ ਸੋਚ ਕੇ ਇਹ ਪਹਿਲਾਂ ਸਮਾਜ ਦੇ ਲੋਕਾਂ ਬਾਰੇ ਜ਼ਿਆਦਾ ਸੋਚਦੇ ਹਨ।ਅਜਿਹੇ ਲੋਕ ਕੋਈ ਵੀ ਫੈਸਲਾ ਕਰਨ ਵਿੱਚ ਅਸਮਰੱਥ ਹੁੰਦੇ ਹਨ।ਇਨ੍ਹਾਂ ਨੂੰ ਸਮਾਜਿਕ ਕੰਮਾਂ ਵਿੱਚ ਭਾਗੀਦਾਰ ਬਣਨਾ ਜ਼ਿਆਦਾ ਚੰਗਾ ਲੱਗਦਾ ਹੈ। ਇਸ ਪ੍ਰਕਾਰ ਸਾਮੁੰਦ੍ਰੀਕ ਸ਼ਾਸਤਰ ਵਿਚ ਇਹ ਗੱਲਾ ਸਪਸ਼ਟ ਲਿਖੀਆ

ਗਈਆਂ ਹਨ।ਇਸ ਤਰੀਕੇ ਦੇ ਨਾਲ ਹਰ ਇੱਕ ਇਨਸਾਨ ਨੂੰ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *