Wednesday , July 28 2021

ਬਾਹਰ ਜਾਣ ਤੋ ਪਹਿਲਾ 1 ਵਾਰ ਲਗਾਲੋ ਬਸ ਚਿਹਰਾ ਚਮਕ ਉੱਠੇਗਾ !

ਦੋਸਤ ਕਿਸੀ ਵੀ ਪਾਰਟੀ ਜਾਂ ਫੰਕਸ਼ਨ ਵਿੱਚ ਜਾਣ ਦੇ ਲਈ ਲੋਕ ਆਪਣੇ ਚਿਹਰੇ ਨੂੰ ਬਹੁਤ ਹੀ ਤਰੀਕਿਆਂ ਦੇ ਨਾਲ ਤਿਆਰ ਕਰਦੇ ਹਨ।ਮਹਿੰਗੇ ਮਹਿੰਗੇ ਫੇਸ਼ੀਅਲ ਅਤੇ ਮਹਿੰਗੇ ਪ੍ਰੋਡਕਟਾਂ ਦਾ ਇਸਤੇਮਾਲ ਕਰਕੇ ਆਪਣੇ

ਚਿਹਰੇ ਨੂੰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਦੋਸਤੋ ਕੈਮੀਕਲ ਪ੍ਰੋਡਕਟਾਂ ਦਾ ਇਸਤੇਮਾਲ ਚਿਹਰੇ ਨੂੰ ਨੁਕਸਾਨ ਕਰ ਸਕਦਾ ਹੈ।ਅੱਜ ਅਸੀਂ ਇੱਕ ਬਹੁਤ ਹੀ ਫਾਇਦੇਮੰਦ ਫੇਸ ਪੈਕ ਤੁਹਾਨੂੰ ਦੱਸਾਂਗੇ। ਇਸ ਨੂੰ ਬਣਾਉਣ ਲਈ ਸਭ

ਤੋਂ ਪਹਿਲਾਂ ਅਸੀਂ ਫੇਅਰ ਐਂਡ ਲਵਲੀ ਕਰੀਮ ਲਵਾਂਗੇ।ਇਹ ਬਹੁਤ ਹੀ ਬਿਹਤਰੀਨ ਕਰੀਮ ਹੈ ਅਤੇ ਚਿਹਰੇ ਨੂੰ ਨਿਖਾਰਨ ਦਾ ਕੰਮ ਕਰਦੀ ਹੈ।ਅਸੀਂ ਇੱਕ ਛੋਟਾ ਪੈੱਕ ਫੇਅਰ ਐਂਡ ਲਵਲੀ ਦਾ ਲੈ ਲਵਾਂਗੇ ਅਤੇ ਉਸ ਵਿੱਚ 1 ਨਿੰਬੂ ਨਿਚੋੜ

ਲਵਾਂਗੇ।ਇਨ੍ਹਾਂ ਦੋਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਇਸ ਤੋਂ ਬਾਅਦ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਕੇ ਇੱੱਕ moisturizer ਲਗਾ ਲਵਾਂਗੇ।ਇਸ ਤੋਂ ਬਾਅਦ ਇਸ ਨੁਸਖੇ ਨੂੰ ਆਪਣੇ ਪੂਰੇ ਚਿਹਰੇ ਤੇ

ਲਗਾ ਲਵਾਂਗੇ ਅਤੇ 10 ਮਿੰਟ ਦੇ ਲਈ ਮਸਾਜ ਕਰਾਂਗੇ।ਜਦੋ ਇਹ ਸੁੱਕ ਜਾਵੇ ਤਾਂ ਸੀ ਕੋਟਨ ਦੇ ਕੱਪੜੇ ਦੇ ਨਾਲ ਇਸ ਨੂੰ ਉਤਾਰ ਲਵਾਂਗੇ।ਇਸ ਤਰੀਕੇ ਨਾਲ ਇਹ ਚਿਹਰੇ ਤੇ ਬਹੁਤ ਹੀ ਬੇਹਤਰੀਨ ਨਿਖਾਰ ਪੈਦਾ ਕਰੇਗਾ।ਇਸ ਲਈ

ਦੋਸਤੋਂ ਪਾਰਟੀ ਜਾਂ ਫੰਕਸ਼ਨ ਤੇ ਜਾਣ ਤੋਂ ਪਹਿਲਾਂ ਇਸ ਨੁਸਖੇ ਨੂੰ ਜ਼ਰੂਰ ਅਜ਼ਮਾਓ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *