Saturday , June 12 2021

ਵਾਲਾ ਦਾ ਝੜਨਾ ਟੁੱਟਣਾ ਹੋਵੇਗਾ 1 ਦਿਨ ਚ ਬੰਦ !

ਦੋਸਤੋ ਝੜ ਰਹੇ ਵਾਲਾ ਦੀ ਸਮੱਸਿਆ ਦਿਨੋ-ਦਿਨ ਵਧਦੀ ਜਾ ਰਹੀ ਹੈ।ਵਾਲ ਕਮਜ਼ੋਰ ਹੋ ਕੇ ਝੜ ਰਹੇ ਹਨ ਅਤੇ ਗੰਜਾਪਨ ਆ ਰਿਹਾ ਹੈ।ਹਲਕੀ ਉਮਰ ਦੇ ਵਿੱਚ ਵਾਲ ਸਫੇਦ ਹੋ ਰਹੇ ਹਨ ਜੋ ਕਿ ਕਾਫੀ ਪਰੇਸ਼ਾਨੀ

ਵਾਲਾ ਵਿਸ਼ਾ ਹੈ। ਦੋਸਤੋ ਵਾਲਾਂ ਨੂੰ ਝੜਨ ਤੋਂ ਰੋਕਣ ਦੇ ਲਈ ਕੁਦਰਤੀ ਚੀਜਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।ਵਾਲਾਂ ਦੀਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਦੇ ਲਈ ਅਸੀਂ ਘਰੇਲੂ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ।

ਇਸ ਨੂੰ ਤਿਆਰ ਕਰਨ ਦੇ ਲਈ ਅਸੀਂ 10 ਤੋਂ 12 ਗੁੜਹਲ ਦੇ ਫੁੱਲ ਲਵਾਂਗੇ।ਗੁੜਹਲ ਦੇ ਫੁੱਲ ਬਹੁਤ ਹੀ ਫਾਇਦੇਮੰਦ ਮੰਨੇ ਜਾਂਦੇ ਹਨ।ਇਹ ਵਾਲਾਂ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਦੇ ਹਨ।ਇਸ ਨੂੰ ਅਸੀਂ ਥੋੜਾ ਜਿਹਾ ਕੁੱਟ ਲਵਾਂਗੇ

ਅਤੇ ਫਿਰ ਇੱਕ ਫਰਾਈ ਪੈਨ ਵਿਚ ਪਾ ਦੇਵਾਂਗੇ। ਇਸਦੇ ਨਾਲ ਹੀ ਅਸੀ 50ml ਨਾਰੀਅਲ ਦਾ ਤੇਲ ਇਸ ਵਿੱਚ ਪਾ ਲਵਾਂਗੇ।ਹੁਣ ਅਸੀਂ ਇਸ ਨੂੰ ਹਲਕੀ ਗੈਸ ਤੇ ਚੰਗੀ ਤਰ੍ਹਾਂ ਪਕਾਉਣਾ ਹੈ ਜਦੋਂ ਤੱਕ ਕਿ ਗੁੜਹਲ ਦੇ ਫੁੱਲਾਂ ਦਾ ਰੰਗ ਨਹੀਂ ਬਦਲ ਜਾਂਦਾ।

ਜਦੋਂ ਇਹ ਪੂਰੀ ਤਰ੍ਹਾਂ ਤਿਆਰ ਹੋ ਜਾਵੇ ਤਾਂ ਤੁਸੀਂ ਇਸ ਨੂੰ ਛਾਣ ਕੇ ਕਿਸੇ ਬੋਤਲ ਵਿੱਚ ਸਟੋਰ ਕਰ ਸਕਦੇ ਹੋ ਅਤੇ ਰੋਜ਼ਾਨਾ ਆਪਣੇ ਵਾਲਾਂ ਤੇ ਲਗਾਉ।ਇਸ ਤੇਲ ਦੀ ਮਸਾਜ ਤੁਸੀਂ ਆਪਣੇ ਵਾਲਾਂ ਤੇ ਰੋਜ਼ਾਨਾ ਕਰੋ।ਥੋੜ੍ਹੇ ਦਿਨਾਂ ਵਿੱਚ

ਹੀ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲਣਗੇ।ਤੁਹਾਡੇ ਵਾਲ ਝੜਨੇ ਬੰਦ ਹੋ ਜਾਣਗੇ ਅਤੇ ਨਵੇਂ ਵਾਲ ਉੱਗਣਗੇ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *