Monday , August 2 2021
Breaking News

ਮਾਸਕ ਦੀ ਵਜਾ ਕਰਕੇ ਪੁਲਸ ਨੇ ਰੋਕਿਆ ਘੋੜੇ ਨੂੰ ਵਜਾ ਜਾਣ ਵਿਸਵਾਸ ਨਹੀ ਹੋਵੇਗਾ ਤੁਹਾਨੂੰ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਆ ਰਿਹਾ ਤਾਜ਼ਾ ਮਾਮਲਾ ਰਿਸ਼ਤੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਉੱਥੇ ਪੂਰੀ ਤਰ੍ਹਾਂ ਲਾਕਡਾਊਨ ਹੋਣ ਦੇ ਕਾਰਨ ਲੋਕ ਉੱਥੇ ਬਾਹਰ

ਤਾਂ ਨਿਕਲ ਰਹੇ ਹਨ। ਪਰ ਲੋਕਾਂ ਦੇ ਲਈ ਕਈ ਹਦਾਇਤਾਂ ਹਨ। ਜਿਵੇਂ ਮਾਸਕ ਪਹਿਨ ਕੇ ਰੱਖਣਾ ਅਤੇ ਸੈਨੀਟਾਈਜ਼ਰ ਆਪਣੇ ਕੋਲ ਰੱਖਣਾ। ਪਰ ਇਕ ਅਜਿਹਾ ਮਾਮਲਾ ਉਦੋਂ ਸਾਹਮਣੇ ਆਇਆ ਹੈ। ਜਿਸ ਨੂੰ ਸੁਣ

ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਇੱਕ ਘੋੜ ਦੀ ਨਾਲ ਬਾਹਰ ਘੁੰਮ ਰਹੇ ਇਕ ਆਦਮੀ ਨੇ ਜਦੋਂ ਮਾਸਕ ਨਹੀਂ ਪਹਿਨਿਆ ਸੀ। ਤਾਂ ਪੁਲੀਸ ਨੂੰ ਦੇਖ ਕੇ ਉਸ ਨੇ ਇਕਦਮ ਹੀ ਘੋੜੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ।

ਪਰ ਕੂੜਾ ਟੱਸ ਤੋਂ ਮੱਸ ਨਾ ਹੋਇਆ। ਇਸੇ ਸਮੇਂ ਪੁਲੀਸ ਵਾਲਿਆਂ ਨੇ ਉਸ ਆਦਮੀ ਨੂੰ ਫੜ ਲਿਆ ਅਤੇ ਉਸ ਦਾ ਚਲਾਨ ਕੱਟ ਦਿੱਤਾ। ਪਰ ਇਸ ਸਮੇਂ ਘੋਡ਼ੀ ਨੇ ਇਕ ਬੋਰੀ ਦਾ ਬਣਿਆ ਹੋਇਆ ਮਾਸਕ ਪਹਿਨਿਆ

ਹੋਇਆ ਸੀ। ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਘੋੜੀ ਨੂੰ ਪਤਾ ਸੀ ਕਿ ਮਾਸਕ ਕਿੰਨਾ ਜ਼ਰੂਰੀ ਹੈ। ਇਸ ਲਈ ਉਹ ਵਾਪਸ ਨਾ ਮੁੜਿਆ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ

ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *