Monday , August 2 2021
Breaking News

ਇਸ ਜਾਨਵਰ ਦੀ ਇਨਸਾਨੀਅਤ ਦੇਖ ਰੋ ਪਓਗੇ !

ਜਾਨਵਰ ਕੀ ਇਨਸਾਨੀਅਤ ਦੇ ਕੇ ਤੁਸੀਂ ਵੀ ਰੋ ਰੋਹ ਪਾਵਾਂਗੇ ਅੱਜ ਕਲਯੁੱਗ ਦੇ ਜ਼ਮਾਨੇ ਵਿੱਚ ਜਾਨਵਰਾਂ ਤੋ ਜ਼ਿਆਦਾ ਲਾਲਚੀ ਇਨਸਾਨ ਹਨ ਕਈ ਵਾਰ ਜਾਨਵਰ ਇੱਦਾਂ ਦੀਆਂ ਹਰਕਤਾਂ ਕਰ ਜਾਂਦੇ ਹਨ ਇਨ੍ਹਾਂ ਨੂੰ

ਦੇਖਣ ਵਾਲਾ ਇਨਸਾਨ ਦਾ ਦਿਲ ਪਿਘਲ ਜਾਂਦਾ ਹੈ ਮੀਆ ਨਾਮ ਦੀ ਮਾਲਕਣ ਆਪਣੇ ਕੁੱਤੇ ਨੂੰ ਤਿੰਨ ਸਾਲ ਨਾਲ ਹੀ ਰੱਖਦੀ ਹੈ ਘਰ ਵਿਚ ਜਗ੍ਹਾ ਘੱਟ ਹੋਣ ਕਰਕੇ ਉਹ ਕੁੱਤੇ ਨੂੰ ਡੋਕ ਸੈਂਟਰ ਵਿਚ ਛੱਡ ਆਉਂਦੀ ਹੈ

ਤਿੰਨ ਮਹੀਨੇ ਆਵਾਰਾ ਕੁੱਤੇ ਦਾ ਹਾਲ ਪੁੱਛਣ ਲਈ ਜਾਂਦੀ ਹੈ ਤੇ ਕੁੱਤਾ ਦਰਦਨਾਕ ਆਵਾਜ਼ ਵਿਚ ਚਲਾਉਂਦਾ ਹੈ ਤੇ ਆਪਣੀ ਮਾਲਕਣ ਨੂੰ ਜੱਫੀ ਪਾ ਕੇ ਮਿਲਦਾ ਹੈ ਉਸ ਦੇ ਪਿਆਰ ਨਾਲ ਉਸ ਦੀ ਮਾਲਕਣ ਵੀ ਰੋਣ

ਲੱਗ ਪੈਂਦੀ ਹੈ ਤੇ ਉਹ ਕਹਿੰਦੀ ਹੈ ਮੈਂ ਆਪਣੇ ਇਸ ਵਫ਼ਾਦਾਰ ਕੁੱਤੇ ਨੂੰ ਆਪਣੇ ਕੋਲੋਂ ਦੂਰ ਨਹੀਂ ਕਰਾਂਗੀ ਐਮਐਸ ਨਾਮ ਦਾ ਵਿਅਕਤੀ ਆਪਣੀ ਬਿੱਲੀ ਨੂੰ ਇਕੱਲੀ ਹੀ ਘਰ ਵਿੱਚ ਛੱਡ ਕੇ ਘੁੰਮਣ ਲਈ ਚਲਾ ਜਾਂਦਾ ਹੈ ਐਮ ਐਸ

ਨੇ ਦੀ ਬਿੱਲੀ ਦਾ ਹਾਲ ਚਾਲ ਪੁੱਛਣ ਲਈ ਆਪਣੇ ਫੋਨ ਤੋਂ ਆਈਐਸ ਚੈੱਕ ਕੀਤਾ ਉਸ ਨੇ ਆਪਣੀ ਨੇ ਆਪਣੀ ਫੂਕੀ ਨਾਮ ਦੀ ਬਿੱਲੀ ਨੂੰ ਆਵਾਜ਼ ਮਾਰੀ ਉਸ ਨੇ ਦੇਖਿਆ ਬਿੱਲੀ ਇਕੱਲੀ ਪ੍ਰੇਸ਼ਾਨ ਹੋ ਕੇ ਰੋਣ ਲੱਗੀ ਸੀ ਉਸ ਕੋਲ

ਰਿਹਾ ਨਾ ਗਿਆ ਉਹ ਤੁਰੰਤ ਆਪਣੇ ਘਰ ਨੂੰ ਵਾਪਸ ਆ ਗਿਆ ਅਗਲਾ ਕਿੱਸਾ ਇੱਦਾਂ ਹੈ ਹਿਰਨ ਦੀ ਮਾਂ ਉਸ ਨੂੰ ਛੋਟੀ ਉਮਰ ਵਿੱਚ ਹੀ ਛੱਡ ਕੇ ਚਲੀ ਗਈ ਜੰਗਲਾਂ ਵਿੱਚ ਪ੍ਰੇਸ਼ਾਨ ਇਕੇਲਾ ਜਾਨਵਰ ਨੂੰ ਦੇਖ ਕੇ ਐਸੀ ਨਾਮ ਦੀ

ਮਹਿਲਾ ਉਸ ਨੂੰ ਆਪਣੇ ਨਾਲ ਲੈ ਕੇ ਆ ਗਈ ਤੇ ਆਪਣੇ ਘਰ ਵਿੱਚ ਮਾਂ ਵਰਗੀ ਉਸਦੀ ਪ੍ਰਵੇਸ਼ ਕੀਤੀ ਤੇ ਹਿਰਨ ਦੇ ਵੱਡੇ ਹੋਣ ਕਰਕੇ ਉਸ ਨੂੰ ਆਪਣੇ ਦੋਸਤਾਂ ਨਾਲ ਘੁੰਮਣ ਲਈ ਛੱਡ ਆਏ ਜਦੋਂ ਉਸ ਨੂੰ ਮਿਲਣ ਲਈ ਜਾਦੀ ਤਾ

ਹਿਰਨ ਉਸ ਨੂੰ ਬਚਾਅ ਲੈਂਦਾ ਤੇ ਉਸ ਨਾਲ ਪਿਆਰ ਕਰਦਾ ਸੀ ਇਹ ਹਨ ਜਾਨਵਰਾਂ ਦੀ ਇਨਸਾਨੀਅਤ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *