Saturday , June 12 2021

ਇਸ ਉਪਾਅ ਦੇ ਕਰਨ ਨਾਲ 3-4 ਦਿਨਾ ਚ ਸਾਲਾ ਪੁਰਾਣੀ ਬਵਾਸੀਰ ਤੋ ਮਿਲੇਗਾ ਛੁਟਕਾਰਾ !

ਦੋਸਤੋ ਬਵਾਸੀਰ ਇੱਕ ਅਜਿਹੀ ਬਿਮਾਰੀ ਹੈ ਜਿਹੜੀ ਹਰ ਇੱਕ ਉਮਰ ਦੇ ਇਨਸਾਨ ਨੂੰ ਹੋ ਸਕਦੀ ਹੈ।ਇਸਦਾ ਦਰਦ ਅਸਿਹ ਹੁੰਦਾ ਹੈ।ਖੂਨੀ ਬਵਾਸੀਰ ਕਾਫੀ ਪਰੇਸ਼ਾਨੀ ਪੈਦਾ ਕਰਦੀ ਹੈ।ਦੋਸਤੋ ਖ਼ੂਨੀ ਬਵਾਸੀਰ ਨੂੰ

ਖਤਮ ਕਰਨ ਦੇ ਲਈ ਅਨਾਰ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ।ਆਨਾਰ ਵਿੱਚ ਭਰਪੂਰ ਮਾਤਰਾ ਵਿੱਚ ਫਾਇਬਰ ਪ੍ਰੋਟੀਨ ਹੁੰਦੇ ਹਨ ਜੋ ਇਸ ਸਮਸਿਆ ਨੂੰ ਦੂਰ ਕਰਦਾ ਹੈ।ਇਸ ਦੇ ਨਾਲ ਦੋਸਤੋ ਮੂਤਰ ਦੀ ਸਮਸਿਆ

ਵੀ ਖਤਮ ਹੁੰਦੀ ਹੈ।ਸਭਤੋਂ ਪਹਿਲਾਂ ਤੁਸੀ ਅਨਾਰ ਦੇ ਛਿਲਕੇ ਲਵੋ ਇਨ੍ਹਾਂ ਨੂੰ ਧੁੱਪ ਵਿੱਚ ਸੁਕਾ ਲਓ। ਚੰਗੀ ਤਰ੍ਹਾ ਸੁਕਾ ਕੇ ਤੁਸੀਂ ਇਹਨਾਂ ਦਾ ਚੂਰਣ ਬਣਾ ਲਵੋ। ਇਸ ਦੇ ਇੱਕ ਚਮਚ ਚੂਰਣ ਵਿੱਚ ਅਸੀਂ ਇੱਕ ਚੱਮਚ ਚੀਨੀ

ਮਿਲਾ ਕੇ ਪਾਣੀ ਨਾਲ ਸੇਵਨ ਕਰਨਾ ਹੈ।ਦਿਨ ਵਿੱਚ ਤੁਸੀਂ ਦੋ ਵਾਰ ਇਸ ਤਰੀਕੇ ਦੇ ਨਾਲ ਸੇਵਨ ਕਰਨਾ ਹੈ।ਇਸ ਤੋਂ ਇਲਾਵਾ ਦੋਸਤੋ ਇਸ ਚੂਰਣ ਦਾ ਅੱਧਾ ਚੱਮਚ ਅਸੀਂ ਸਾਦੇ ਪਾਣੀ ਦੇ ਨਾਲ ਵੀ ਸੇਵਨ ਕਰ ਸਕਦੇ ਹਾਂ।

ਇੱਕ ਗਲਾਸ ਅਨਾਰ ਦੇ ਜੂਸ ਵਿੱਚ ਅਸੀਂ ਮਿਸਰੀ ਮਿਲਾ ਕੇ ਸੇਵਨ ਕਰਾਂਗੇ ਤਾਂ ਖੂਨੀ ਬਵਾਸੀਰ ਤੋਂ ਰਾਹਤ ਮਿਲੇਗੀ। ਅਨਾਰ ਖੂਨੀ ਬਵਾਸੀਰ ਨੂੰ ਖਤਮ ਕਰਨ ਵਿੱਚ ਬਹੁਤ ਹੀ ਕਾਰਗਰ ਮੰਨਿਆ ਜਾਂਦਾ ਹੈ। ਇਸ ਲਈ

ਦੋਸਤੋਂ ਇਹਨਾਂ ਨੁਸਖਿਆਂ ਦਾ ਇਸਤੇਮਾਲ ਕਰਕੇ ਅਸੀਂ ਬਵਾਸੀਰ ਨੂੰ ਖਤਮ ਕਰ ਸਕਦੇ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ

ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *