Wednesday , July 28 2021

ਇਸ ਚੀਜ ਦੇ ਇਸਤੇਮਾਲ ਨਾਲ ਬੰਦ ਨੱਕ ਛਾਤੀ ਜਾਮ ਗਲਾ ਜਾਮ ਸਭ ਹੋਵੇਗਾ ਠੀਕ !

ਦੋਸਤੋ ਇਸ ਸਮੇਂ ਕੋਰੋਨਾ ਵਾਇਰਸ ਦਾ ਖਤਰਾ ਕਾਫੀ ਵਧਦਾ ਜਾ ਰਿਹਾ ਹੈ।ਇਸ ਸਮੇਂ ਦੇ ਵਿੱਚ ਜੇਕਰ ਸਾਹ ਨਾਲ ਸਬੰਧਤ ਕੋਈ ਵੀ ਸਮੱਸਿਆ ਆ ਰਹੀ ਹੈ ਤਾਂ ਉਸ ਨੂੰ ਜਲਦ ਤੋਂ ਜਲਦ ਹੀ ਠੀਕ ਕਰ ਲੈਣਾ ਚਾਹੀਦਾ ਹੈ।

ਦੋਸਤੋ ਆਕਸੀਜ਼ਨ ਲੈਵਲ ਨੂੰ ਵਧਾਉਣ ਦੇ ਲਈ ਅੱਜ ਅਸੀਂ ਇੱਕ ਬਹੁਤ ਹੀ ਕਾਰਗਰ ਨੁਸਖਾ ਤੁਹਾਨੂੰ ਦੱਸਾਂਗੇ। ਦੋਸਤੋ ਅਸੀਂ ਇੱਕ ਕੋਟਨ ਦਾ ਕੱਪੜਾ ਲੈਣਾ ਹੈ ਅਤੇ ਉਸ ਵਿੱਚ ਅਸੀਂ ਇੱਕ ਚਮਚ ਅਜਵਾਇਣ ਨੂੰ ਕੁੱਟ

ਕੇ ਪਾ ਦੇਣਾ ਹੈ।ਇਸ ਤੋਂ ਇਲਾਵਾ ਅਸੀਂ ਦੋ ਹਰੀ ਇਲਾਇਚੀ ਦੋ ਲੌਂਗ ਨੂੰ ਵੀ ਥੋੜਾ ਜਿਹਾ ਕੁੱਟ ਕੇ ਇਸ ਪਾ ਦੇਵਾਂਗੇ। ਕਪੂਰ ਦਾ ਟੁਕੜਾ ਛੋਟਾ ਜਿਹਾ ਲੈ ਕੇ ਇਸ ਵਿੱਚ ਪਾ ਲਵਾਂਗੇ।ਇਹਨਾਂ ਸਾਰੀਆਂ ਚੀਜ਼ਾਂ ਨੂੰ ਕੱਪੜੇ ਦੇ

ਵਿੱਚ ਚੰਗੀ ਤਰਾਂ ਲਪੇਟ ਕੇ ਪੋਟਲੀ ਬਣਾ ਲਵਾਂਗੇ ਅਤੇ ਦੋਸਤੋ ਅਸੀਂ ਆਪਣੇ ਗੁੱਟ ਉੱਤੇ ਬੰਨ੍ਹ ਲਵਾਂਗੇ।ਇਸ ਨੂੰ ਤੁਸੀਂ ਸੁੰਘਦੇ ਰਹੋ ਅਤੇ ਇਸ ਦੇ ਨਾਲ ਤੁਹਾਡੀ ਸਾਹ ਨਲੀ ਸਾਫ ਹੋਵੇਗੀ। ਇਹ ਸਾਰੀਆਂ ਹੀ ਚੀਜ਼ਾ

ਆਕਸੀਜਨ ਲੈਵਲ ਨੂੰ ਵਧਾਉਣ ਦੇ ਲਈ ਕਾਫੀ ਫਾਇਦੇਮੰਦ ਹਨ।ਇਸ ਤੋਂ ਇਲਾਵਾ ਦੋਸਤੋ ਅਸੀਂ ਪਾਣੀ ਨੂੰ ਗਰਮ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਸਮੇਤ ਪੁਦੀਨੇ ਨੂੰ ਪਾ ਕੇ ਉਬਾਲ ਲਵਾਂਗੇ। ਅਤੇ ਇਸ ਦੀ ਭਾਫ਼ ਅਸੀ

ਦਿਨ ਵਿੱਚ ਦੋ ਵਾਰ ਲੈਣੀ ਹੈ।ਇਸ ਤਰੀਕੇ ਦੇ ਨਾਲ ਅਸੀਂ ਸਾਹ ਨਾਲ ਸੰਬੰਧਿਤ ਸਮੱਸਿਆਵਾਂ ਖਤਮ ਕਰ ਸਕਦੇ ਹਾਂ ਅਤੇ ਕੋਰੋਨਾ ਵਾਇਰਸ ਤੋਂ ਵੀ ਬਚ ਸਕਦੇ ਹਾਂ।ਸੋ ਦੋਸਤੋ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *