Wednesday , July 28 2021

ਦੱਸੋ ਇਸ ਤਰਾ ਟੈਸਟ ਕੌਣ ਕਰਵਾਉਦਾ ਟੈਸਟ ਕਰਵਾਉਦੇ ਕਰਤਾ ਕਾਰਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁਝ ਅਜਿਹੀਆਂ ਘਟਨਾਵਾਂ ਜਿਨ੍ਹਾਂ ਤੋਂ ਤੁਹਾਨੂੰ ਕਦੇ ਵੀ ਉਮੀਦ ਨਹੀਂ ਹੋਵੇਗੀ ਕਿ ਜ਼ਿੰਦਗੀ ਨੇ ਵਿੱਚ ਕਦੀ ਵੀ ਇਹ ਘਟਨਾ ਘਟ ਸਕਦੀਆਂ ਹਨ। ਅਜਿਹੀਆਂ ਕੁਝ

ਵੀਡੀਓਜ਼ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੀ ਹਾਂ। ਇੱਕ ਲੇਡੀ ਡਰਾੲੀਵਰ ਦੀ ਚੋਖੀ ਦੋ ਗੱਡੀਆਂ ਨੇ ਆਪਣੀ ਗੱਡੀ ਨੂੰ ਗੱਬੇ ਪਾਰਕ ਕਰਨਾ ਚਾਹੁੰਦੀ ਸੀ। ਇਸੇ ਸਮੇਂ ਇੱਕ ਔਰਤ ਆ

ਕੇ ਉਸ ਦੀ ਮੱਦਦ ਕਰਵਾਉਣਾ ਸ਼ੁਰੂ ਕਰ ਦਿੰਦੀ ਹੈ। ਇਸ ਤੋਂ ਬਾਅਦ ਜਦੋਂ ਬੜੀ ਮੁਸ਼ਕਲ ਦੇ ਨਾਲ ਉਹ ਗੱਡੀ ਪਾਰਕ ਕਰ ਲੈਂਦੀ ਹੈ ਤਾਂ ਪਿਛਲੀ ਗੱਡੀ ਉਸ ਦੂਸਰੀ ਔਰਤ ਦੀ ਸੀ। ਜੋ ਕਿ ਗੱਡੀ ਨੂੰ ਪਾਰਕ ਕਰਵਾ ਰਹੀ ਸੀ।

ਇਸ ਤੋਂ ਬਾਅਦ ਉਹ ਆਪਣੀ ਗੱਡੀ ਨੂੰ ਲੈ ਕੇ ਚਲੀ ਜਾਂਦੀ ਹੈ ਜੇਕਰ ਪਹਿਲਾਂ ਹੀ। ਇਸ ਗੱਡੀ ਨੂੰ ਲੈ ਜਾਂਦੀ ਤਾਂ ਔਰਤ ਨੂੰ ਗੱਡੀ ਪਾਰਕ ਕਰਨ ਵਿੱਚ ਕੋਈ ਮੁਸ਼ਕਿਲ ਹੀ ਨਹੀਂ ਆਉਣੀ ਸੀ। ਦੋਸਤੋ ਦੂਸਰੀ ਘਟਨਾ ਦੇ ਵਿੱਚ ਇੱਕ

ਆਦਮੀ ਜੋ ਕਿ ਘਰ ਦੇ ਵਿਚ ਸੁੱਤਾ ਪਿਆ ਸੀ। ਇਸੇ ਸਮੇਂ ਉਸਨੇ ਡੈਸ਼ਬੋਰਡ ਪਰ ਆਪਣੇ ਪੈਰ ਰੱਖੇ ਹੋਏ ਸਨ ਅਤੇ ਪੈਰਾਂ ਉੱਤੇ ਲਾਲਚ ਰੱਬਾ ਪਾਈਆਂ ਹਨ। ਇਸ ਸਮੇਂ ਇੱਕ ਬਿੱਲੀ ਆਉਂਦੀ ਹੈ। ਜੋ ਕਿ ਉਸ ਦੀਆਂ ਲਾਲਚ ਰੱਖਣ

ਦੀ ਕੀ ਉਨ੍ਹਾਂ ਵੱਲ ਦੇਖਣ ਲੱਗ ਪੈਂਦੀ ਹੈ ਅਤੇ ਉਨ੍ਹਾਂ ਨੂੰ ਛੂਹਣ ਦੀ ਕੋਸ਼ਿਸ਼ ਕਰਦੀ ਹੈ। ਸਿਰ ਸਮੇਂ ਆਦਮੀ ਪੈਰ ਸ਼ੀਸ਼ੇ ਦੇ ਨਾਲ ਲਾਉਂਦਾ ਹੈ। ਪੈਰ ਇੰਜ ਕਰਨ ਲੱਗੇ ਇੱਕ ਵਾਰ ਪੈਰ ਜ਼ੋਰ ਨਾਲ ਵੱਜ ਕੇ ਸ਼ੀਸ਼ੇ ਉੱਤੇ ਤ੍ਰੇੜ ਆ ਜਾਂਦੀਆਂ ਹਨ।

ਅਜਿਹੀਆਂ ਹੋਰ ਵੀਡਿਓਜ਼ ਦੇਖਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *