Monday , August 2 2021
Breaking News

ਜੇ ਇਹ ਵੀਡੀਓ ਨਹੀ ਦੇਖੀ ਤਾ ਕੁਝ ਨਹੀ ਦੇਖਿਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਭਾਰਤ ਦੇ ਅਸਾਮ ਤੋਂ ਆ ਰਹੀ ਇਕ ਘਟਨਾ ਜਿਸ ਵਿੱਚ ਦੱਸਿਆ ਜਾ ਰਿਹਾ ਹੈ। ਕਿ ਅਸਾਮ ਦੇ ਗੁਹਾਟੀ ਦੇ ਵਿੱਚ ਇੱਕ ਸ਼ਿਵਜੀ ਦਾ ਮੰਦਰ ਹੈ ਜੋ ਕਿ ਬਹੁਤ ਹੀ ਪ੍ਰਾਚੀਨ

ਹੈ। ਅਤੇ ਉੱਥੇ ਸ਼ਿਵਰਾਤਰੀ ਦੌਰਾਨ ਬਹੁਤ ਵੱਡਾ ਸਮਾਗਮ ਕੀਤਾ ਜਾਂਦਾ ਹੈ। ਅਤੇ ਉਥੇ ਸ਼ਿਵ ਜੀ ਦੀ ਪੂਜਾ ਵੀ ਕੀਤੀ ਜਾਂਦੀ ਹੈ। ਅਤੇ ਸ਼ਿਵਜੀ ਦੀ ਇਹ ਪੂਜਾ ਇਕ ਮੁਸਲਮਾਨ ਪੁਜਾਰੀ ਕਰਦਾ ਹੈ ਦੱਸਿਆ ਜਾ ਰਿਹਾ ਹੈ।

ਕਿ ਬਹੁਤ ਪੀੜ੍ਹੀਆਂ ਤੋਂ ਇਹ ਰਿਵਾਜ ਚੱਲਦਾ ਆ ਰਿਹਾ ਹੈ। ਕਿ ਸ਼ਿਵ ਜੀ ਦੀ ਪੂਜਾ ਕੋਈ ਮੁਸਲਮਾਨ ਕਰੇ। ਇਸ ਗੱਲ ਤੋਂ ਕਿਸੇ ਨੂੰ ਕੋਈ ਪ੍ਰੌਬਲਮ ਨਹੀਂ ਹੈ। ਪਰ ਹੈਰਾਨੀ ਇਸ ਗੱਲ ਦੀ ਹੈ। ਕਿ ਉਹ ਮੁਸਲਮਾਨ ਸ਼ਿਵਜੀ

ਦਾ ਕਿੱਡਾ ਵੱਡਾ ਭਗਤ ਹੋਵੇਗਾ ਜੋ ਸ਼ਿਵਰਾਤਰੀ ਤੇ ਉਨ੍ਹਾਂ ਦੀ ਪੂਜਾ ਕਰਦਾ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *