Breaking News

ਜਿਆਦਾ ਸਟਾਈਲ ਮਾਰਨਾ ਪਿਆ ਮਹਿੰਗਾ ਹੋ ਗਿਆ ਸਰੇਆਮ ਕਾਰਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੈਮਰੇ ਵਿ ਚ ਰਿਕਾਰਡ ਕੁਝ ਅਜਿਹੀਆਂ ਘਟਨਾਵਾਂ ਜਿਨ੍ਹਾਂ ਦੇ ਬਾਰੇ ਸੁਣ ਕੇ ਤੁਸੀਂ ਹੱਸ ਹੱਸ ਕੇ ਪਾਗਲ ਹੋ ਜਾਵੋਗੇ। ਦੋਸਤੋ ਤੁਹਾਨੂੰ ਭਾਰਤ ਦੀਆਂ ਸੜਕਾਂ ਦਾ ਤਾਂ ਪਤਾ ਹੀ ਹੈ ਅਤੇ ਜੇਕਰ ਇਨ੍ਹਾਂ ਤੇ ਬਾ ਹ ਰੀ ਹੋ ਜਾਵੇ

ਤਾਂ ਇਨ੍ਹਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਇੰਜ ਹੀ ਇਕ ਆਟੋ ਵਾ ਲਾ ਇੱਕ ਦੂਸਰੇ ਆਟੋ ਵਾਲੇ ਨੂੰ ਗਾਰੇ ਨਾਲ ਭਰੀ ਸੜਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਸਮੇਂ ਇੱਕ ਖੱਡਾਂ ਹੁੰਦਾ ਹੈ ਤੇ ਹਝੋਕਾ ਲੱ ਗ ਦਾ ਹੈ।

ਜਿਸ ਕਾਰਨ ਆਟੋ ਵਿੱਚ ਸਵਾਰ ਅੱਗੇ ਬੈਠਾ ਆਦਮੀ ਉਸ ਗਾ ਰੀ ਉੱਤੇ ਡਿਗ ਜਾਂਦਾ ਹੈ। ਜਿਸ ਕਾਰਨ ਉਸ ਦਾ ਮੋਬਾਇਲ ਉਸ ਤਰ੍ਹਾਂ ਪੂਜਦਾ ਤੇ ਕੱਪੜੇ ਵੀ ਗਿੱਲੇ ਹੋ ਜਾਂਦੀਆਂ ਹਨ। ਦੋ ਜੇਕਰ ਤੁਸੀਂ ਬਚਪਨ ਦੇ ਵਿਚ ਸਾਈਕਲ ਚਲਾਈ ਹੋਵੇਗੀ ਤਾਂ ਉਸ ਵੇਲੇ ਵੇਖੀ ਜ਼ ਰੂ ਰ ਹੋਵੇਗੀ।

ਪਰ ਇਕ ਵੀਡੀਓ ਦੀ ਵਿੱਚ ਇੱਕ ਛੋਟੀ ਜਿਹੀ ਬੱਚੀ ਸਾਈਕਲ ਚ ਲਾ ਉ ਣਾ ਸਿੱਖ ਰਹੀ ਸੀ। ਇਸ ਸਮੇਂ ਉਸ ਦੇ ਬਾਪ ਨੇ ਕਿਹਾ ਕਿ ਉਸ ਨੂੰ ਸਾਈਕਲ ਚਲਾ ਕੇ ਦਿਖਾਵੇਗਾ। ਪਰ ਬੱਚੇ ਦੀ ਸਾਈਕਲ ਤੇ ਜਦੋਂ ਦੋ ਸੌ ਕਿਲੋ ਦਾ ਆਦਮੀ ਬੈਠਦਾ ਹੈ ਤਾਂ ਮਜ਼੍ਹਬੀ ਸਾਈਕਲ ਚਲਾਉਣ ਦੀ ਕੋਸ਼ਿਸ਼ ਕਰਦਾ ਹੈ ਸਾਈਕਲ ਦੀ ਤਿੰਨ ਹਿੱਸੇ ਹੋ ਜਾਂ ਦੇ ਹਨ।

ਦੋਸਤ ਇੱਕ ਰਸ਼ੀਅਨ ਔਰਤ ਜੋ ਕਿ ਆਪਣੀ ਘਰ ਦੀ ਬ ਗੀ ਚੀ ਵਿਚ ਬੈਠੇ ਪਈ ਸੀ। ਧੁੱਪ ਵਿੱਚ ਉਸ ਨੂੰ ਨੀਂਦ ਆ ਗਈ। ਜਿਸ ਤੋਂ ਬਾਅਦ ਉੱਥੇ ਇਕ ਬਿਨਾਂ ਜ਼ਹਿਰੀਲਾ ਸੱਪ ਆਉਂਦਾ ਹੈ। ਅਤੇ ਉਸ ਦੇ ਮੂੰਹ ਦੇ ਅੰਦਰ ਵੜ ਜਾਂ ਦਾ ਹੈ।

ਕੁਝ ਸਮੇਂ ਬਾਅਦ ਉਸ ਨੂੰ ਸਾਹ ਲੈਣ ਵਿਚ ਪ੍ਰਾ ਬ ਲ ਮ ਹੁੰਦੀ ਹੈ। ਜਿਸ ਤੋਂ ਬਾਅਦ ਉਹ ਜਦੋਂ ਹਾਸਪਿਟਲ ਜਾਂਦੀ ਇੱਥੋਂ ਹਾਸਪਿਟਲ ਵਾਲੀ ਉਸ ਸੱਪ ਨੂੰ ਜ਼ਿੰਦਾ ਹੀ ਉਸ ਦੇ ਮੂੰਹ ਚੋਂ ਕੱਢ ਲੈਂਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇ ਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Leave a Reply

Your email address will not be published. Required fields are marked *