Saturday , June 12 2021

ਫੇਫੜਿਆ ਨੂੰ ਮਜਬੂਤੀ ਖਾਸੀ ਜੁਕਾਮ ਬਲਗਮ ਤੋ ਦਿਵਾਏਗਾ ਛੁਟਕਾਰਾ !

ਇਸ ਸਮੇਂ ਕਰੋਨਾ ਸੰਕਰਮਣ ਦਾ ਖਤਰਾ ਬਹੁਤ ਹੀ ਜ਼ਿਆਦਾ ਵੱਧ ਗਿਆ ਹੈ।ਹਰ ਇੱਕ ਇਨਸਾਨ ਨੂੰ ਬੁਖਾਰ ਸਰਦੀ ਖਾਂਸੀ ਗਲੇ ਦੇ ਵਿੱਚ ਦਰਦ ਅਤੇ ਬਲਗਮ ਦੀ ਸਮੱਸਿਆ ਆ ਰਹੀ ਹੈ।ਦੋਸਤੋ ਜੇਕਰ ਸਾਡੇ ਸਰੀਰ

ਦੀ ਰੋਗ ਪ੍ਰਤੀਰੋਧਕ ਸਮਰੱਥਾ ਮਜਬੂਤ ਹੈ ਤਾਂ ਸਾਨੂੰ ਇਹ ਸਮੱਸਿਆ ਨਹੀਂ ਆਉਣਗੀਆਂ।ਇਸ ਲਈ ਅੱਜ ਅਸੀਂ ਇੱਕ ਅਜਿਹਾ ਨੁਸਖਾ ਤੁਹਾਨੂੰ ਦੱਸਾਂਗੇ ਜੋ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਇਸ

ਨੁਸਖ਼ੇ ਨੂੰ ਬਣਾਉਣ ਦੇ ਲਈ ਅਸੀਂ ਤਸਲੇ ਦੇ ਵਿੱਚ ਦੋ ਗਿਲਾਸ ਪਾਣੀ ਲਵਾਂਗੇ।ਜਦੋਂ ਇਹ ਗਰਮ ਹੋ ਜਾਵੇ ਤਾਂ ਅਸੀਂ ਅੱਧਾ ਚੱਮਚ ਅਜਵਾਇਣ,ਅੱਧਾ ਚਮਚ ਸੁੰਢ ਪਾਊਡਰ ਇਸ ਵਿੱਚ ਮਿਲਾ ਦੇਵਾਂਗੇ। ਇਸ ਤੋਂ

ਬਾਅਦ ਦੋਸਤੋ ਦੋ ਕਾਲੀਆਂ ਮਿਰਚਾਂ ਅਤੇ ਦੋ ਲੌਂਗ ਘੁੱਟ ਕੇ ਅਸੀਂ ਇਸ ਵਿੱਚ ਪਾ ਦੇਵਾਂਗੇ।ਇਹ ਸਾਰੀਆਂ ਚੀਜਾਂ ਸਾਡੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਦੀਆਂ ਹਨ ਅਤੇ ਸਰਦੀ ਖਾਸੀ ਦੀ ਸਮੱਸਿਆ

ਨੂੰ ਵੀ ਖਤਮ ਕਰਦੀਆਂ ਹਨ।ਇਸ ਤੋਂ ਬਾਅਦ ਅਸੀਂ ਗੁੜ ਦਾ ਇੱਕ ਟੁੱਕੜਾ ਲੈ ਲਵਾਂਗੇ ਅਤੇ ਇਸ ਡਰਿੰਕ ਵਿੱਚ ਪਾ ਦੇਵਾਂਗੇ।ਹੁਣ ਇਸ ਨੂੰ ਚੰਗੀ ਤਰ੍ਹਾਂ ਉਬਾਲ ਲਵੋ ਜਦੋਂ ਤੱਕ ਇਹ ਅੱਧਾ ਨਾ ਰਹਿ ਜਾਵੇ।ਇਸ ਤੋਂ ਬਾਅਦ ਅਸੀਂ

ਇਸ ਵਿੱਚ ਦੋ ਚੁੱਟਕੀ ਸੈਦਾ ਨਮਕ ਮਿਲਾ ਕੇ ਇਸ ਪਾਣੀ ਨੂੰ ਛਾਣ ਲਵਾਂਗੇ।ਦੋਸਤੋ ਦਿਨ ਵਿੱਚ ਅਸੀਂ ਇਸ ਦਾ ਇਸਤੇਮਾਲ ਇੱਕ ਵਾਰ ਕਰ ਸਕਦੇ ਹਾਂ।ਜੇਕਰ ਅਸੀਂ ਬੱਚਿਆਂ ਨੂੰ ਇਹ ਦੇਣਾ ਚਾਹੁੰਦੇ ਹਾਂ ਅਸੀਂ ਅੱਧਾ ਕੱਪ ਦੇ ਸਕਦੇ ਹਾਂ।

ਸਰਦੀ-ਖਾਂਸੀ ਨੂੰ ਖਤਮ ਕਰਨ ਲਈ ਇਸ ਨੁਸਖ਼ੇ ਦਾ ਇਸਤੇਮਾਲ ਦਿਨ ਵਿੱਚ ਦੋ ਵਾਰ ਕਰੋ। ਇਸ ਤਰ੍ਹਾਂ ਇਸ ਨੁਸਖੇ ਨੂੰ ਜ਼ਰੂਰ ਅਜ਼ਮਾਓ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *