Tuesday , July 27 2021

ਅਣਜਾਣ ਬੰਦੇ ਨਾਲ ਨਾਜਾਇਜ ਸੰਬੰਧ ਬਣਾ ਕੁੜੀ ਬਣੀ ਅਣਵਿਆਹੀ ਮਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਬੱਸੀ ਸ਼ੋਅ ਟੋਰਾਂਟੋ ਤੋਂ ਆ ਰਹੀ ਤਾਜ਼ਾ ਖ਼ਬਰ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਪੰਜਾਬ ਦੀ ਧੀ ਜੋ ਕਿ ਅਣਵਿਆਹੀ ਹੀ ਕਿਸੇ ਬੱਚੇ ਦੀ ਮਾਂ ਬਣਨ ਵਾਲੀ ਹੈ।

ਆਓ ਜਾਣਦੇ ਹਾਂ, ਪੂਰਾ ਮਾਮਲਾ ਦੋਸਤ ਦੱਸਿਆ ਜਾ ਰਿਹਾ ਹੈ। ਕਿ ਜਦੋਂ ਇੱਕ ਜਵਾਨ ਕੁੜੀ ਦੀ ਮਾਂ ਜਦੋਂ ਇਟਲੀ ਤੋਂ ਭਾਰਤ ਵਾਪਸ ਆ ਰਹੀ ਸੀ। ਤਾਂ ਫਲਾਈਟ ਦੇ ਵਿੱਚ ਉਸ ਨੂੰ ਇੱਕ ਮੁੰਡਾ ਮਿਲਿਆ ਜੋ

ਕਿ ਗੱਲਬਾਤ ਦੇ ਵਿੱਚ ਬਹੁਤ ਚੰਗਾ ਢੰਗ ਅਪਣਾ ਰਿਹਾ ਸੀ। ਅਤੇ ਉਸ ਨੇ ਦੱਸਿਆ ਕਿ ਉਹ ਹਾਲੇ ਅਣਵਿਆਹਿਆ ਹੈ। ਇਸ ਤੋਂ ਬਾਅਦ ਉਸ ਦੀ ਮਾਂ ਨੇ ਸੋਚਿਆ। ਕਿ ਉਹ ਉਸ ਦੇ ਨਾਲ ਆਪਣੀ ਕੁੜੀ ਦਾ ਵਿਆਹ

ਕਰ ਸਕਦੀ ਹੈ। ਇਸੇ ਕਰਕੇ ਉਸ ਨੇ ਅੱਗੇ ਤੋਂ ਅੱਗੇ ਗੱਲ ਤੋਰੀ। ਪਰ ਅੱਗੇ ਤੋਂ ਅੱਗੇ ਚੱਲਦਿਆਂ ਚੱਲਦਿਆਂ ਰਿਸ਼ਤਾ ਇੰਨਾ ਗੂੜ੍ਹਾ ਪੈ ਗਿਆ ਕਿ ਮੁੰਡਾ ਕੁੜੀ ਇੱਕ ਦੂਜੇ ਵਿੱਚ ਖੋ ਗਏ। ਜਿਸ ਤੋਂ ਬਾਅਦ ਉਹ ਸੰਬੰਧ

ਵੀ ਬਣਾਉਣ ਲੱਗ ਪਏ। ਅਤੇ ਫਿਰ ਇੰਜ ਹੀ ਕੁੜੀ ਜਦੋਂ ਪ੍ਰੈਗਨੇਂਟ ਹੋਵੇ ਤਾਂ ਮੁੰਡੇ ਨੇ ਦੱਸਿਆ। ਕਿ ਉਹ ਤਾਂ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ

ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ

ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *