Sunday , June 13 2021

ਸੁਹਾਗਰਾਤ ਤੋ ਬਾਅਦ ਦੁਲਹਨ ਦੀ ਵਿਗੜੀ ਹਾਲਤ ਰਿਪੋਰਟ ਦੇਖ ਪਤੀ ਦਾ ਘੁੰਮ ਗਿਆ ਦਿਮਾਗ !

ਸੁਹਾਗਰਾਤ ਤੋਂ ਬਾਅਦ ਵਿਗੜੀ ਦੁਲਹਨ ਦੀ ਤਬੀਅਤ ਟੈਸਟ ਰਿਪੋਰਟ ਨੂੰ ਦੇਖ ਕੇ ਦੁੱਲੇ ਦੇ ਉੱਡ ਗਏ ਹੋਸ਼ ਹਰਿਆਣਾ ਦੇ ਹਾਲੀ ਵਿਚ ਰਹਿਣ ਵਾਲੀ ਖ਼ੂਬਸੂਰਤ ਲੜਕੀ ਦੇ ਨਾਲ ਸ਼ਾਦੀ ਹੋਈ ਸੀ ਸਾਰੇ ਰਸਮ

ਰਿਵਾਜ ਹੋਣ ਦੇ ਬਾਅਦ ਉਹ ਰਾਤ ਆ ਹੀ ਗਈ ਜਿਸ ਦਾ ਉਹ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਕੋਰੋਨਾ ਕਾਲ ਦਾ ਸਮਾਂ ਚੱਲ ਰਿਹਾ ਸੀ ਸ਼ਾਦੀ ਬੜੇ ਸਧਾਰਨ ਤਰੀਕੇ ਨਾਲ ਹੋਈ ਸੀ ਘਰ ਦੇ ਕੁਝ ਲੋਕ

ਹੀ ਸ਼ਾਦੀ ਵਿੱਚ ਸ਼ਾਮਲ ਹੋਏ ਸੀ ਸਾਰੇ ਵਿਧੀ ਵਿਧਾਨਾਂ ਤੋਂ ਬਾਅਦ ਦੁੱਲਾ ਆਪਣੀ ਦੁਲਹਨ ਨੂੰ ਵਿਦਾ ਕਰਵਾ ਕੇ ਆਪਣੇ ਘਰ ਲੈ ਆਇਆ ਉਹ ਰਾਤ ਆਈ ਜਿਸ ਦਾ ਉਸ ਨੂੰ ਇੰਤਜ਼ਾਰ ਸੀ ਸੁਹਾਗਰਾਤ

ਵਾਲੀ ਦਾ ਰਾਤ ਨੂੰ ਉਸ ਦੇ ਸਾਰੇ ਅਰਮਾਨ ਪੂਰੇ ਹੋ ਗਏ ਅਗਲੇ ਹੀ ਦਿਨ ਉਸ ਦੀ ਦੁਲਹਨ ਦੀ ਤਬੀਅਤ ਖ਼ਰਾਬ ਹੋ ਗਈ ਤਬੀਅਤ ਏਨੀ ਜਾਰੀ ਖ਼ਰਾਬ ਹੋਈ ਕਿ ਉਸ ਨੂੰ ਤੁਰੰਤ ਹਸਪਤਾਲ ਵਿਚ ਲਿਜਾਇਆ ਗਿਆ ਸੁਬੀਰ

ਤਬੀਅਤ ਕਾਫ਼ੀ ਜ਼ਿਆਦਾ ਵਿਗੜ ਗਈ ਸੀ ਡਾਕਟਰਾਂ ਨੇ ਉਸ ਦੀ ਸਾਰੀ ਬੌੜੀ ਚੈੱਕਅੱਪ ਕੀਤੀ ਅਤੇ ਉਸ ਨੂੰ ਐਚ ਆਈ ਵੀ ਨਿਕਲ ਆਇਆ ਟੈਸਟ ਕਰਨ ਤੋਂ ਬਾਅਦ ਦੁੱਲੇ ਦੇ ਹੋਸ਼ ਉੱਡ ਗਏ ਇਹ ਸੁਣ ਕੇ ਕਿ ਲੜਕੀ ਨੂੰ

ਐਚ ਆਈ ਵੀ ਹੈ ਇਹ ਸੁਣ ਕੇ ਉਸਨੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਦੱਸਿਆ ਇਸ ਬਾਰੇ ਤੇ ਉਸ ਲੜਕੇ ਦਾ ਵੀ ਟੈਸਟ ਕੀਤਾ ਗਿਆ ਟੈਸਟ ਦੇ ਮੁਤਾਬਕ ਲੜਕੇ ਦੀ ਰਿਪੋਰਟ ਨੈਗੇਟਿਵ ਆਈ ਜਿਸ

ਨੂੰ ਦੇਖ ਕੇ ਦੋਨਾਂ ਬਦਖ਼ਸ਼ਾਂ ਵਿੱਚ ਸੁਲ੍ਹਾ ਦਾ ਮਸ਼ਵਰਾ ਚੱਲ ਰਿਹਾ ਸੀ ਉੱਧਰ ਲੜਕੇ ਨੂੰ ਇਹ ਫ਼ਿਕਰ ਪੈ ਗਿਆ ਕਿਤੇ ਮੇਰੀ ਦੂਸਰੀ ਵਾਰ ਰਿਪੋਰਟ ਪਾਜ਼ੀਟਿਵ ਨਾ ਆ ਜਾਵੇ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਇਸ ਐਕਟਰਸ ਨੂੰ ਦੇਖ ਵਿਸਵਾਸ ਨਹੀ ਕਰੋਗੇ ਕਿੰਨਾ ਬਦਲ ਚੁੱਕੀ ਹੈ !

ਰਾਮੈਨ ਸੀਰੀਅਲ ਦੀ ਸੀਤਾ ਅੱਜ ਕਿੰਨੀ ਬਦਲ ਗਈ ਹੈ ਰਬੜਮੈਨ ਸੀਰੀਅਲ ਜੋ ਕਿ ਕਾਫ਼ੀ ਸਮਾਂ …

Leave a Reply

Your email address will not be published. Required fields are marked *