Tuesday , July 27 2021

2 ਸੱਪਾ ਨੂੰ ਮਾਰਨਾ ਪਿਆ ਭਾਰੀ ਘਰ ਚੋ ਨਿਕਲੇ 600 ਸੱਪ !

ਦੋਸਤੋ ਸੱਪ ਦੁਨੀਆਂ ਦਾ ਸਭ ਤੋਂ ਜ਼ਹਿਰੀਲੇ ਜਾਨਵਰ ਮੰਨਿਆ ਜਾਂਦਾ ਹੈ।ਇਸ ਦੇ ਨਾਲ ਜੇਕਰ ਦੁਸ਼ਮਣੀ ਕਰ ਲਈ ਜਾਵੇ ਤਾਂ ਬਹੁਤ ਹੀ ਮਹਿੰਗੀ ਪੈਂਦੀ ਹੈ।ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੈਰਾਨੀ ਵਾਲੀ ਘਟਨਾ ਦਸਾਂਗੇ।

ਦੋਸਤੋ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਇਲਾਕੇ ਤੋਂ ਇਹ ਸੱਚੀ ਘਟਨਾ ਸਾਹਮਣੇ ਆਈ ਹੈ। ਦਰਅਸਲ ਅਲੀਗੜ੍ਹ ਇਲਾਕੇ ਦੇ ਇੱਕ ਪਿੰਡ ਵਿੱਚ ਹਿੰਮਤ ਨਾਮ ਦਾ ਇੱਕ ਲੜਕਾ ਅਤੇ ਉਸ ਦਾ ਪਰਿਵਾਰ ਰਹਿੰਦਾ ਹੈ।

ਇੱਕ ਦਿਨ ਰੋਜ਼ਾਨਾ ਦੀ ਤਰ੍ਹਾਂ ਪੂਰਾ ਪਰਿਵਾਰ ਕੰਮ ਦੇ ਵਿੱਚ ਲੱਗਿਆ ਹੋਇਆ ਸੀ।ਹਿੰਮਤ ਘਰ ਦੀ ਸਫਾਈ ਕਰ ਰਿਹਾ ਸੀ ਕਿ ਅਚਾਨਕ ਉਸ ਨੂੰ ਦੋ ਸੱਪ ਰੇਂਗਦੇ ਹੋਏ ਨਜ਼ਰ ਆਏ।ਉਹ ਸੱਪ ਨੂੰ ਦੇਖ ਕੇ ਘਬਰਾ ਗਿਆ

ਅਤੇ ਬਿਨਾਂ ਸੋਚੇ ਸਮਝੇ ਉਸ ਨੇ ਦੋਨਾਂ ਸੱਪਾਂ ਨੂੰ ਮਾਰ ਦਿੱਤਾ।ਰਾਤ ਨੂੰ ਸਾਰਾ ਪਰਿਵਾਰ ਕੰਮ-ਧੰਦਾ ਮੁਕਾ ਕੇ ਆਪਣੇ-ਆਪਣੇ ਕਮਰਿਆਂ ਵਿੱਚ ਸੌਂ ਗਿਆ।ਸਵੇਰੇ ਜਦੋਂ ਪੂਰਾ ਪਰਿਵਾਰ ਉਠਿਆ ਤੇ ਕੋਈ ਰਸੋਈ ਦੇ ਵੱਲ

ਵਧਿਆ ਅਤੇ ਕੋਈ ਬਾਥਰੂਮ ਦੇ ਵੱਲ ਗਿਆ,ਸਾਰੇ ਹੈਰਾਨ ਹੋ ਗਏ।ਦਰਅਸਲ ਘਰ ਦੇ ਹਰ ਹਿੱਸੇ ਦੇ ਵਿੱਚ ਦਰਜਨਾਂ ਸੱਪ ਰੇਂਗਦੇ ਨਜ਼ਰ ਆ ਰਹੇ ਸਨ।ਸਾਰੇ ਘਰ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ

ਸਾਰੇ ਬਹੁਤ ਜ਼ਿਆਦਾ ਘਬਰਾ ਕੇ ਘਰੋਂ ਭੱਜ ਗਏ।ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਮਿਲ ਕੇ ਉਨ੍ਹਾਂ ਸਾਰਿਆਂ ਸੱਪਾਂ ਨੂੰ ਮਾਰਿਆ।ਹਿੰਮਤ ਦੀ ਗਲਤੀ ਕਾਰਨ ਸੱਪਾਂ ਨੇ ਉਨ੍ਹਾਂ ਤੋਂ ਬਦਲਾ ਲੈਣਾ ਚਾਹਿਆ ਸੀ।

ਇਸ ਘਟਨਾ ਤੋਂ ਲੈ ਕੇ ਅੱਜ ਤੱਕ ਹਿੰਮਤ ਦੇ ਘਰ ਵਿੱਚੋਂ ਰੋਜ਼ਾਨਾਂ ਹੀ ਸੱਪ ਨਿਕਲਦੇ ਹਨ।ਇਸ ਨੂੰ ਰੋਕਣ ਲਈ ਪੂਰੇ ਪਰਿਵਾਰ ਨੇ ਕੀਟ ਨਾਸ਼ਕ ਦਵਾਈਆਂ ਵੀ ਛਿੜਕਾਈਆਂ ਅਤੇ ਸਪੇਰਿਆਂ ਨੂੰ ਵੀ ਘਰ ਵਿੱਚ ਬੁਲਾਇਆ।

ਪਰ ਸਭ ਕੁਝ ਵਿਅਰਥ ਹੀ ਰਿਹਾ।ਇਸ ਲਈ ਦੋਸਤੋ ਸੱਪ ਨੂੰ ਕਦੇ ਵੀ ਬਿਨਾਂ ਗੱਲੋਂ ਮਾਰਨਾ ਨਹੀਂ ਚਾਹੀਦਾ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ

ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *