Sunday , June 13 2021

21 ਦਿਨ ਪਤਲੇ ਕਮਜੋਰ ਵਾਲਾ ਨੂੰ ਬਣਾਓ ਮੋਟਾ ਤੇ ਮਜਬੂਤ !

ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਵਾਲ਼ ਲੰਮੇ ਕਾਲੇ ਮਜ਼ਬੂਤ ਅਤੇ ਖ਼ੂਬਸੂਰਤ ਹੋਣ। ਕੈਮੀਕਲ ਪ੍ਰੋਡਕਟਾਂ ਦਾ ਇਸਤੇਮਾਲ ਕਰਕੇ ਵਾਲ ਖਰਾਬ ਹੋਣੇ ਸ਼ੁਰੂ ਹੋ ਰਹੇ ਹਨ।ਅੱਜ ਅਸੀਂ ਤੁਹਾਨੂੰ

ਇੱਕ ਹੇਅਰ ਪੈਕ ਬਨਾਉਣਾ ਦੱਸਾਂਗੇ ਜੋ ਕਿ ਤੁਹਾਡੇ ਵਾਲਾਂ ਨੂੰ ਮਜ਼ਬੂਤੀ ਦੇਵੇਗਾ ਅਤੇ ਲੰਬਾ ਕਰਨ ਵਿੱਚ ਵੀ ਸਹਾਇਤਾ ਕਰੇਗਾ। ਦੋਸਤੋ ਸਭ ਤੋਂ ਪਹਿਲਾਂ ਅਸੀਂ ਦੋ ਚਮਚ ਚਾਵਲ ਅਤੇ ਦੋ ਚਮਚ ਅਲਸੀ ਦੇ ਬੀ

ਲੈ ਕੇ ਡੇਢ ਗਿਲਾਸ ਪਾਣੀ ਦੇ ਵਿੱਚ ਇਨ੍ਹਾਂ ਨੂੰ ਪੰਜ-ਸੱਤ ਮਿੰਟ ਦੇ ਲਈ ਉਬਾਲ ਲਵੋ।ਦੋਸਤੋ ਚਾਵਲ ਅਤੇ ਅਲਸੀ ਦੇ ਬੀਜ ਵਾਲਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ।ਇਹ ਵਾਲਾਂ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ।

ਦੋਸਤੋ ਉਬਾਲਣ ਤੋਂ ਬਾਅਦ ਇਸ ਪਾਣੀ ਨੂੰ ਹਲਕਾ ਠੰਡਾ ਕਰਕੇ ਅਸੀਂ ਪੁਣ ਲਵਾਂਗੇ।ਇਹ ਸਾਡਾ ਹੇਅਰ ਟੋਨਰ ਬਣ ਕੇ ਤਿਆਰ ਹੋ ਜਾਵੇਗਾ। ਇਸ ਨੂੰ ਕਿਸੇ ਸਪਰੇਅ ਬੋਤਲ ਵਿੱਚ ਭਰ ਕੇ ਰੋਜ਼ਾਨਾ ਹੀ ਇਸ ਨੂੰ ਵਾਲਾ

ਤੇ ਸਪਰੇਅ ਕਰਨਾ ਸ਼ੁਰੂ ਕਰ ਦੇਵੋ।ਹੁਣ ਦੋਸਤੋ ਛਾਣ ਕੇ ਚਾਵਲ ਅਤੇ ਅਲਸੀ ਦੇ ਬੀਜ ਜੋ ਬਚ ਗਏ ਹਨ ਉਨ੍ਹਾਂ ਨੂੰ ਅਸੀਂ ਮਿਕਸੀ ਦੀ ਸਹਾਇਤਾ ਦੇ ਨਾਲ ਪੀਸ ਕੇ ਪੇਸਟ ਤਿਆਰ ਕਰ ਲਵਾਂਗੇ। ਅਸੀ ਇਸ ਵਿੱਚ

ਥੋੜ੍ਹਾ ਜਿਹਾ ਪਾਣੀ ਮਿਲਾ ਕੇ ਇਸ ਨੂੰ ਪੀਸ ਲਵਾਂਗੇ।ਇਸ ਪੇਸਟ ਵਿੱਚ ਇੱਕ ਚਮਚ ਦਹੀਂ ਮਿਲਾ ਕੇ ਅਸੀਂ ਆਪਣੇ ਵਾਲਾਂ ਤੇ ਇਸ ਨੂੰ ਲਗਾਉਣਾ ਹੈ।ਇਸ ਨੂੰ ਲਗਾਉਣ ਤੋਂ ਬਾਅਦ ਅਸੀਂ ਇੱਕ ਘੰਟਾ ਇਸ ਨੂੰ ਲੱਗੇ ਰਹਿਣ

ਦੇਣਾ ਹੈ ਅਤੇ ਹਰਬਲ ਸ਼ੈਂਪੂ ਦੇ ਨਾਲ ਆਪਣੇ ਵਾਲ ਧੋ ਲੈਣੇ ਹਨ।ਹਫਤੇ ਵਿੱਚ ਇਸ ਨੁਸਖ਼ੇ ਦਾ ਇਸਤੇਮਾਲ ਇੱਕ ਵਾਰ ਜ਼ਰੂਰ ਕਰੋ। ਅਲਸੀ ਅਤੇ ਚਾਵਲ ਵਾਲਾਂ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਦੇ

ਹਨ ਅਤੇ ਇਸ ਦੇ ਨਾਲ ਵਾਲ ਲੰਮੇ ਵੀ ਹੋਣਗੇ।ਸੋ ਦੋਸਤੋ ਇਸ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *