Monday , August 2 2021
Breaking News

ਰੋਜਾਨਾ ਸੌਣ ਤੋ ਪਹਿਲਾ ਤਵੇ ਤੇ ਰੱਖੋ ਇਹ ਚੀਜ ਪੈਸਾ ਆਵੇਗਾ ਪਾਣੀ ਦੀ ਤਰਾ !

ਦੋਸਤੋ ਰਸੋਈ ਘਰ ਦੇ ਵਿੱਚ ਪਏ ਬਰਤਨ ਵਾਸਤੂ ਸਾਸਤਰ ਦੇ ਵਿੱਚ ਬਹੁਤ ਮਹੱਤਵ ਸਥਾਨ ਰੱਖਦੇ ਹਨ। ਦੋਸਤੋ ਤਵਾ ਅਤੇ ਕੜਾਹੀ ਇੱਕ ਅਜਿਹੇ ਬਰਤਨ ਹਨ ਜਿਨ੍ਹਾਂ ਨੂੰ ਕਦੀ ਵੀ ਸਾਨੂੰ ਜੂਠਾ ਨਹੀਂ ਰੱਖਣਾ ਚਾਹੀਦਾ।

ਅਜਿਹਾ ਕਰਨ ਨਾਲ ਘਰ ਦੇ ਵਿੱਚੋਂ ਮਾਤਾ ਲਕਸ਼ਮੀ ਜੀ ਨਰਾਜ ਹੋ ਕੇ ਚਲੇ ਜਾਂਦੇ ਹਨ।ਦੋਸਤੋ ਰਾਤ ਦੇ ਵੇਲੇ ਕਦੀਂ ਵੀ ਰਸੋਈ ਨੂੰ ਗੰਦਾ ਨਾ ਰਹਿਣ ਦੇਵੋ ਅਤੇ ਭਾਂਡੇ ਕਦੀ ਵੀ ਜੂਠੇ ਨਾ ਰੱਖੋ।ਅਜਿਹਾ ਕਰਨ ਨਾਲ

ਘਰ ਦੇ ਵਿੱਚ ਪਰੇਸ਼ਾਨੀ ਆ ਸਕਦੀ ਹੈ। ਦੋਸਤੋ ਜੇਕਰ ਅਸੀਂ ਭਾਂਡਿਆਂ ਨੂੰ ਜ਼ੋਰ-ਜ਼ੋਰ ਦੀ ਪਟਕ ਪਟਕ ਕੇ ਧੋਵਾਂਗੇ ਤਾਂ ਘਰ ਵਿੱਚ ਕਲੇਸ਼ ਪੈਦਾ ਹੁੰਦਾ ਹੈ। ਦੋਸਤੋ ਜੇਕਰ ਤੁਸੀਂ ਧੰਨ ਲਾਭ ਚਾਹੁੰਦੇ ਹੋ ਤਾਂ ਅੱਜ ਅਸੀਂ

ਤੁਹਾਨੂੰ ਇੱਕ ਟੋਟਕਾ ਦਸਾਂਗੇ।ਦੋਸਤੋ ਰਾਤ ਸੌਣ ਵੇਲੇ ਅਸੀਂ ਤਵੇ ਧੋ ਕੇ ਚੰਗੀ ਤਰ੍ਹਾਂ ਸਾਫ ਕਰ ਲੈਣਾ ਹੈ ਅਤੇ ਇਸ ਉੱਤੇ ਇੱਕ ਤੇਜ਼ ਪੱਤਾ ਅਤੇ ਇਲਾਇਚੀ ਰੱਖ ਦੇਣੀ ਹੈ ਅਤੇ ਸੋ ਜਾਣਾ ਹੈ।ਸਵੇਰੇ ਉਠਣ ਵੇਲੇ

ਦੋਸਤੋਂ ਚਾਹ ਵਗੈਰਾ ਬਣਾਉਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਨੂੰ ਗੈਸ ਤੇ ਸਾੜ ਦੇਣਾ ਹੈ।ਇਸ ਨੁਸਖੇ ਨੂੰ ਜੇਕਰ ਅਸੀਂ ਰੋਜ਼ਾਨਾ ਕਰਦੇ ਹਾਂ ਤਾਂ ਘਰ ਦੇ ਵਿੱਚ ਮਾਤਾ ਲਕਸ਼ਮੀ ਦੀ ਅਪਾਰ ਕਿਰਪਾ ਬਣੇਗੀ।ਇਸ ਲਈ

ਦੋਸਤੋ ਇਸ ਟੋਟਕੇ ਨੂੰ ਇੱਕ ਵਾਰ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *