Monday , August 2 2021
Breaking News

ਜੇ ਤੁਸੀ ਵੀ ਪਿਆਜ ਛਿੱਲਕੇ ਉਸਦੇ ਛਿਲਕੇ ਸੁੱਟ ਦਿੰਦੇ ਹੋ ਤਾ ਇਹ ਵੀਡੀਓ ਜਰੂਰ ਦੇਖੋ !

ਜੇ ਤੁਸੀਂ ਪਿਆਜ਼ ਯੂਸ ਕਰਨ ਕਰਕੇ ਛਿਲਕੇ ਫੇਂਗ ਦਿੰਦੇ ਹੋਏ ਇੱਕ ਵਾਰੀ ਇਹ ਵੀਡਿਓ ਜ਼ਰੂਰ ਦੇਖ ਲਓ ਪਿਆਜ ਦੇ ਛਿਲਕੇ ਬਹੁਤ ਹੀ ਕਮ ਹੁੰਦੇ ਹਨ ਪਿਆਜ ਦੇ ਜਿਹਡ਼ੇ ਉੱਪਰਲੇ ਛਿਲਕੇ ਹੁੰਦੇ ਹਨ ਉਹ

ਸਾਨੂੰ ਚਾਹੀਦੇ ਹਨ ਅਸੀਂ ਉਹ ਹੀ ਪਿਆਜ਼ ਦੇ ਛਿਲਕੇ ਲੈਣੇ ਨੇ ਪੰਜ ਛੇ ਪਿਆਜ਼ ਦੇ ਛਿਲਕਿਆਂ ਵਿੱੱਚ ਇੱਕ ਗਲਾਸ ਪਾਣੀ ਪਾ ਕੇ ਗੈਸ ਤੇ ਰੱਖ ਦੇਵਾਂਗੇ ਪੰਜ ਦੱਸ ਮਿੰਟ ਦਾ ਓਬਾਲਾਂਗੇ ਜਿਹੜਾ ਪਾਣੀ ਹੁੰਦਾ ਹੈ

ਉਹ ਪਿਆਜ਼ ਦੇ ਛਿਲਕਿਆਂ ਜਿਸ ਨਾਲ ਵਾਲਾਂ ਦੀ ਲੰਬਾਈ ਵੱਧਦੀ ਹੈ ਚਿੱਟੇ ਵਾਲ ਤੇ ਵਾਲ ਵੀ ਕਾਲੇ ਹੋ ਜਾਂਦੇ ਹਨ ਦਸ ਮਿੰਟ ਪਾਣੀ ਨੂੰ ਬਾਲਾਂਗੇ ਇੱਕ ਕੌਲੀ ਵਿੱਚ ਕੱਢ ਲਵਾਂਗੇ ਤੇ ਉਸ ਨੂੰ ਠੰਢਾ ਕਰਕੇ

ਬੋਤਲ ਵਿੱਚ ਭਰ ਲਵਾਂਗੇ ਤੇ ਆਪਣੇ ਸਿਰ ਵਿੱਚ ਵਾਲਾਂ ਵਿਚ ਲਗਾਵਾਂਗੇ ਦੋ ਤਿੰਨ ਮਿੰਟ ਮਸਾਜ ਕਰਾਂਗੇ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ

ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *