Sunday , June 13 2021

ਚਿਹਰਾ ਕਿੰਨਾ ਵੀ ਬੇਜਾਨ ਹੋਵੇ ਨਹਾਉਣ ਤੋ 10 ਮਿੰਟ ਪਹਿਲਾ ਲਗਾ ਲਓ ਤੇਜੀ ਨਾਲ ਆਵੇਗਾ ਨਿਖਾਰ !

ਆਪਣੀ ਡਲ ਸਕਿਨ ਸੇ ਛੁਟਕਾਰਾ ਪਣਾਓ ਇਸ ਪੈਕ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਅੱਧਾ ਚਮਚ ਮੁਲਤਾਨੀ ਮਿੱਟੀ ਲਵਾਂਗੇ ਅੱਧਾ ਚਮਚ ਮਸੂਰ ਦੀ ਦਾਲ ਦਾ ਪਾਊਡਰ ਇੱਕ ਚੁਥਾਈ ਚਮਚ

ਆਮੂ ਪਾਊਡਰ ਅੱਧਾ ਚਮਚ ਦਹੀਂ ਅੱਧਾ ਨਿੰਬੂ ਦਾ ਰਸ ਪਾਵਾਂਗੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਨਾਲ ਪੰਜ ਮਿੰਟ ਲਈ ਛੱਡ ਦੇਵਾਂਗੇ ਫਿਰ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਫਿਰ ਆਪਣੇ

ਮੂੰਹ ਤੇ ਬਣਾਏ ਹੋਏ ਪੈਕ ਨੂੰ ਲਗਾਵਾਂਗੇ ਇਸ ਨੂੰ ਦੱਸ ਮਿੰਟ ਲਈ ਛੱਡ ਦਿਆਂਗੇ ਫਿਰ ਹਲਕੇ ਹੱਥਾਂ ਨਾਲ ਮਸਾਜ ਕਰਾਂਗੇ ਇਸ ਨਾਲ ਚਿਹਰਾ ਸਾਫ ਵੀ ਹੋ ਜਾਵੇਗਾ ਅਤੇ ਚਿਹਰੇ ਤੇ ਮੁਸਾਜ ਹੋ ਜਾਏਗੀ

ਫਿਰ ਇਸ ਤੋਂ ਬਾਅਦ ਚਿਹਰਾ ਧੋ ਲਵਾਂਗੇ ਫਿਰ ਬਾਅਦ ਵਿੱਚ ਐਲੋਵੇਰਾ ਜੈੱਲ ਲਗਾਵਾਂਗੇ ਇਸੇ ਤਰ੍ਹਾਂ ਸਾਡਾ ਚਿਹਰਾ ਸੁੰਦਰ ਤੇ ਸਾਫ਼ ਹੋ ਜਾਵੇਗਾ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ

ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੈਰਾ ਦੀਆ ਬਿਆਈਆ ਤੇ ਹੱਥਾ ਦੀਆ ਕੋਰਾ ਦਾ ਅਚੂਕ ਇਲਾਜ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਅਸੀਂ ਅਕਸਰ ਹੀ ਦੇਖਿਆ ਹੈ ਕਿ ਕਈ ਲੋਕਾਂ ਦੇ ਬੁੱਲ੍ਹ …

Leave a Reply

Your email address will not be published. Required fields are marked *